Finch
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮੈਕਸਵੇਲ-ਫਿੰਚ ਆਈਪੀਅਲ ਨੀਲਾਮੀ ਤੋਂ ਹਟੇ
Published On
By Sach Kahoon Punjabi Desk
ਦੋਵਾਂ ਨੂੰ ਪਿਛਲੇ ਸਾਲ ਦੀਆਂ ਫਰੈਂਚਾਈਜ਼ੀਆਂ ਨੇ 2019 ਲਈ ਕਰ ਦਿੱਤਾ ਸੀ ਰਿਲੀਜ਼ ਮੈਲਬੋਰਨ, 6 ਦਸੰਬਰ ਆਸਟਰੇਲੀਆਈ ਸਟਾਰ ਹਰਫ਼ਨਮੌਲਾ ਅਤੇ ਕਿਸੇ ਸਮੇਂ ਆਈਪੀਐਲ ਦੇ ਮਿਲਿਅਨ ਡਾਲਰ ਬੇਬੀ ਰਹੇ ਗਲੇਨ ਮੈਕਸਵੇਲ ਅਤੇ ਬੱਲੇਬਾਜ਼ ਆਰੋਨ ਫਿੰਚ ਨੇ ਸਾਲ 2019 ‘ਚ ਟੀ20 ਲੀਗ ਦੀ ਹੋਣ ਵਾਲੀ ਨੀਲਾਮੀ ਤੋਂ ਹਟਣ ਦਾ ਫੈਸਲਾ ਕੀਤਾ ਹੈ ਆਸਟਰੇਲੀਆਈ ਟੀਮ ਦਾ 2019 […]
ਫਿੰਚ ਬਣੇ ਪਾਕਿ ਵਿਰੁੱਧ ਟੀ20 ਦੇ ਕਪਤਾਨ
Published On
By Sach Kahoon Punjabi Desk
ਦੁਬਈ ਂਚ ਪਾਕਿਸਤਾਨ-ਆਸਟਰੇਲੀਆ ਦਰਮਿਆਨ 24 ਤੋਂ 28 3 ਟੀ20 ਮੈਚਾਂ ਦੀ ਲੜੀ ਮੈਲਬੋਰਨ, 5 ਅਕਤੂਬਰ ਆਰੋਨ ਫਿੰਚ ਨੂੰ ਸੰਯੁਕਤ ਅਰਬ ਅਮੀਰਾਤ (ਦੁਬਈ)’ਚ ਪਾਕਿਸਤਾਨ ਵਿਰੁੱਧ 24, 26 ਅਤੇ 28 ਅਕਤੂਬਰ ਨੂੰ?ਹੋਣ ਵਾਲੇ ਤਿੰਨ ਟੀ20 ਮੈਚਾਂ ਦੀ ਲੜੀ ਲਈ ਆਸਟਰੇਲੀਆ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਮਿਸ਼ੇਲ ਮਾਰਸ਼ ਅਤੇ ਅਲੇਕਸ ਕਾਰੀ ਨੂੰ ਟੀਮ ਦਾ ਉਕਪਤਾਨ ਬਣਾਇਆ […]
ਫਿੰਚ ਨੇ ਟੀ20 ‘ਚ ਰੋਹਿਤ ਨੂੰ ਛੱਡਿਆ ਪਿੱਛੇ
Published On
By Sach Kahoon Punjabi Desk
45 ਗੇਂਦਾਂ ‘ਚ ਠੋਕਿਆ ਸੈਂਕੜਾ ਟੀ20 ਂਚ 6ਵਾਂ ਸੈਂਕੜਾ 4 ਅਗਸਤ ਜ਼ਬਰਦਸਤ ਲੈਅ ‘ਚ ਚੱਲ ਰਹੇ ਆਸਟਰੇਲੀਆ ਦੇ ਆਰੋਨ ਫਿੰਚ ਨੇ ਇੰਗਲੈਂਡ ‘ਚ ਖੇਡੇ ਜਾ ਰਹੇ ਟੀ20 ਬਲਾਸਟ ਟੂਰਨਾਮੈਂਟ ‘ਚ ਸਰ੍ਹੇ ਵੱਲੋਂ ਖੇਡਦਿਆਂ ਉਹਨਾਂ ਮਿਡਲਸੇਕਸ ਵਿਰੁੱਧ ਚੌਕਿਆਂ-ਛੱਕਿਆਂ ਦੀ ਵਾਛੜ ਕਰਦਿਆਂ ਸਿਰਫ਼ 45 ਗੇਂਦਾਂ ‘ਚ ਸੈਂਕੜਾ ਪੂਰਾ ਕੀਤਾ ਫਿੰਚ ਨੇ 52 ਗੇਂਦਾਂ ਦੀ ਆਪਣੀ ਨਾਬਾਦ ਪਾਰੀ […]
