Future
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਭਵਿੱਖ ਦਾ ਸਭ ਤੋਂ ਵੱਡਾ ਸੰਕਟ ਘਟਦੀ ਖੁਰਾਕ ਪੈਦਾਵਾਰ
Published On
By Sach Kahoon Punjabi Desk
ਜਿਸ ਤਰ੍ਹਾਂ ਬਿਨਾਂ ਡਾਕਟਰ ਦੀ ਸਲਾਹ ਦੇ ਲਈਆਂ ਗਈਆਂ ਦਵਾਈਆਂ ਵਿਅਕਤੀ ਦੇ ਸਰੀਰ ਨੂੰ ਤੰਦਰੁਸਤ ਬਣਾਉਣ ਦੀ ਬਜਾਇ ਬਿਮਾਰ ਬਣਾ ਦਿੰਦੀਆਂ ਹਨ, ਉਸੇ ਤਰ੍ਹਾਂ ਬਿਨਾਂ ਖੇਤੀ ਵਿਗਿਆਨੀਆਂ ਦੀ ਸਲਾਹ ਦੇ ਕੀਟਨਾਸ਼ਕਾਂ ਦੀ ਵਰਤੋਂ ਧਰਤੀ ਦੀ ਪੈਦਾਵਾਰ ਘੱਟ ਕਰ ਦਿੰਦੀਆਂ ਹਨ ਅਜਿਹੇ ਕੀਟਨਾਸ਼ਕਾਂ ਦੀ ਵਰਤੋਂ ਅੱਜ-ਕੱਲ੍ਹ ਕਿਸਾਨ ਆਪਣੀਆਂ ਫਸਲਾਂ ਦੀ ਪੈਦਾਵਾਰ ਵਧਾਉਣ ਲਈ ਧੜੱਲੇ ਨਾਲ ਕਰ […]
ਸੌਰ ਊਰਜਾ ’ਚ ਲੁਕਿਐ ਭਵਿੱਖ ਦਾ ਚੰਗਾ ਜੀਵਨ
Published On
By Sach Kahoon Punjabi Desk
ਜ਼ਿਕਰਯੋਗ ਹੈ ਕਿ ਸਾਲ 2035 ਤੱਕ ਦੇਸ਼ ’ਚ ਸੌਰ ਊਰਜਾ ਦੀ ਮੰਗ ਸੱਤ ਗੁਣਾ ਵਧਣ ਦੀ ਸੰਭਾਵਨਾ ਹੈ ਜੇਕਰ ਇਸ ਮਾਮਲੇ ’ਚ ਅੰਕੜੇ ਇਸੇ ਰੂਪ ’ਚ ਅੱਗੇ ਵਧੇ ਤਾਂ ਇਸ ਨਾਲ ਨਾ ਸਿਰਫ਼ ਦੇਸ਼ ਦੀ ਵਿਕਾਸ ਦਰ ’ਚ ਵਾਧਾ ਹੋਵੇਗਾ ਸਗੋਂ ਭਾਰਤ ਦੇ ਸੁਪਰ ਪਾਵਰ ਬਣਨ ਦੇ ਸੁਫਨੇ ਨੂੰ ਵੀ ਖੰਭ ਲੱਗਣਗੇ ਭਾਰਤ ਦੀ ਅਬਾਦੀ […]
ਮਜ਼ਬੂਤ ਆਰਥਿਕਤਾ ਭਵਿੱਖ ‘ਚ ਚੰਗੇ ਵਾਤਾਵਰਨ ਦੇ ਨਿਰਮਾਣ ‘ਚ ਸਹਾਈ ਹੁੰਦੀ ਹੈ: ਗੋਇਲ
Published On
By Sach Kahoon Punjabi Desk
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਉੱਤਰੀ ਭਾਰਤ ਦੀ ਪਹਿਲੀ ਗਲੋਬਲ ਲਾਅ ਕਾਨਫ਼ਰੰਸ ਦਾ ਸ਼ਾਨਦਾਰ ਆਗ਼ਾਜ਼ ਸੱਚ ਕਹੂੰ ਨਿਊਜ਼/ਮੋਹਾਲੀ। ਜੇਕਰ ਅਸੀਂ ਦੇਸ਼ ਨੂੰ ਭਵਿੱਖ ਵਿੱਚ ਉਚ ਦਰਜੇ ਦੇ ਵਿਕਾਸ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ 1.3 ਬਿਲੀਅਨ ਦੇਸ਼ ਵਾਸੀਆਂ ਦੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਤਾਵਰਨ ਚਣੌਤੀਆਂ ਵਿੱਚ ਸੰਤੁਲਨ ਬਣਾਉਣਾ ਬਹੁਤ ਮਹੱਤਵਪੂਰਨ ਹੈ। ਜਿਸ ਨੂੰ […]
ਪੰਜਾਬ ਦਾ ਭਵਿੱਖ ਸੁਧਾਰਨ ‘ਚ ਲੱਗੇ ਐਨਆਰਆਈ, ਬਣਾ ਦਿੱਤੇ 4300 ਸਮਾਰਟ ਸਕੂਲ
Published On
By Sach Kahoon Punjabi Desk
ਪਿਛਲੇ ਡੇਢ-ਦੋ ਸਾਲ ਦੌਰਾਨ ਬਣੇ 4300 ਤੋਂ ਜ਼ਿਆਦਾ ਸਮਾਰਟ ਸਕੂਲ ਅਸ਼ਵਨੀ ਚਾਵਲਾ/ਚੰਡੀਗੜ੍ਹ । ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰਕੇ ਗਏ ਐਨ.ਆਈ.ਆਈਜ਼ ਨੇ ਮੰਦਿਰ ਮਸਜਿਦ ਨਹੀਂ ਸਗੋਂ ਪੰਜਾਬ ਦੇ ਭਵਿੱਖ ਨੂੰ ਸੁਧਾਰਨ ਲਈ ਠਾਣ ਲਈ ਹੈ ਪਿਛਲੇ ਡੇਢ-ਦੋ ਸਾਲ ਦੌਰਾਨ ਜਿੱਥੇ ਪੰਜਾਬ ਸਰਕਾਰ ਸਿਰਫ਼ 261 ਸਮਾਰਟ ਸਕੂਲ ਪੰਜਾਬ ਵਿੱਚ ਤਿਆਰ ਕਰ ਸਕੀ ਹੈ, ਉੱਥੇ ਦੂਜੇ ਪਾਸੇ […]
ਕੁਦਰਤੀ ਸਰੋਤਾਂ ਦੀ ਸੰਭਾਲ ਕਰਕੇ ਭਵਿੱਖ ਸਾਂਭਣ ਦੀ ਅਤੀ ਲੋੜ : ਡਾ. ਢਿੱਲੋਂ
Published On
By Sach Kahoon Punjabi Desk
ਪਰਾਲੀ ਅੱਗ ਲਾਉਣ ਨਾਲੋਂ ਇਸ ਨੂੰ ਮਸ਼ੀਨਰੀ ਨਾਲ ਸਾਂਭਣ ਲੋੜ : ਡਾ. ਬਰਾੜ ਅੰਮ੍ਰਿਤਸਰ (ਰਾਜਨ ਮਾਨ)। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਿੰਡ ਨਾਗ ਕਲਾਂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਪਹਿਲਾ ਕਿਸਾਨ ਮੇਲਾ ਲਾ ਕੇ ਕਿਸਾਨਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਕਰਕੇ ਭਵਿੱਖ ਸਾਂਭਣ ਦਾ ਸੱਦਾ ਦਿੱਤਾ […]
ਨੇਤਾ ਜੀ ਦਾ ਭਵਿੱਖ
Published On
By Sach Kahoon Punjabi Desk
ਗਰੀਬਾਂ ਦੇ ਬੱਚੇ ਪੜ੍ਹਦੇ ਹਨ, ਉਹਨਾਂ ਨੇ ਫਰਨੀਚਰ-ਬਿਜਲੀ ਤੋਂ ਕੀ ਲੈਣਾ? ਮੁਫਤ ਦੀ ਰੋਟੀ ਸਰਕਾਰ ਦੇ ਰਹੀ ਹੈ, ਖਾਣ ਤੇ ਮੌਜਾਂ ਲੈਣ। ਸਾਡੀਆਂ ਜਿਹੜੀਆਂ ਕਰਤੂਤਾਂ ਹਨ, ਅਸੀਂ ਕਿਸੇ ਨਾ ਕਿਸੇ ਦਿਨ ਜੇਲ੍ਹ ਯਾਤਰਾ ਜਰੂਰ ਕਰਨੀ ਹੈ। ਇਸ ਲਈ ਪਹਿਲਾਂ-ਪਹਿਲਾਂ ਜੇਲ੍ਹ ਨੂੰ ਪੂਰਾ ਮਾਡਰਨ ਬਣਾ ਲਈਏ ਤਾਂ ਜੋ ਬਾਅਦ ਵਿੱਚ ਕੋਈ ਤਕਲੀਫ ਨਾ ਹੋਵੇ। ਚੋਣਾਂ ਨਜ਼ਦੀਕ […]
ਕਸ਼ਮੀਰ ‘ਚ ਬਦਲਾਅ ਤੇ ਭਵਿੱਖ
Published On
By Sach Kahoon Punjabi Desk
ਪੂਨਮ ਆਈ ਕੌਸ਼ਿਸ਼ ਜੰਮੂ-ਕਸ਼ਮੀਰ ‘ਚ ਹਵਾ ਦਾ ਰੁਖ਼ ਬਦਲ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਅਤੇ ਜੰਮੂ-ਕਸ਼ਮੀਰ ਸੂਬੇ ਦੀ ਵੰਡ ਕਰਕੇ ਉਸਨੂੰ ਜੰਮੂ ਅਤੇ ਕਸ਼ਮੀਰ ਤੇ ਲਦਾਖ ਦੋ ਸੰਘ ਸੂਬਾ ਖੇਤਰ ਬਣਾਉਣ ਨਾਲ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ਦਾ ਭੁਗੌਲ ਬਦਲ ਦਿੱਤਾ ਹੈ ਅਤੇ ਉਨ੍ਹਾਂ ਦੇ ਇਸ ਕਦਮ ਦੀ […]
ਸਟੱਡੀ ਵੀਜ਼ਾ: ਬੱਚਿਆਂ ਦੇ ਸੁਨਹਿਰੇ ਭਵਿੱਖ ਲਈ, ਮਾਪਿਆਂ ਸਿਰ ਕਰਜ਼ੇ ਦੀ ਪੰਡ
Published On
By Sach Kahoon Punjabi Desk
ਹਰਜੀਤ ‘ਕਾਤਿਲ’ ਭਾਵੇਂ ਅੱਜ ਲੋਕ ਛੋਟੀਆਂ-ਛੋਟੀਆਂ ਮਾਨਸਿਕ ਪ੍ਰੇਸ਼ਾਨੀਆਂ ਦੇ ਚਲਦੇ ਖੁਦ ਦੀ ਜ਼ਿੰਦਗੀ ਨੂੰ ਖ਼ਤਮ ਕਰ ਰਹੇ ਹਨ। ਆਏ ਦਿਨ ਕੋਈ ਨਾ ਕੋਈ ਵਿਅਕਤੀ ਜਾਂ ਨੌਜਵਾਨ ਕਿਸੇ ਨਾ ਕਿਸੇ ਘਰੇਲੂ ਝਗੜੇ, ਕਰਜ਼, ਬਿਮਾਰੀ ਤੇ ਪੜ੍ਹਾਈ ਜਿਹੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਬਜਾਏ ਖੁਦਕੁਸ਼ੀਆਂ ਜਿਹੇ ਕਦਮ ਚੁੱਕ ਰਹੇ ਹਨ। ਪਰ ਫੇਰ ਵੀ ਪੇਂਡੂ ਮਾਪੇ ਆਪਣੇ ਬੱਚਿਆਂ ਦੇ […]
ਫੋਟੋਗ੍ਰਾਫ਼ੀ, ਇੱਕ ਸੁੰਦਰ ਭਵਿੱਖ
Published On
By Sach Kahoon Punjabi Desk
ਫੋਟੋਗ੍ਰਾਫ਼ੀ ਖੁਦ ਨੂੰ ਪ੍ਰਗਟ ਕਰਨ ਦਾ ਇੱਕ ਜ਼ਰੀਆ ਹੈ ਫੈਸ਼ਨ ਫੋਟੋਗ੍ਰਾਫ਼ਰ, ਵਾਈਲਡ ਲਾਈਫ਼ ਫੋਟੋਗ੍ਰਾਫ਼ਰ, ਇੰਡਸਟ੍ਰੀਅਲ ਫੋਟੋਗ੍ਰਾਫ਼ਰ, ਪ੍ਰੋਡਕਟ ਫੋਟੋਗ੍ਰਾਫ਼ੀ, ਟਰੈਵਲ ਟੈਂਡ ਟੂਰਿਜ਼ਮ ਫੋਟੋਗ੍ਰਾਫ਼ੀ ਆਦਿ ਨਾ ਜਾਣੇ ਕਿੰਨੇ ਸਪੈਸ਼ਲਾਈਜੇਸ਼ਨ ਇਸ ਪੇਸ਼ੇ ਵਿਚ ਹਨ।ਫੋਟੋਗ੍ਰਾਫੀ ਵਿਅਕਤੀ ਦੇ ਅੰਦਰ ਛੁਪੀ ਕਲਾ ਅਤੇ ਰਚਨਾਤਮਿਕਤਾ ਦੇ ਪ੍ਰਗਟਾਵੇ ਦਾ ਜ਼ਰੀਆ ਹੈ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਕੁਝ ਲੋਕ ਸ਼ੌਂਕੀਆ ਫੋਟੋਗ੍ਰਾਫ਼ੀ ਕਰਦੇ ਹਨ […]
ਯੂਪੀ ਦਾ ਦੇਸ਼ ਦੇ ਸਿਆਸੀ ਭਵਿੱਖ ‘ਚ ਵੱਡਾ ਯੋਗਦਾਨ
Published On
By Sach Kahoon Punjabi Desk
ਡਾ. ਸ਼੍ਰੀਨਾਥ ਸਹਾਏ ਦੇਸ਼ ਦੀ ਰਾਜਨੀਤੀ ‘ਚ ਯੂਪੀ ਦੀ ਮਹੱਤਤਾ ਕਿਸੇ ਤੋਂ ਲੁਕੀ ਨਹੀਂ ਹੈ ਅਜਿਹੇ ‘ਚ ਸਭ ਦੀ ਨਿਗ੍ਹਾ ਯੂਪੀ ‘ਚ ਆਖ਼ਰੀ ਦੋ ਗੇੜ ਦੀਆਂ ਚੋਣਾਂ ‘ਤੇ ਹੈ ਇੱਥੇ ਭਾਜਪਾ ਗਠਜੋੜ ਅਤੇ ਕਾਂਗਰਸ ਵਿਚਕਾਰ ਆਖ਼ਰੀ ਗੇੜ ‘ਚ ਛਿੜੀ ਜ਼ੁਬਾਨੀ ਜੰਗ ਤੋਂ ਉਤਸ਼ਾਹਿਤ ਹੈ ਪਾਰਟੀ ਦਾ ਮੰਨਣਾ ਹੈ ਕਿ ਜੇਕਰ ਗਠਜੋੜ ਅਤੇ ਕਾਂਗਰਸ ਦੇ ਉਮੀਦਵਾਰ […]
ਖਹਿਰਾ ਦੇ ਸਿਆਸੀ ਭਵਿੱਖ ਲਈ ਫੈਸਲਾਕੁਨ ਰੈਲੀ ਅੱਜ
Published On
By Sach Kahoon Punjabi Desk
ਰੈਲੀ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ਾਂ : ਖਹਿਰਾ (Future) ਪ੍ਰੋਗਰਾਮ ਆਮ ਆਦਮੀ ਪਾਰਟੀ ਵਿਰੋਧੀ : ਜੀਦਾ ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਅੱਜ ਰਵਾਇਤੀ ਜਲੌਅ ਗਾਇਬ ਦਿਖਾਈ ਦਿੱਤਾ। ਸ੍ਰੀ ਖਹਿਰਾ ਅੱਜ ਬਠਿੰਡਾ ਵਿਖੇ ਭਲਕੇ ਕਰਵਾਈ ਜਾ ਰਹੀ ਰੈਲੀ […]
ਭਵਿੱਖ ਦੀ ਚਿੰਤਾ ਬਣੀ ਚਿਤਾ
Published On
By Sach Kahoon Punjabi Desk
ਜੀਐਨਐਮ ਟ੍ਰੇਨਿੰਗ ਸਕੂਲ ਸਿਵਲ ਹਸਪਤਾਲ ਬਠਿੰਡਾ ‘ਚ ਲੜਕੀ ਨੇ ਲਿਆ ਫਾਹਾ | Future ਸੁਸਾਇਡ ਨੋਟ ‘ਚ ਦੱਸਿਆ ਖੁਦਕੁਸ਼ੀ ਦਾ ਕਾਰਨ | Future ਬਠਿੰਡਾ, (ਅਸ਼ੋਕ ਵਰਮਾ)। ਸਥਾਨਕ ਜੀਐਨਐਮ ਟ੍ਰੇਨਿੰਗ ਸਕੂਲ ਸਿਵਲ ਹਸਪਤਾਲ ਬਠਿੰਡਾ ਵਿਖੇ ਭਵਿੱਖ ਦੀ ਚਿੰਤਾ ਨੂੰ ਲੈ ਕੇ ਇੱਕ ਲੜਕੀ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਸਪ੍ਰੀਤ ਕੌਰ ਨਾਂਅ […]
