First international cricket

ਅਲੀਨਾ ਦਾ ਰਿਕਾਰਡ,13ਵੇਂ ਸਾਲ ਅੰਤਰਰਾਸ਼ਟਰੀ ਕ੍ਰਿਕਟ, 20ਵੇਂ ਂਚ ਹਾੱਕੀ ਵਿਸ਼ਵ ਕੱਪ

ਏਜੰਸੀ, ਡਬਲਿਨ, 8 ਅਗਸਤ   ਆਇਰਲੈਂਡ ਦੀ ਅਲੀਨਾ ਟਾਈਸ ਸਿਰਫ਼ 13 ਸਾਲ ਦੀ ਉਮਰ ‘ਚ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੀ ਸਭ ਤੋਂ ਛੋਟੀ ਉਮਰ ਦੀਆਂ ਖਿਡਾਰਨਾਂ ‘ਚੋਂ ਇੱਕ ਬਣੀ ਸੀ ਅਤੇ ਹੁਣ ਉਸਨੇ 20 ਸਾਲ ਦੀ ਉਮਰ ‘ਚ ਮਹਿਲਾ ਹਾੱਕੀ ਵਿਸ਼ਵ ਕੱਪ ਦਾ ਚਾਂਦੀ ਤਗਮਾ ਆਪਣੇ ਨਾਂਅ ਕਰ ਲਿਆ ਹੈ ਅਲੀਨਾ 13 ਸਾਲ ਦੀ ਉਮਰ ‘ਚ […]
Breaking News  ਖੇਡ ਮੈਦਾਨ