Forward List

ਆਪ ਦੀ ‘ਅਗਾਂਊ ਸੂਚੀ’ ਦਾ ਭੂਚਾਲ ਜਾਰੀ

ਲੁਧਿਆਣਾ ਦੱਖਣੀ ਦੇ ਆਪ ਲੀਡਰਾਂ ਨੇ ਖੋਲ੍ਹਿਆ ਮੋਰਚਾ ਅਹਿਬਾਬ ਗਰੇਵਾਲ ਦੀ ਟਿਕਟ ਕੈਂਸਲ ਕਰਨ ਦੀ ਕੀਤੀ ਮੰਗ ਚੰਡੀਗੜ੍ਹ,  (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀ ਗਈ ਪਹਿਲੀ ਉਮੀਦਵਾਰਾਂ ਦੀ ਲਿਸਟ ਨੂੰ ਲੈ ਕੇ ਪਾਰਟੀ ਵਿੱਚ ਅੰਦਰੂਨੀ ਬਗਾਵਤ ਰੁਕਣ ਦੀ ਨਾਅ ਹੀ ਨਹੀਂ ਲੈ ਰਹੀਂ ਹੈ। ਹੁਣ ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ […]
ਪੰਜਾਬ