ਆਰਗੈਨਿਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ
ਖੇਤੀ ਉਤਪਾਦਨ ਲਈ ਹਰੀ ਕ੍ਰਾਂਤੀ, ਰਾਹੀਂ ਰਸਾਇਣਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਰਕੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਅਨਾਜ ਦੇ ਅੰਬਾਰ ਲਾ ਦਿੱਤੇ ਤੇ ਦੇਸ਼ ਨੂੰ ਅਨਾਜ ਦੀ ਵਰਤੋਂ ਲਈ ਆਤਮ ਨਿਰਭਰ ਬਣਾਇਆ ਹੈ ਪਰੰਤੂ ਹੁਣ ਇਨ੍ਹਾਂ ਰਾਜਾਂ ਦੀ ਭੂਮੀ ਭਾੜੇਖੋਰੀ ਹੋ ਚੁੱਕੀ ਹੈ
ਅੱਜ ਕੋਈ ਵੀ ਫਸਲ ਰਸਾਇਣਕ ਖਾਦ...
ਬਿਜਲੀ ਢਾਂਚਾ: ਮਨਪ੍ਰੀਤ ਬਾਦਲ ਦੇ ਨਾਂਅ ਖੁੱਲ੍ਹੀ ਚਿੱਠੀ-2
ਮੈਨੂੰ ਪੂਰਨ ਭਰੋਸਾ ਹੈ ਕਿ ਤੁਸੀ 66 ਕੇ.ਵੀ. ਸਬਸਟੇਸ਼ਨਾਂ ਨੂੰ ਵਾਪਸ ਟਰਾਂਸਮਿਸ਼ਨ ਕੰਪਨੀ ਅੰਦਰ ਭੇਜ ਕੇ ਇਤਿਹਾਸ ਰਚਣ ਦੇ ਨਾਲ-ਨਾਲ ਇਸ ਦੇ ਕੰਮ ਕਾਜ ਨੂੰ ਹੋਰ ਬਿਹਤਰ ਢੰਗ ਨਾਲ ਚਲਾਉਣ ਲਈ ਇਸ ਦਾ ਫਾਇਨਾਂਸ ਪਾਵਰਕੌਮ ਨਾਲੋਂ ਵੱਖ ਕਰੋਗੇ ਜਿਸ ਨਾਲ ਇਸ ਕੰਪਨੀ ਦੇ ਮੁਨਾਫੇ ਤੇ ਘਾਟੇ ਦੀ ਤਸਵੀਰ ਸਪੱਸ਼ਟ ਰੂਪ 'ਚ ਉੱ...
ਗੱਡੀਆਂ ਚਮਕਾਓ, ਪਰ ਪਾਣੀ ਵੀ ਬਚਾਓ
ਜੀਵਨ ਦੀ ਮੁੱਢਲੀ ਲੋੜ, ਪਾਣੀ ਦੀ ਹਾਲਤ ਸਾਡੇ ਦੇਸ਼ ਵਿੱਚ ਇੰਨੀ ਭਿਆਨਕ ਹੈ ਕਿ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ ਦੇਸ਼ ਵਿੱਚ ਪਾਣੀ ਸਰੋਤ ਤੇਜੀ ਨਾਲ ਘੱਟ, ਸੁੱਕ ਅਤੇ ਪ੍ਰਦੂਸ਼ਿਤ ਹੋ ਰਹੇ ਹਨ ।ਪਾਣੀ ਪ੍ਰਦੂਸ਼ਣ, ਸੁੱਕਦੇ ਪਾਣੀ-ਸਰੋਤ, ਪ੍ਰਦੂਸ਼ਿਤ ਹੁੰਦੀਆਂ ਨਦੀਆਂ ਅਤੇ ਮੀਂਹ ਦੇ ਪਾਣੀ ਦਾ ਭੰਡਾਰ ਨਾ ਹੋ ਸਕਣ ਦੀ ਤਾ...
ਅਸਲ ਇਨਸਾਨੀਅਤ
ਦਸੰਬਰ ਮਹੀਨੇ ਦੀ ਸਵੇਰ ਦੀ ਠੰਢ ਹੱਡਾਂ ਨੂੰ ਠਾਰ ਰਹੀ ਸੀ ਇਂਜ ਲੱਗਦਾ ਸੀ ਜਿਵੇਂ ਪਿਛਲੇ ਦਿਨੀਂ ਜੋ ਠੰਢ ਘੱਟ ਪਈ ਸੀ, ਉਸਦਾ ਬਦਲਾ ਅੱਜ ਦੀ ਠੰਢ ਲੈ ਰਹੀ ਹੈ ਬਿਸਤਰਾ ਛੱਡਣ ਨੂੰ ਦਿਲ ਨਹੀਂ ਕਰ ਰਿਹਾ ਸੀ ਪਰ ਦਫ਼ਤਰ ਜਾਣ ਦੀ ਮਜ਼ਬੂਰੀ ਬਿਸਤਰੇ ਨੂੰ ਧੱਕੇ ਨਾਲ ਦੂਰ ਕਰ ਰਹੀ ਸੀ ਦਫ਼ਤਰ ਵੱਲ ਨੂੰ ਵੱਧਦੀ ਹੋਈ ਬੱਸ ਧੁੰ...
ਇਤਿਹਾਸ ਨੂੰ ਮਿਹਨਤੀ ਹੱਥਾਂ ਨਾਲ ਲਿਖਣ ਵਾਲੀ ਪੀ.ਸੀ.ਐਸ. ਟਾਪਰ, ਉਪਿੰਦਰਜੀਤ ਕੌਰ ਬਰਾੜ
ਇਤਿਹਾਸ ਨੂੰ ਮਿਹਨਤੀ ਹੱਥਾਂ ਨਾਲ ਲਿਖਣ ਵਾਲੀ ਪੀ.ਸੀ.ਐਸ. ਟਾਪਰ, ਉਪਿੰਦਰਜੀਤ ਕੌਰ ਬਰਾੜ
ਉਪਿੰਦਰਜੀਤ ਕੌਰ ਦੇ ਪੈਦਾ ਹੋਣ ਸਮੇਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਇਹ ਲੜਕੀ ਵੱਡੀ ਹੋ ਕੇ ਸਮਾਲਸਰ ਪਿੰਡ ਦਾ ਨਾਂਅ ਪੂਰੇ ਭਾਰਤ ਵਿੱਚ ਧਰੂ ਤਾਰੇ ਵਾਂਗ ਚਮਕਾ ਦੇਵੇਗੀ। ਸਮੁੱਚੇ ਖਿੱਤੇ ਵਿੱਚ ਉਪਿੰਦਰਜੀਤ ਦੇ ਨ...
ਸਿਧਾਂਤਾਂ ਦਾ ਪਹਿਰੇਦਾਰ ਤੇ ਸਰਬਸਾਂਝਾ-ਔਲਖ
ਪ੍ਰੋ.ਅਜਮੇਰ ਸਿੰਘ ਔਲਖ ਨੂੰ ਮੈਂ ਪਹਿਲੀ ਵਾਰ 1985 'ਚ ਮਿਲਿਆ ਜਦੋਂ ਮੈਂ ਚੌਥੀ ਜਮਾਤ 'ਚ ਪੜ੍ਹਦਾ ਸੀ ਮੌਕਾ ਸੀ ਮੇਰੀ ਮਾਨਖੇੜੇ ਵਾਲੀ ਭੂਆ ਮੁਖਤਿਆਰ ਕੌਰ ਦੀ ਬੇਟੀ ਸਵ. ਗੁਜਰਾਂ ਦੇ ਵਿਆਹ ਦਾ ਗੁਜਰਾਂ ਦੀ ਸ਼ਾਦੀ ਬਲਜੀਤ ਨਾਲ ਹੋਈ ਸੀ ਜੋ ਔਲਖ ਸਾਹਬ ਦੇ ਵੱਡੇ ਜਵਾਈ ਮਨਜੀਤ ਚਾਹਲ ਦਾ ਛੋਟਾ ਭਰਾ ਹੈ ਬਰਾਤ ਵਾਲੇ...
ਕਦਮ ਨਾਲ ਕਦਮ ਮਿਲਾ ਕੇ ਸਰ ਹੁੰਦੀਆਂ ਤਰੱਕੀ ਦੀਆਂ ਮੰਜ਼ਿਲਾਂ
ਇਸ ਪਿੰਡ ਦੀ ਕੁੱਲ 2000 ਅਬਾਦੀ 'ਚੋਂ 500-600 ਤਾਂ ਗੱਭਰੂ ਜਵਾਨ ਹੋਣਗੇ
ਸਿੰਗਾਪੁਰ ਤੋਂ ਯੰਗ ਸਿੱਖ ਐਸੋਸੀਏਸ਼ਨ ਨਾਮਕ ਸੰਸਥਾ ਦੇ 21 ਨੌਜਵਾਨ ਮਾਲਵੇ ਦੇ ਇੱਕ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਕਾਇਆ ਕਲਪ ਕਰਨ ਲਈ ਆਏ ਹੋਏ ਹਨ। ਉਹਨਾਂ ਨੇ ਸਕੂਲ ਅਤੇ ਹੋਰ ਸਮਾਜ ਭਲਾਈ ਦੇ ਕੰਮਾਂ ਲਈ 15 ਲੱਖ ਰੁਪਈਆ ਖਰਚਣ...
ਸੁਖੀ ਗ੍ਰਹਿਸਥ ਜੀਵਨ-ਪਤੀ ਤੁਲਨਾ ਤੋਂ ਬਚਣ
ਸੁਖੀ ਗ੍ਰਹਿਸਥ ਜੀਵਨ ਦੇ ਮੰਤਰ ਸਿੱਖਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ ਪ੍ਰੋਫੈਸਰ ਸਾਹਿਬ ਨੂੰ ਵੀ ਇਸ ਗੱਲ ਦਾ ਅਹਿਸਾਸ ਸੀ ਕਿ ਅਨੇਕਾਂ ਨੌਜਵਾਨ ਜੋ ਜਿੰਦਗੀ ਦਾ ਅਨੰਦ ਮਾਨਣ ਦੀ ਇੱਛਾ ਰੱਖਦੇ ਹਨ ਪਰ ਉਹ ਤਣਾਅ ਗ੍ਰਸਤ ਜ਼ਿੰਦਗੀ ਜੀਅ ਰਹੇ ਹਨ ਇਸ ਤਣਾਅ ਨੂੰ ਉਹ ਅਣਜਾਣਪੁਣੇ ਵਿੱਚ ਖੁਦ ਹੀ ਸੱਦਾ ...
ਆਓ! ਜਾਣੀਏ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ, ਸ਼ਹੀਦ ਊਧਮ ਸਿੰਘ ਲੇਖ ਪੰਜਾਬੀ, ਸ਼ਹੀਦੀ ਦਿਵਸ ‘ਤੇ ਵਿਸ਼ੇਸ਼
31 July ਸ਼ਹੀਦੀ ਦਿਵਸ 'ਤੇ ਵਿਸ਼ੇਸ਼
ਇੱਕ ਲੰਬੀ ਸਦੀ ਤੱਕ ਭਾਰਤ ਅੰਗਰੇਜ਼ਾਂ ਦਾ ਗੁਲਾਮ ਰਿਹਾ। ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਅਜ਼ਾਦ ਕਰਨ ਲਈ ਅਨੇਕਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਪੰਜਾਬ ਦੇ ਸ਼ਹੀਦਾਂ ਦੀਆਂ ਮਿਸਾਲਾਂ ਆਮ ਸੁਣਨ ਨੂੰ ਮਿਲਣਗੀਆਂ ...
ਕੋਵਿੰਦ ਦੇ ਭਾਸ਼ਣ ‘ਚ ਨਵੇਂ ਭਾਰਤ ਦਾ ਸੰਕਲਪ
ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦਾ ਸੁਤੰਤਰਤਾ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਰਾਸ਼ਟਰ ਦੇ ਨਾਂਅ ਸੰਬੋਧਨ ਨਵੇਂ ਭਾਰਤ ਦਾ ਨਿਰਮਾਣ ਕਰਨ ਦੇ ਸੰਕਲਪ ਨੂੰ ਬਲ ਦਿੰਦਾ ਹੈ ਆਪਣੇ ਇਸ ਮਜ਼ਬੂਤ ਤੇ ਜੀਵੰਤ ਭਾਸ਼ਣ 'ਚ ਉਨ੍ਹਾਂ ਨੇ ਉਨ੍ਹਾਂ ਮੁੱਲਾਂ ਤੇ ਆਰਦਸ਼ਾਂ ਦੀ ਚਰਚਾ ਕੀਤੀ, ਜਿਨ੍ਹਾਂ 'ਤੇ ਨਵੇਂ ਭਾਰਤ ਦੇ ਵਿਕਾਸ...