Flood News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Flood News: ਹੜ੍ਹ ਪ੍ਰਭਾਵਿਤ ਕ੍ਰਿਸ਼ੀ ਵਿਕਾਸ ਬੈਂਕ ਸ਼ਾਖਾ ਤੋਂ 1.5 ਕਰੋੜ ਨਕਦੀ ਤੇ 50 ਕਰੋੜ ਰੁਪਏ ਦਾ ਸੋਨਾ ਬਰਾਮਦ
Published On
By Ravinder Sharma
ਐਤਵਾਰ ਨੂੰ ਲਗਭਗ 8 ਘੰਟੇ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ, ਸੋਨਾ, ਚਾਂਦੀ, ਨਕਦੀ ਅਤੇ ਹੋਰ ਮਹੱਤਵਪੂਰਨ ਚੀਜ਼ਾਂ ਨੂੰ ਸੁਰੱਖਿਅਤ ਥਾਂ 'ਤੇ ਲਿਜਾਇਆ ਗਿਆ।
Flood News: 93 ਪਿੰਡ ਹੜ੍ਹ ਦੀ ਲਪੇਟ 'ਚ, ਮ੍ਰਿਤਕਾਂ ਦੀ ਗਿਣਤੀ ਪਹੁੰਚੀ 108, ਧਨਸ਼੍ਰੀ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ
Published On
By Ravinder Sharma
ਇਨ੍ਹਾਂ ਜ਼ਿਲ੍ਹਿਆਂ ਦੇ 11 ਮਾਲੀਆ ਵਿਭਾਗਾਂ ਦੇ 93 ਪਿੰਡਾਂ 'ਚ 22,663 ਨਾਗਰਿਕ ਅਜੇ ਵੀ ਪ੍ਰਭਾਵਿਤ ਹਨ। ਪ੍ਰਭਾਵਿਤ ਖੇਤਰਾਂ 'ਚ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ।
Flood News: ਹੜ੍ਹ ਨਾਲ ਪੰਜ ਜ਼ਿਲ੍ਹਿਆਂ 'ਚ 136,203 ਲੋਕ ਪ੍ਰਭਾਵਿਤ, ਤਿੰਨ ਹੋਰ ਲਾਸ਼ਾਂ ਮਿਲੀਆਂ
Published On
By Ravinder Sharma
ਹੜ੍ਹ ਪ੍ਰਭਾਵਿਤ ਲੋਕ ਅਜੇ ਵੀ ਆਪਣੀਆਂ ਜਾਨਾਂ ਦੇ ਨੁਕਸਾਨ 'ਤੇ ਸੋਗ ਮਨਾ ਰਹੇ ਹਨ। ਰਾਜ ਸਰਕਾਰ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਵੱਖ-ਵੱਖ ਮੁਹਿੰਮਾਂ ਚਲਾ ਰਹੀ ਹੈ।
Flood News: ਕੇਂਦਰੀ ਮੰਤਰੀ ਵੱਲੋਂ ਭਵਿੱਖ ’ਚ ਹੜ੍ਹਾਂ ਨਾਲ ਨਜਿੱਠਣ ਲਈ ਮੱਦਦ ਦਾ ਭਰੋਸਾ
Published On
By Sach Kahoon Punjabi Desk
Flood News: ਮੰਤਰੀ ਸ਼ੋਭਾ ਕਰੰਦਲਾਜੇ ਨੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰ ਮਕੌੜਾ ਪੱਤਣ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਜਾਣੀਆਂ Flood News: ਗੁਰਦਾਸਪੁਰ (ਸੱਚ ਕਹੂੰ ਨਿਊਜ਼)। ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਸ਼ੋਭਾ ਕਰੰਦਲਾਜੇ ਨੇ ਭਵਿੱਖ ’ਚ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਨਾਲ ਮਿਲ ਕੇ ਕੰਮ ਤੇ ਸੂਬੇ ਨੂੰ ਇਸਦੇ ਲਈ ਹਰ ਤਰ੍ਹਾਂ ਦੀ ਤਕਨੀਕੀ […]
Beas River: ਦਰਿਆਵਾਂ ’ਚ ਚੜ੍ਹਦਾ ਪਾਣੀ ਕਿਸਾਨਾਂ ਲਈ ਬਣਿਆ ਆਫ਼ਤ, ਇਸ ਇਲਾਕੇ ’ਚ ਚਿੰਤਾ ਹੋਈ ਦੁੱਗਣੀ
Published On
By Sach Kahoon Punjabi Desk
Beas River: ਸੁਲਤਾਨਪੁਰ ਲੋਧੀ। ਬੀਤੇ ਦਿਨਾਂ ਤੋਂ ਪਹਾੜੀ ਖੇਤਰਾਂ ਵਿੱਚ ਹੋ ਰਹੀ ਭਾਰੀ ਬਾਰਿਸ਼ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਦਰਿਆ ਬਿਆਸ ਵਿੱਚ ਵੱਡੇ ਪੱਧਰ ’ਤੇ ਆਏ ਪਾਣੀ ਨੇ ਬਹੁਤੇ ਥਾਵਾਂ ’ਤੇ ਝੋਨੇ ਦੀ ਸੈਂਕੜੇ ਏਕੜ ਫਸਲ ਡੋਬ ਦਿੱਤੀ ਹੈ। ਕਈ ਥਾਵਾਂ ਅਤੇ ਆਰਜੀ ਬੰਨ੍ਹਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਮੰਡ ਖੇਤਰ ਦੇ ਉੱਘੇ […]
ਡਿਪਟੀ ਕਮਿਸ਼ਨਰ ਵੱਲੋਂ ਸਤਲੁਜ ਦੇ ਨਾਲ-ਨਾਲ ਸੰਭਾਵੀ ਹੜ੍ਹ ਪ੍ਰਭਾਵ ਇਲਾਕਿਆਂ ਦਾ ਦੌਰਾ
Published On
By Sach Kahoon Punjabi Desk
Flood News: ਕਾਰਜਕਾਰੀ ਏਜੰਸੀਆਂ ਸਤਲੁਜ ਦਰਿਆ ਦੇ ਨਾਲ-ਨਾਲ ਸਾਰੀਆਂ ਮਹੱਤਵਪੂਰਨ ਥਾਵਾਂ ’ਤੇ 24 ਘੰਟੇ ਕੰਮ ਕਰ ਰਹੀਆਂ ਹਨ : ਸਾਕਸ਼ੀ ਸਾਹਨੀ (ਜਸਵੀਰ ਸਿੰਘ ਗਹਿਲ) ਲੁਧਿਆਣਾ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਤਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਡਰੇਨਾਂ ਦੀ ਸਫ਼ਾਈ ਕਾਰਜਾਂ ਤੋਂ ਇਲਾਵਾ ਸੰਭਾਵੀ ਖ਼ਤਰਨਾਕ ਹੜ੍ਹ ਪ੍ਰਭਾਵ ਪੁਆਇੰਟਾਂ ਦਾ ਜਾਇਜ਼ਾ ਵੀ ਲਿਆ। ਉਨਾਂ ਧੂਲੇਵਾਲ ਕੰਪਲੈਕਸ (ਮਾਛੀਵਾੜਾ), […]
ਕਈ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਘੱਗਰ ਦੇ ਪਾੜ ਵਾਲੇ ਡੂੰਘੇ ਥਾਂ ਤੋਂ ਲੱਭੀ ਟਰਾਲੀ
Published On
By Sach Kahoon Punjabi Desk
(ਕ੍ਰਿਸ਼ਨ ਭੋਲਾ) ਬਰੇਟਾ। ਚਾਂਦਪਰਾ ਬੰਨ੍ਹ ਵਿੱਚ 15 ਮਈ ਨੂੰ ਪਾੜ ਪੈਣ ਸਮੇਂ ਹਰਦੀਪ ਸਿੰਘ ਵਾਸੀ ਪਿੰਡ ਚੱਕ ਅਲੀਸ਼ੇਰ ਨੇ ਅਪਣੀ ਟਰਾਲੀ ਨੂੰ ਸਾਥੀਆਂ ਦੀ ਮੱਦਦ ਨਾਲ ਪਾੜ ਵਿਚ ਸੁੱਟ ਦਿੱਤਾ ਸੀ, ਜਿਹੜਾ ਕਿ 47 ਫੁੱਟ ਡੂੰਘਾ ਸੀ। ਪਿੰਡ ਕੁਲਰੀਆਂ ਦੇ ਨੌਜਵਾਨ ਹਰਬੰਸ ਸਿੰਘ ਨੇ ਪੰਜ ਛੇ ਦਿਨ ਦੀ ਕੋਸ਼ਿਸ਼ ਤੋਂ ਬਾਅਦ ਐਨੀ ਡੂੰਘੀ ਥਾਂ ਤੋਂ […]
ਟਾਂਗਰੀ ਨਦੀ ’ਚ ਪਏ 100 ਫੁੱਟ ਚੌੜੇ ਪਾੜ ਨੂੰ ਪੂਰਿਆ
Published On
By Sach Kahoon Punjabi Desk
ਐਸ.ਡੀ.ਐਮ. ਦੂਧਨ ਸਾਧਾਂ ਦੀ ਅਗਵਾਈ ਹੇਠ ਡਰੇਨੇਜ ਵਿਭਾਗ ਤੇ ਲੋਕਾਂ ਦੇ ਸਹਿਯੋਗ ਨਾਲ ਚੜ੍ਹਿਆ ਨੇਪਰੇ ਕੰਮ (Tangri River) (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਹੜ੍ਹਾਂ ਦੇ ਕਾਫ਼ੀ ਦਿਨਾਂ ਬਾਅਦ ਪ੍ਰਸ਼ਾਸਨ ਟਾਂਗਰੀ ਨਦੀ ਵਿੱਚ ਦੂਧਨ ਗੁੱਜਰਾਂ ਵਿਖੇ ਪਿਆ ਲਗਭਗ 100 ਫੁੱਟ ਚੌੜੇ ਪਏ ਪਾੜ ਨੂੰ ਪੂਰਨ ਵਿੱਚ ਸਫ਼ਲ ਹੋਇਆ ਹੈ। ਐਸ.ਡੀ.ਐਮ. ਦੂਧਨ ਸਾਧਾਂ ਕਿਰਪਾਲਵੀਰ ਸਿੰਘ ਦੀ ਅਗਵਾਈ ਹੇਠ […]
ਉਦਯੋਗਪਤੀ ਨੇ ਲਗਾਇਆ ਹੜ੍ਹ ਪੀੜਤਾਂ ਲਈ ਲੰਗਰ
Published On
By Sach Kahoon Punjabi Desk
ਹਾਲਾਤ ਸੁਖਾਵੇਂ ਹਨ ਤੱਕ ਲੰਗਰ ਜਾਰੀ ਰਹੇਗਾ : ਪਰਦੀਪ ਗਰਗ (ਦੁਰਗਾ ਸਿੰਗਲਾ/ ਮੋਹਨ ਸਿੰਘ) ਮੂਣਕ । ਹੜ੍ਹਾਂ ਦੀ ਮਾਰ ਝੱਲ ਰਹੇ ਮੂਣਕ ਇਲਾਕੇ ਦੇ ਲੋਕਾਂ ਦੀ ਮੱਦਦ ਲਈ ਗੁਰੂ ਲੰਗਰ ਸੇਵਾ ਦਲ ਦੇ ਸਹਿਯੋਗ ਨਾਲ ਉਦਯੋਗਪਤੀ ਪ੍ਰਦੀਪ ਗਰਗ (ਸੇਂਟੂ) ਅਤੇ ਪਰਾਸ਼ੂ ਗਰਗ ਨੇ ਸਥਾਨਕ ਟੋਹਾਣਾ ਰੋਡ ਤੇ ਬੈਰੀਅਰ ਦੇ ਨੇੜੇ ਲੰਗਰ ਲਗਾਇਆ ਹੋਇਆ ਹੈ। ਇਲਾਕੇ […]
ਹੜ੍ਹ ਤੋਂ ਪ੍ਰਭਾਵਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰੇਗੀ ਪੰਜਾਬ ਸਰਕਾਰ : ਜੌੜਾਮਾਜਰਾ
Published On
By Sach Kahoon Punjabi Desk
ਕੈਬਨਿਟ ਚੇਤਨ ਸਿੰਘ ਜੌੜਾਮਾਜਰਾ ਨੇ ਪੁੱਛਿਆ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲ-ਚਾਲ (Floods ) ਹਲਕਾ ਸਮਾਣਾ ਦੇ ਰਵਾਸ ਬ੍ਰਾਹਮਣਾ ਵਿਖੇ ਰਾਸ਼ਨ ਕਿੱਟਾਂ ਦੀ ਕੀਤੀ ਗਈ ਵੰਡ (ਸੁਨੀਲ ਚਾਵਲਾ) ਸਮਾਣਾ। ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਿੰਡ ਰਵਾਸ ਬ੍ਰਾਹਮਣਾ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਕਿੱਟਾਂ ਤਕਸੀਮ ਕੀਤੀਆਂ।(Floods) ਇਸ ਮੌਕੇ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ […]
ਸਰਕਾਰ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਦਿੱਤੀ ਵਿੱਤੀ ਸਹਾਇਤਾ
Published On
By Sach Kahoon Punjabi Desk
ਬੀਤੇ ਦਿਨ ਪੁਲੀ ਤੋਂ ਪੈਰ ਫਿਸਲਣ ’ਤੇ ਪਾਣੀ ਵਿੱਚ ਡੁੱਬਣ ਕਾਰਨ ਨੌਜਵਾਨ ਦੀ ਹੋਈ ਸੀ ਮੌਤ ਵਿਧਾਇਕ ਫੋਜਾ ਸਿੰਘ ਸਰਾਰੀ ਅਤੇ ਐਸਡੀਐਮ ਨੇ ਘਰ ਪਹੁੰਚ ਕੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, ਤੇ ਸੌਂਪਿਆ 4 ਲੱਖ ਦਾ ਚੈੱਕ ਗੁਰੂਹਰਸਹਾਏ (ਫਿਰੋਜ਼ਪੁਰ) (ਸਤਪਾਲ ਥਿੰਦ)। ਗੁਰੂਹਰਸਹਾਏ ਹਲਕੇ ਦੇ ਪਿੰਡ ਨੋ ਬਹਿਰਾਮ ਸ਼ੇਰ ਸਿੰਘ ਵਾਲਾ ਦੇ ਨੌਜਵਾਨ ਜਗਦੀਸ਼ ਸਿੰਘ 42 […]
ਮੁੱਖ ਮੰਤਰੀ ਭਗਵੰਤ ਮਾਨ ਵਾਲ-ਵਾਲ ਬਚੇ, ਕਿਸ਼ਤੀ ਹੋਈ ਡਾਵਾਂਡੋਲ … ਦੇਖੋ ਵੀਡੀਓ
Published On
By Sach Kahoon Punjabi Desk
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਨਾਲ ਗਈ ਟੀਮ ਨਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਪਹਿਲਾਂ ਫਿਰੋਜ਼ਪੁਰ ਪਹੁੰਚੇ ਅਤੇ ਫਿਰ ਜਲੰਧਰ ਦੇ ਵਿਧਾਨ ਸਭਾ ਹਲਕਿਆਂ ‘ਚ ਹੜ੍ਹ ਪੀੜਤਾਂ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ। ਜਲੰਧਰ ਦੇ ਲੋਹੀਆਂ ਅਤੇ […]