Food Packets Nepal

India Nepal Humanitarian Aid: ਭਾਰਤ ਨੇ 37.5 ਟਨ ਐੱਚਏਡੀਆਰ ਸਮੱਗਰੀ, ਦਵਾਈਆਂ ਤੇ ਭੋਜਨ ਪੈਕੇਟਾਂ ਦੀ ਦੂਜੀ ਖੇਪ ਨੇਪਾਲ ਭੇਜੀ

ਭਾਰਤ ਨੇ ਵੀਰਵਾਰ ਨੂੰ ਆਫ਼ਤ ਪ੍ਰਭਾਵਿਤ ਨੇਪਾਲ ਨੂੰ 37.5 ਟਨ ਐੱਚਏਡੀਆਰ ਸਮੱਗਰੀ, ਦਵਾਈਆਂ ਤੇ ਭੋਜਨ ਪੈਕੇਟਾਂ ਦੀ ਦੂਜੀ ਖੇਪ ਭੇਜੀ। ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਐਕਸ ’ਤੇ ਲਿਖਿਆ, ‘ਨੇਪਾਲ ਲਈ 37.5 ਟਨ ਐੱਚਏਡੀਆਰ ਸਮੱਗਰੀ, ਦਵਾਈਆਂ ਤੇ ਭੋਜਨ ਪੈਕੇਟਾਂ ਵਾਲੀ ਦੂਜੀ ਉਡਾਣ ਹੁਣੇ ਰਵਾਨਾ ਹੋਈ ਹੈ
ਕੁੱਲ ਜਹਾਨ  ਖਾਸ ਖਬਰ