Flipkart Warehouse Theft

Flipkart Warehouse Robbery: ਫਲਿੱਪਕਾਰਟ ਦੇ ਗੋਦਾਮ ’ਚ ਵੱਡੀ ਚੋਰੀ, 980 ਮੋਬਾਈਲ ਫੋਨ ਗਾਇਬ

ਬੀਤੀ ਰਾਤ ਭੁੱਚੋ ਕੈਂਚੀਆਂ ਰੋਡ ’ਤੇ ਸਥਿਤ ਫਲਿੱਪਕਾਰਟ ਕੰਪਨੀ ਦੇ ਗੋਦਾਮ ’ਚ ਅਣਪਛਾਤੇ ਚੋਰਾਂ ਨੇ ਵੱਡੀ ਚੋਰੀ ਨੂੰ ਅੰਜ਼ਾਮ ਦਿੱਤਾ। ਚੋਰਾਂ ਨੇ ਗੋਦਾਮ ’ਚੋਂ ਸੈਮਸੰਗ ਕੰਪਨੀ ਦੇ ਕਰੀਬ 980 ਮਹਿੰਗੇ ਮੋਬਾਈਲ ਚੋਰੀ ਕਰ ਲਏ, ਜਿਨ੍ਹਾਂ ਦੀ ਕੀਮਤ 4.5 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਵਾਰਦਾਤ ਤੋਂ ਬਾਅਦ ਚੋਰ ਗੋਦਾਮ ਵਿੱਚ ਲੱਗੇ ਸੀਸੀਟੀਵੀ
ਪੰਜਾਬ  ਸੂਬੇ  ਖਾਸ ਖਬਰ