Federer

ਫੈਡਰਰ ਨੂੰ ਹਰਾ ਦਿਮੀਤ੍ਰੋੋਵ ਸੈਮੀਫਾਈਨਲ ’ਚ

ਅਮਰੀਕਾ ਦੀ ਸੈਰੇਨਾ ਵਿਲੀਅਮਜ਼ ਨੇ ਵੀ ਆਖਰੀ-4 ’ਚ ਜਗ੍ਹਾ ਬਣਾਈ | Sports News ਨਿਊਯਾਰਕ (ਏਜੰਸੀ)। ਬੁਲਗਾਰੀਆ ਦੇ ਗ੍ਰਿਗੋਰ ਦਿਮੀਤ੍ਰੋਵ ਨੇ ਹੈਰਾਨੀਜਨਕ ਪ੍ਰਦਰਸ਼ਨ ਕਰਦਿਆਂ ਪੰਜ ਵਾਰ ਦੇ ਚੈਂਪੀਅਨ ਸਵਿੱਟਜਰਲੈਂਡ ਦੇ ਰੋਜਰ ਫੈਡਰਰ ਨੂੰ ਪੰਜ ਸੈੱਟਾਂ ਦੇ ਸੰਘਰਸ਼ ’ਚ ਮੰਗਲਵਾਰ ਨੂੰ 3-6, 6-4, 3-6, 6-4, 6-2 ਨਾਲ ਹਰਾ ਕੇ ਸਾਲ ਦੇ ਚੌਥੇ ਅਤੇ ਆਖਰੀ ਗ੍ਰੈਂਡ ਸਲੇਮ ਯੂਐਸ […]
ਖੇਡ ਮੈਦਾਨ 

ਫੈਡਰਰ ਨੇ ਚੌਥੀ ਵਾਰ ਜਿੱਤਿਆ ਮਿਆਮੀ ਓਪਨ

28ਵਾਂ ਮਾਸਟਰਸ ਖਿਤਾਬ, ਹੁਣ ਤੱਕ ਕੁੱਲ 101 ਖਿਤਾਬ ਜਿੱਤ ਚੁੱਕੇ ਹਨ ਫੈਡਰਰ ਮਿਆਮੀ | ਸਵਿੱਟਜ਼ਰਲੈਂਡ ਦੇ ਟੈਨਿਸ ਰੋਜਰ ਫੈਡਰਰ ਨੇ ਇੱਥੇ ਆਪਣੇ ਕਰੀਅਰ ‘ਚ ਚੌਥੀ ਵਾਰ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ 20 ਵਾਰ ਦੇ ਗ੍ਰੈਂਡ ਸਲੈਮ ਜੇਤੂ ਫੈਡਰਰ ਨੇ ਫਾਈਨਲ ‘ਚ ਮੌਜ਼ੂਦਾ ਚੈਂਪੀਅਨ ਅਮਰੀਕਾ ਦੇ ਜਾਨ ਇਸਨਰ ਨੂੰ ਸਿੱਧੇ ਸੈੱਟਾਂ ‘ਚ 6-1, 6-4 ਨਾਲ ਹਰਾਇਆ […]
ਖੇਡ ਮੈਦਾਨ 

ਫੈਡਰਰ ਨੂੰ ਝਟਕਾ ਦੇ ਜਵੇਰੇਵ ਫਾਈਨਲ ‘ਚ

ਜੋਕੋਵਿਚ ਨਾਲ ਹੋਵੇਗਾ ਫਾਈਨਲ ਮੁਕਾਬਲਾ ਏਟੀਪੀ ਫਾਈਨਲਜ਼ ਦੇ ਫਾਈਨਲ ‘ਚ ਪਹੁੰਚਣ ਵਾਲੇ ਪਹਿਲੇ ਜਰਮਨ ਖਿਡਾਰੀ ਬਣੇ ਜਵੇਰੇਵ   ਲੰਦਨ, 18 ਨਵੰਬਰ  ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਇੱਕਤਰਫ਼ਾ ਮੁਕਾਬਲੇ ‘ਚ ਜਿੱਤ ਦੇ ਨਾਲ ਸੇਸ਼ਨ ਦੇ ਆਖ਼ਰੀ ਏਟੀਪੀ ਫਾਈਨਲਜ਼ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਹਨਾਂ ਦਾ ਮੁਕਾਬਲਾ ਅਲੇਕਸਾਂਦਰ ਜਵੇਰੇਵ ਨਾਲ ਹੋਵੇਗਾ ਜਿੰਨ੍ਹਾਂ […]
Breaking News  ਖੇਡ ਮੈਦਾਨ 

ਪੈਰਿਸ ਮਾਸਟਰਜ਼:ਸੈਮੀਫਾਈਨਲ ‘ਚ ਭਿੜਨਗੇ ਫੈਡਰਰ-ਜੋਕੋਵਿਚ

ਆਪਣੇ 100ਵੇਂ ਖ਼ਿਤਾਬ ਤੋਂ ਸਿਰਫ਼ ਦੋ ਕਦਮ ਦੂਰ ਫੈਡਰਰ   ਫੈਡਰਰ ਅਤੇ ਜੋਕੋਵਿਚ ਦਰਮਿਆਨ ਇਹ 47ਵਾਂ ਮੁਕਾਬਲਾ ਹੋਵੇਗਾ ਪਰ ਪਿਛਲੇ 33 ਮਹੀਨਿਆਂ ‘ਚ ਦੋਵਾਂ ਦਰਮਿਆਨ ਇਹ ਦੂਸਰਾ ਮੁਕਾਬਲਾ ਹੈ ਜੋਕੋਵਿਚ ਸਵਿਸ ਮਾਸਟਰ ਵਿਰੁੱਧ 24-22 ਦਾ ਕਰੀਅਰ ਰਿਕਾਰਡ ਰੱਖਦੇ ਹਨ ਜੋਕੋਵਿਚ ਨੇ ਫੈਡਰਰ ਨੂੰ ਅਗਸਤ ‘ਚ ਸਿਨਸਿਨਾਟੀ ਫਾਈਨਲ ‘ਚ 6-4, 6-4 ਨਾਲ ਹਰਾਇਆ ਸੀ   ਪੈਰਿਸ, […]
Breaking News  ਖੇਡ ਮੈਦਾਨ 

ਨੌਂਵੇਂ ਵਾਸੇਲ ਖ਼ਿਤਾਬ ਨਾਲ 99ਵੇਂ ‘ਤੇ ਪਹੁੰਚੇ ਫੈਡਰਰ

ਖ਼ਿਤਾਬਾਂ ਦਾ ਸੈਂਕੜਾ ਲਾਉਣ ਤੋਂ ਇੱਕ ਕਦਮ ਦੂਰ ਹਨ ਫੈਡਰਰ ਬਾਸੇਲ, 29 ਅਕਤੂਬਰ ਗਰੈਂਡ ਸਲੈਮ ਖ਼ਿਤਾਬਾਂ ਦੇ ਬੇਤਾਜ਼ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਕੁਆਲੀਫਾਇਰ ਰੋਮਾਨੀਆ ਦੇ ਮਾਰਿਅਸ ਕੋਪਿਲ ਨੂੰ 7-6, 6-4 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਸਵਿਸ ਇੰਡੋਰਜ਼ ਬਾਸੇਲ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਫੈਡਰਰ ਦਾ ਇਹ 99ਵਾਂ ਏਟੀਪੀ ਟੂਰ ਖ਼ਿਤਾਬ ਹੈ […]
Breaking News  ਖੇਡ ਮੈਦਾਨ 

ਆਸਾਨ ਜਿੱਤ ਨਾਲ ਫੈਡਰਰ ਫਾਈਨਲ ‘ਚ

ਫੈਡਰਰ ਨੇ ਲਗਾਤਾਰ ਸੈੱਟਾਂ ‘ਚ ਰਾਬਿਨ ਹਸੇ  ਨੂੰ 6-3, 7-6 ਨਾਲ ਹਰਾਇਆ ਮਾਂਟ੍ਰੀਅਲ:ਵਿਸ਼ਵ ਦੇ ਤੀਜੇ ਨੰਬਰ ਦੇ ਦਿੱਗਜ਼ ਖਿਡਾਰੀ ਸਵਿੱਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਇਸ ਸਾਲ ਦੀ ਆਪਣੀ ਸ਼ਾਨਦਾਰ ਲੈਅ ਨੂੰ ਬਰਕਰਾਰ ਰੱਖਦਿਆਂ ਰੋਜਰਸ ਕੱਪ ਟੈਨਿਸ ਟੂਰਨਾਮੈਂਟ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਫਾਈਨਲ ‘ਚ ਉਨ੍ਹਾਂ ਦਾ ਮੁਕਾਬਲਾ ਜਰਮਨੀ ਦੇ ਅਲੈਕਸਾਂਦਰ ਜਵੇਰੇਵ ਨਾਲ ਹੋਵੇਗਾ […]
Breaking News  ਖੇਡ ਮੈਦਾਨ 

ਰੋਜ਼ਰ ਫੈਡਰਰ ਦੀ ਵਿੰਬਲਡਨ ਤੋਂ ਵਿਦਾਈ

 ਵਿੰਬਲਡਨ ਗ੍ਰੈਂਡ ਸਲੇਮ 8ਵੀਂ ਵਾਰ ਖਿਤਾਬ ਜਿੱਤ ਕੇ ਇਤਿਹਾਸ ਬਣਾਇਆ ਏਜੰਸੀ, ਲੰਦਨ: ਵਿੰਬਲਡਨ ਗ੍ਰੈਂਡ ਸਲੇਮ ਦਾ ਅੱਠਵੀਂ ਵਾਰ ਖਿਤਾਬ ਜਿੱਤ ਕੇ ਇਤਿਹਾਸ ਰਚਣ ਵਾਲੇ ਸਵਿੱਟਜਰਲੈਂਡ ਦੇ ਰੋਜ਼ਰ ਫੈਡਰਰ ਅਗਲੇ ਸਾਲ ਇੱਥੇ ਆਪਣੇ ਖਿਤਾਬ ਦਾ ਬਚਾਅ ਕਰਨ ਨਹੀਂ ਉੱਤਰਨਗੇ ਫੈਡਰਰ ਨੇ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਹਰਾ ਕੇ ਵਿੰਬਲਡਨ ‘ਚ ਰਿਕਾਰਡ ਅੱਠਵੀਂ ਵਾਰ ਖਿਤਾਬ ਜਿੱਤਿਆ ਹੈ ਜੋ […]
Breaking News  ਖੇਡ ਮੈਦਾਨ