First Time
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਸ਼ਰਧਾਲੂ ਬਿਨਾ ਵੀਜ਼ਾ ਪੁੱਜੇ
Published On
By Sach Kahoon Punjabi Desk
ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ, ਪਹਿਲਾ ਜੱਥਾ ਹੋਇਆ ਰਵਾਨਾ ਪੀਐਮ ਮੋਦੀ ਨੇ ਕਿਹਾ, ਗੁਰੂ ਨਾਨਕ ਦੇਵ ਜੀ ਸਾਡੇ ਪ੍ਰੇਰਨਾ ਪੁੰਜ ਹਨ ਇਮਰਾਨ ਖਾਨ ਦਾ ਸਵਾਗਤ ਕੀਤਾ ਪੀਐਮ ਮੋਦੀ ਨੇ ਡੇਰਾ ਬਾਬਾ ਨਾਨਕ | ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹਿੰਦ-ਪਾਕਿ ਸਬੰਧਾਂ ‘ਚ ਅੱਜ ਇਤਿਹਾਸਕ ਪਹਿਲ ਕਦਮੀ ਸਾਬਤ ਹੋਇਆ ਦੋਵਾਂ ਮੁਲਕਾਂ ਨੇ ਅੱਜ ਪਾਕਿਸਤਾਨ […]
ਕ੍ਰਿਕਟ ’ਚ ਪਹਿਲੀ ਵਾਰ ਹੋਇਆ, 12 ਖਿਡਾਰੀਆਂ ਨੇ ਕੀਤੀ ਬੱਲੇਬਾਜ਼
Published On
By Sach Kahoon Punjabi Desk
ਜਮੈਕਾ (ਏਜੰਸੀ)। ਕੌਮਾਂਤਰੀ ਕ੍ਰਿਕਟ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਇੱਕ ਪਾਰੀ ’ਚ 12 ਬੱਲੇਬਾਜ਼ਾਂ ਨੇ ਬੱਲੇਬਾਜ਼ੀ ਕੀਤੀ ਹੈ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਰਹੀ ਕਿ 12 ਖਿਡਾਰੀਆਂ ਵੱਲੋਂ ਬੱਲੇਬਾਜ਼ੀ ਕਰਵਾਏ ਜਾਣ ਤੋਂ ਬਾਅਦ ਵੀ ਟੀਮ ਨੂੰ ਜਿੱਤ ਨਹÄ ਮਿਲੀ ਅਜਿਹਾ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਜਮੈਕਾ ਦੇ ਸਬੀਨਾ ਪਾਰਕ ’ਚ ਖੇਡੇ ਗਏ […]
ਪਹਿਲੀ ਵਾਰ ਆਨਲਾਈਨ ਹੋਏ 4551ਅਧਿਆਪਕਾਂ ਦੇ ਤਬਾਦਲੇ
Published On
By Sach Kahoon Punjabi Desk
ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਬਟਨ ਦਬਾ ਕੇ ਕੀਤੀ ਗਈ ਤਬਾਦਲੇ ਕਰਨ ਦੀ ਸ਼ੁਰੂਆਤ ਖ਼ੁਦ ਅਮਰਿੰਦਰ ਸਿੰਘ ਨੇ ਮੰਨਿਆ ਕਿ ਤਬਾਦਲਾ ਕਰਵਾਉਣ ਦੇ ਮਾਮਲੇ ‘ਚ ਹੁੰਦਾ ਸੀ ਭ੍ਰਿਸ਼ਟਾਚਾਰ ਸਿੱਖਿਆ ਵਿਭਾਗ ਤੋਂ ਬਾਅਦ ਹੁਣ ਹੋਰ ਵਿਭਾਗਾਂ ਵਿੱਚ ਵੀ ਲਾਗੂ ਹੋਏਗੀ ਇਹ ਆਨਲਾਈਨ ਤਬਾਦਲਾ ਨੀਤੀ ਅਸ਼ਵਨੀ ਚਾਵਲਾ, ਚੰਡੀਗੜ੍ਹ ਸਿੱਖਿਆ ਵਿਭਾਗ ਪੰਜਾਬ ‘ਚ ਤਬਾਦਲਾ ਕਰਵਾਉਣ ਦੇ ਮਾਮਲੇ ‘ਚ […]
ਦੇਸ਼ ‘ਚ ਪਹਿਲੀ ਵਾਰ ਕੌਮਾਂਤਰੀ ਸੈਲਾਨੀ ਮਾਰਟ ਭਲਕ ਤੋਂ
Published On
By Sach Kahoon Punjabi Desk
ਦਸ ਮੰਤਰਾਲੇ ਤੇ ਸੰਗਠਨ ਵੀ ਇਸ ਸਮਾਗਮ ‘ਚ ਹਿੱਸਾ ਲੈਣਗੇ ਰੇਡੀਓ ਰਾਹੀਂ ਵੀ ਇਸ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾਵੇਗਾ ਨਵੀਂ ਦਿੱਲੀ, ਏਜੰਸੀ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਦੇਸ਼ ‘ਚ ਪਹਿਲੀ ਵਾਰ ਕੌਮਾਂਤਰੀ ਸੈਲਾਨੀ ਮਾਰਟ ਐਤਵਾਰ 16 ਸਤੰਬਰ ਨੂੰ ਹੋਵੇਗਾ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਇਸ ਦਾ ਉਦਘਾਟਨ ਕਰਨਗੇ। ਰਾਜਧਾਨੀ ਦੇ ਅਸ਼ੋਕਾ ਹੋਟਲ ‘ਚ ਤਿੰਨ ਰੋਜ਼ਾ […]
ਭਾਰਤ-ਪਾਕਿਸਤਾਨ ਪਹਿਲੀ ਵਾਰ ਨਹੀਂ ਖੇਡਣਗੇ ਸੋਨ ਤਗਮੇ ਲਈ, ਕੋਚ ਨੇ ਟੀਮ ਝੰਡੀ
Published On
By Sach Kahoon Punjabi Desk
ਕਾਂਸੀ ਤਗਮੇ ਲਈ ਭਿੜਨਗੇ ਅੱਜ ਜਕਾਰਤਾ, 31 ਅਗਸਤ ਭਾਰਤੀ ਹਾੱਕੀ ਟੀਮ ਦੀ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਮਲੇਸ਼ੀਆ ਹੱਥੋਂ ਸਡਨ ਡੈੱਥ ‘ਚ ਸਨਸਨੀਖੇਜ਼ ਹਾਰ ਤੋਂ ਹੈਰਾਨ ਕੋਚ ਹਰਿੰਦਰ ਸਿੰਘ ਨੇ ਆਪਣੀ ਟੀਮ ਨੂੰ ਇਸ ਹਾਰ ਲਈ ਝੰਡ ਪਾਈ ਹੈ ਪਿਛਲੀ ਚੈਂਪੀਅਨ ਹਾੱਕੀ ਟੀਮ ਇਸ ਹਾਰ ਤੋਂ ਬਾਅਦ ਸੋਨ ਤਗਮਾ ਨਹੀਂ ਬਚਾ ਸਕੀ ਅਤੇ ਹੁਣ […]
ਦੇਸ਼ ‘ਚ ਪਹਿਲੀ ਵਾਰ ਜੈਵਿਕ ਤੇਲ ਨਾਲ ਉੱਡਿਆ ਜਹਾਜ਼
Published On
By Sach Kahoon Punjabi Desk
ਜੈਵ ਜਹਾਜ਼ ਤੇਲ ਦੀ ਵਰਤੋਂ ਲਈ ਉਤਪਾਦਨ ਵਧਾਉਣ ਦੀ ਲੋੜ : ਪ੍ਰਭੂ ਨਵੀਂ ਦਿੱਲੀ, (ਏਜੰਸੀ)। ਦੇਸ਼ ‘ਚ ਪਹਿਲੀ ਵਾਰ ਜੈਵ ਤੇਲ ਨਾਲ ਜਹਾਜ਼ ਉਡਾਉਣ ਦੀ ਵਰਤੋਂ ਸੋਮਵਾਰ ਨੂੰ ਸਫ਼ਲ ਰਹੀ ਕਿਫਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸ ਜੈੱਟ ਦੀ ਇਹ ਪ੍ਰੀਖਣ ਉਡਾਣ ਸਵੇਰੇ ਦੇਹਰਾਦੂਨ ਤੋਂ ਚੱਲ ਕੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਉੱਤਰੀ ਜਹਾਜ਼ […]
ਏਸ਼ੀਆਡ 6ਵਾਂ ਦਿਨ : 18ਵੀਆਂ ਏਸ਼ੀਆਡ ‘ਚ ਪਹਿਲੀ ਵਾਰ ਇੱਕੋ ਦਿਨ ਜਿੱਤੇ ਦੋ ਸੋਨ ਤਗਮੇ
Published On
By Sach Kahoon Punjabi Desk
ਦੋ ਸੋਨ ਤਗਮੇ, 1 ਚਾਦੀ ਅਤੇ ਚਾਰ ਕਾਂਸੀ ਤਗਮਿਆਂ ਸਮੇਤ ਕੁੱਲ 7 ਤਗਮੇ | Asian Games ਜਕਾਰਤਾ, (ਏਜੰਸੀ)। ਕਿਸ਼ਤੀ ਚਾਲਕਾਂ (ਰੋਈਂਗ) ਅਤੇ ਟੈਨਿਸ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਦਾ 6ਵਾਂ ਦਿਨ ਭਾਰਤ ਲਈ ਖ਼ਾਸ ਸਫ਼ਲਤਾ ਵਾਲਾ ਬਣਾ ਦਿੱਤਾ ਭਾਰਤ ਨੇ ਇਹਨਾਂ ਏਸ਼ੀਆਈ ਖੇਡਾਂ ‘ਚ ਪਹਿਲੀ ਵਾਰ ਇੱਕ ਦਿਨ ‘ਚ […]
ਵਿਰਾਟ ਫਿਰ ਟਾੱਪ ‘ਤੇ, ਪਹਿਲੀ ਵਾਰ ਹਾਸਲ ਕੀਤੇ 937 ਅੰਕ
Published On
By Sach Kahoon Punjabi Desk
ਇੰਗਲੈਂਡ ‘ਚ ਤੀਸਰੇ ਟੈਸਟ ਮੈਚ ‘ਚ ਸ਼ਾਨਦਾਰ ਜਿੱਤ ਅਤੇ ਨਿੱਜੀ ਤੌਰ ‘ਤੇ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਇੱਕ ਰੋਜ਼ਾ ਤੋਂ ਬਾਅਦ ਟੈਸਟ ਰੈਂਕਿੰਗ ‘ਚ ਵੀ ਦੁਨੀਆਂ ਦੇ ਨੰਬਰ ਇੱਕ ਬੱਲੇਬਾਜ਼ ਬਣ ਗਏ ਹਨ ਵਿਰਾਟ ਨੇ ਤੀਸਰੇ ਟੈਸਟ ‘ਚ ਭਾਰਤ ਦੀ 203 ਦੌੜਾਂ ਦੀ ਜਿੱਤ ‘ਚ 97 ਅਤੇ 103 ਦੌੜਾਂ ਦੀਆਂ […]
ਇੰਗਲੈਂਡ ਦਾ ਸੁਪਨਾ ਤੋੜ ਕ੍ਰੋਏਸ਼ੀਆ ਪਹਿਲੀ ਵਾਰ ਫਾਈਨਲ ‘ਚ
Published On
By Sach Kahoon Punjabi Desk
ਫਰਾਂਸ ਨਾਲ ਫਾਈਨਲ 15 ਜੁਲਾਈ ਨੂੰ | Sports News ਇੰਗਲੈਂਡ ਤੀਜੇ ਸਥਾਨ ਲਈ ਟੱਕਰੇਗਾ ਬੈਲਜ਼ੀਅਮ ਨਾਲ | Sports News ਮਾਸਕੋ (ਏਜੰਸੀ)। ਕ੍ਰੋਏਸ਼ੀਆ ਨੇ ਇੰਗਲੈਂਡ ਨੂੰ ਵਾਧੂ ਸਮੇਂ ਤੱਕ ਖਿੱਚੇ ਸੈਮੀਫਾਈਨਲ ‘ਚ ਬੁੱਧਵਾਰ ਰਾਤ 2-1 ਨਾਲ ਹਰਾ ਕੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਸਦੀ ਟੱਕਰ ਸਾਬਕਾ […]
ਪਹਿਲੀ ਵਾਰ ਦੋਵਾਂ ਪੁੱਤਰਾਂ ਨਾਲ ਦਿਸੇ ਸੰਨੀ ਦਿਓਲ, ਪਰ ਕਿੱਥੇ…?
Published On
By Sach Kahoon Punjabi Desk
ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਤਸਵੀਰਾਂ ਮੁੰਬਈ (ਏਜੰਸੀ)। ਸੰਨੀ ਦਿਓਲ ਜਲਦ ਹੀ ਆਪਣੇ ਵੱਡੇ ਪੁੱਤਰ ਕਰਨ ਦਿਓਲ ਨੂੰ ਫਿਲਮ ‘ਪਲ ਪਲ ਦਿਲ ਕੇ ਪਾਸ’ ਦੌਰਾਨ ਲਾਂਚ ਕਰਨ ਜਾ ਰਹੇ ਹਨ। ਸੰਨੀ ਦਿਓਲ ਖੁਦ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਫਿਲਮ ਦੀ ਮਨਾਲੀ ‘ਚ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਹਾਲ ਹੀ ‘ਚ ਸੰਨੀ ਦਿਓਲ ਨੇ ਆਪਣੇ […]