Gadkari

ਲੋਕ ਸਭਾ ਚੋਣਾਂ ’ਚ ਨਾ ਲਗਾਵਾਂਗੇ ਪੋਸਟਰ, ਨਾ ਪਿਆਵਾਂਗੇ ਚਾਹ: ਗਡਕਰੀ

ਵਾਸ਼ਿਮ (ਏਜੰਸੀ)। ਦੇਸ਼ ਦੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਨਿਤਿਨ ਗਡਕਰੀ ਨੇ ਵੱਡਾ ਬਿਆਨ ਦਿੱਤਾ ਹੈ। ਗਡਕਰੀ ਨੇ ਕਿਹਾ ਕਿ ਇਸ ਵਾਰ ਉਹ ਲੋਕ ਸਭਾ ਚੋਣਾਂ ਵਿੱਚ ਪੋਸਟਰ ਅਤੇ ਬੈਨਰ ਨਹੀਂ ਲਗਾਉਣਗੇ। ਨਾ […]
ਦੇਸ਼  Breaking News  ਖਾਸ ਖਬਰ 

ਫੜਨਵੀਸ ਦੀ ਅਗਵਾਈ ‘ਚ ਸਰਕਾਰ ਬਣਾਈ ਜਾਣੀ ਚਾਹੀਦੀ ਹੈ : ਗਡਕਰੀ

ਨਾਗਪੁਰ। ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਵਿੱਚ ਇੱਕ ਵਾਰ ਫਿਰ ਦੇਵੇਂਦਰ ਫੜਨਵੀਸ ਦੀ ਅਗਵਾਈ ਵਿੱਚ ਸਰਕਾਰ ਬਣੇਗੀ। ਗਡਕਰੀ ਨੇ ਕਿਹਾ, “ਮਹਾਰਾਸ਼ਟਰ ਵਿੱਚ ਫੜਨਵੀਸ ਦੀ ਅਗਵਾਈ ਵਿੱਚ ਇੱਕ ਸਰਕਾਰ ਬਣਾਈ ਜਾਣੀ ਚਾਹੀਦੀ ਹੈ ਅਤੇ ਇਸ ਸਬੰਧ ਵਿੱਚ ਜਲਦ ਹੀ ਇੱਕ ਫੈਸਲਾ ਲਿਆ ਜਾਵੇਗਾ”। ਗਡਕਰੀ ਮਹਾਰਾਸ਼ਟਰ ਵਿੱਚ ਸੱਤਾ ਲਈ ਚੱਲ ਰਹੇ […]
ਦੇਸ਼  Breaking News 

ਮੋਦੀ ਨੇ ਨਿਤਿਨ ਗਡਕਰੀ ਨੂੰ ਦਿੱਤੀ ਜਨਮਦਿਨ ਦੀ ਵਧਾਈ

ਮੋਦੀ ਨੇ ਨਿਤਿਨ ਗਡਕਰੀ ਨੂੰ ਦਿੱਤੀ ਜਨਮਦਿਨ ਦੀ ਵਧਾਈ ਨਵੀਂ ਦਿੱਲੀ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨਿਤਿਨ ਗਡਕਰੀ ਦੇ 62ਵੇਂ ਜਨਮ ਦਿਨ ‘ਤੇ ਉਹਨਾਂ ਨੂੰ ਵਧਾਈ ਦਿੱਤੀ। ਸ੍ਰੀ ਮੋਦੀ ਨੇ ਟਵੀਟ ਕੀਤਾ ਕਿ, ‘ਮੇਰੇ ਪਿਆਰੇ ਸਹਿਕਰਮੀ ਨਿਤਿਨ ਗਡਕਰੀ ਜੀ ਨੂੰ ਉਹਨਾਂ ਦੇ ਜਨਮਦਿਨ ‘ਤੇ ਵਧਾਈ। ਗਡਕਰੀ […]
ਦੇਸ਼  Breaking News 

ਗਡਕਰੀ ਦੇ ਬਿਆਨ ਦੀ ਗੰਭੀਰਤਾ ਨੂੰ ਸਮਝਣ ਨੇਤਾ

ਤਾਰਕੇਸ਼ਵਰ ਮਿਸ਼ਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਵਾਅਦੇ ਪੂਰੇ ਨਹੀਂ ਕਰਨ ‘ਤੇ ਬਿਆਨ ਨਾਲ ਸਿਆਸਤ ਗਰਮਾ ਗਈ ਹੈ ਕਾਂਗਰਸ ਤੇ ਉਸ ਦੀ ਸਹਿਯੋਗੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਕਿਹਾ ਕਿ ਗਡਕਰੀ ਦਾ ਬਿਆਨ ਭਾਜਪਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਸਫਲਤਾ ਪ੍ਰਤੀ ਉੱਠਦੀ ਅਵਾਜ਼ ਨੂੰ ਦਰਸਾਉਂਦਾ ਹੈ ਦੂਜੇ ਪਾਸੇ ਭਾਜਪਾ ਨੇ ਕਿਹਾ ਹੈ ਕਿ ਕੇਂਦਰੀ ਮੰਤਰੀ […]
ਲੇਖ  ਵਿਚਾਰ 

ਇਸ਼ਾਰਿਆਂ ‘ਚ ਗਡਕਰੀ ਦਾ ਸ਼ਾਹ ਤੇ ਮੋਦੀ ‘ਤੇ ਵੱਡਾ ਹਮਲਾ

ਅਗਵਾਈ ਨੂੰ ਲੈਣੀ ਚਾਹੀਦੀ ਹੈ ਤਿੰਨ ਸੂਬਿਆਂ ‘ਚ ਹਾਰ ਦੀ ਜ਼ਿੰਮੇਵਾਰੀ ਪੂਨੇ, ਹਾਲ ‘ਚ ਤਿੰਨ ਹਿੰਦੀ ਭਾਸ਼ੀ ਸੂਬਿਆਂ ‘ਚ ਭਾਜਪਾ ਦੀ ਹਾਰ ਤੋਂ ਬਾਅਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਅਗਵਾਈ ਨੂੰ ਹਾਰ ਤੇ ਅਸਫ਼ਲਤਾਵਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਇਸ਼ਾਰਿਆਂ ‘ਚ ਭਾਜਪਾ ਆਗੂ ਨੇ ਕਿਹਾ ਕਿ ਸਫ਼ਲਤਾ ਦੀ ਤਰ੍ਹਾਂ ਕੋਈ ਅਸਫਲਤਾ ਦੀ ਜ਼ਿੰਮੇਵਾਰੀ […]
ਦੇਸ਼ 

ਨਿਤਿਨ ਗਡਕਰੀ ਹੋਏ ਮੰਚ ਤੇ ਬੇਹੋਸ਼

ਸ਼ੂਗਰ ਘਟਣ ਕਾਰਨ ਹੋਈ ਹਾਲਤ ਖਰਾਬ ਮੁੰਬਈ। ਕੇਂਦਰੀ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਲੀਡਰ ਨਿਤਿਨ ਗਡਕਰੀ ਦੀ ਸਮਾਗਮ ਦੌਰਾਨ ਹੀ ਅਚਾਨਕ ਹਾਲਤ ਵਿਗੜ ਗਈ। ਮਹਾਰਾਸ਼ਟਰ ਦੇ ਅਹਿਮਦਨਗਰ ਵਿੱਚ ਕਿਸੇ ਪ੍ਰੋਗਰਾਮ ਦੌਰਾਨ ਉਹ ਮੰਚ ‘ਤੇ ਹੀ ਬੇਹੋਸ਼ ਹੋ ਕੇ ਡਿੱਗ ਪਏ ਜਿਸ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਨ ਲਿਜਾਇਆ ਗਿਆ। ਜਾਣਕਾਰੀ ਅਨੁਸਾਰ ਗਡਕਰੀ ਦਾ ਸ਼ੂਗਰ ਲੈਵਲ ਬਹੁਤ […]
ਦੇਸ਼  Breaking News 

ਗਡਕਰੀ ਨੇ ਬਿਲਡਰਾਂ ਨੂੰ ਨਿਰਮਾਣ ਲਾਗਤ ਘਟਾਉਣ ਲਈ ਕਿਹਾ

ਨਵੀਂ ਦਿੱਲੀ (ਏਜੰਸੀ) ਰੀਅਲ ਅਸਟੇਟ ਖੇਤਰ ‘ਚ ਜਾਰੀ ਭਾਰੀ ਮੰਦੀ ਦਰਮਿਆਨ ਕੇਂਦਰੀ ਮੰਤਰੀ ਨੀਤਿਨ ਗਡਕਰੀ ਨੇ ਬਿਲਡਰਾਂ ਨੂੰ ਨਿਰਮਾਣ ਲਾਗਤ ਘਟਾਉਣ ਅਤੇ ਵਿਆਜ ਖ਼ਰਚ ਘੱਟ ਕਰਨ ਲਈ ਡਾਲਰ ‘ਚ ਕਰਜ ਲੈਣ ਦੀ ਸਲਾਹ ਦਿੱਤੀ ਹੈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਗਡਕਰੀ ਇੱਥੇ ਬਿਲਡਰਾਂ ਦੀ ਸੰਸਥਾ ਨਰੇਡਕੋ ਦੇ ਸੰਮੇਲਨ ਨੂੰ ਸੰਬੋਧਨ ਕਰ ਰਹੇ ਸੀ ਇਸ ਮੌਕੇ […]
ਬਿਜਨਸ