Fourths

ਗੈਰ-ਸੰਵਿਧਾਨਕ ਸਿਆਸੀ ਚੌਧਰ

 ਹਲਕੇ ਦੀ ਸਿਆਸੀ ਚੌਧਰ ਸੱਤਾ ਧਿਰ ਦੇ ਹੀ ਹੱਥ ‘ਚ ਹੁੰਦੀ ਹੈ ਭਾਵੇਂ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਵਿਧਾਇਕ ਦੀ ਚੋਣ ਹਾਰ ਹੀ ਕਿਉਂ ਨਾ ਜਾਵੇ ਪੰਜਾਬ ‘ਚ ਸ੍ਰੋਮਣੀ ਅਕਾਲੀ ਦਲ ਨੇ ਵਿਧਾਇਕ ਦੇ ਸੰਵਿਧਾਨਕ ਰੁਤਬੇ ਨੂੰ ਖੂਹ ਖਾਤੇ ਪਾ ਕੇ ਹਲਕਾ ਇੰਚਾਰਜ ਦਾ ਗੈਰ-ਸੰਵਿਧਾਨਕ ਅਜਿਹਾ ਜੁਗਾੜ ਕੱਢਿਆ ਸੀ ਕਿ ਇੱਕ ਵਾਰ ਤਾਂ ਕਾਂਗਰਸ ਨੇ ਵੀ […]
ਸੰਪਾਦਕੀ  ਵਿਚਾਰ