ਮੀਰੀ-ਪੀਰੀ: ਜ਼ੁਲਮ ਖਿਲਾਫ਼ ਜੂਝਣ ਦਾ ਸੰਕਲਪ
ਸੰਨ 1605 ਦੇ ਅਕਤੂਬਰ ਮਹੀਨੇ ਵਿਚ ਜਹਾਂਗੀਰ ਦੀ ਤਖ਼ਤਪੋਸ਼ੀ ਹੋਣ ਨਾਲ ਅਕਬਰ ਵੱਲੋਂ ਵੱਖ-ਵੱਖ ਧਰਮਾਂ ਪ੍ਰਤੀ ਅਪਣਾਈ ਸਤਿਕਾਰ ਵਾਲੀ ਨੀਤੀ ਦਮ ਤੋੜ ਗਈ ਰਾਜ ਦਰਬਾਰ ਤੰਗਦਿਲ ਤੇ ਫਿਰਕਾਪ੍ਰਸਤ ਮੁਸਲਮਾਨਾਂ ਦੇ ਹੱਥ ਆ ਗਿਆ ਇਨ੍ਹਾਂ ਕੱਟੜ ਪੰਥੀਆਂ ਨੇ ਗੈਰ ਮੁਸਲਮਾਨਾਂ ਪ੍ਰਤੀ ਨਫ਼ਰਤ ਭਰਪੂਰ ਪਹੁੰਚ ਅਖ਼ਤਿਆਰ ਕਰ ਲਈ ਇਸ ...
ਜਾਣੋ, ਕੋਰੇ ਗਾਓਂ ਦੀ ਦਲਿਤ ਹਿੰਸਾ ਦਾ ਕੀ ਹੈ ਸੱਚ
ਹਿੰਦੁਸਤਾਨ ਤੋਂ ਅੰਗਰੇਜ਼ ਵਿਦਾ ਹੋ ਗਏ, ਪਰ 'ਪਾੜੋ ਤੇ ਰਾਜ ਕਰੋ' ਦਾ ਬੀਜ ਜੋ ਉਨ੍ਹਾਂ ਨੇ ਬੀਜਿਆ ਸੀ, ਉਹ ਅੱਜ ਪੂਰੇ ਭਾਰਤ ਵਿੱਚ ਖਿੱਲਰਕੇ ਵੱਡਾ ਰੁੱਖ ਬਣ ਗਿਆ ਹੈ ਇਸਦੀ ਵਜ੍ਹਾ ਨਾਲ ਸਾਡਾ ਸਮਾਜ ਜਾਤੀ, ਧਰਮ, ਭਾਸ਼ਾ, ਨਸਲਵਾਦ ਅਤੇ ਦਲਿਤ, ਉੱਚੇ, ਨੀਵੇਂ, ਹਿੰਦੂਵਾਦ ਤੇ ਇਸਲਾਮ ਵਿੱਚ ਵੰਡਿਆ ਹੈ। ਬਾਕੀ ਬਚੀ ...
ਲੋਕਤੰਤਰ ਅੰਦਰ ਲੋਕਲਾਜ
ਲੋਕਤੰਤਰ ਦੀ ਲੋਕ-ਲਾਜ ਕਿਸ ਨੇ ਰੱਖੀ ਕਿਸ ਨੇ ਗੁਆਈ, ਇਸ ਦੀ ਸੱਜਰੀ ਮਿਸਾਲ ਬਿਹਾਰ ਦੇ ਮਹਾਂਗਠਜੋੜ ਦੇ ਪਿਛੋਕੜ ਤੋਂ ਉੱਭਰੇ ਨਵੇਂ ਗਠਜੋੜ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ ਇੱਕ ਪਿਤਾ ਆਪਣੇ ਪੁੱਤਰ ਨੂੰ ਸੱਤਾ ਵਿੱਚ ਬਣਾਈ ਰੱਖਣ ਲਈ ਧ੍ਰਿਤਰਾਸ਼ਟਰ ਦੀ ਨੀਤੀ 'ਤੇ ਚੱਲਿਆ ਨਤੀਜੇ ਵਜੋਂ ਸੱਤਾ ਤਾਂ ਗੁਆ ਹੀ ਲਈ ਨਾਲ-ਨ...
ਡਾਕਟਰੀ ਪੇਸ਼ੇ’ਚ ਵੱਡੇ ਸੁਧਾਰਾਂ ਦੀ ਲੋੜ
ਕੌਮਾਂਤਰੀ ਡਾਕਟਰ ਦਿਵਸ 'ਤੇ ਵਿਸ਼ੇਸ਼
ਡਾਕਟਰ ਨੂੰ ਰੱਬ ਦਾ ਦੂਜਾ ਰੂਪ ਜਾਣ ਕੇ ਸਮਾਜ ਉਸਦੀ ਅਤੇ ਉਸਦੇ ਕੰਮ ਦੀ ਸ਼ਲਾਘਾ ਕਰਦਾ ਹੈ ਡਾਕਟਰ ਹੋਣਾ ਆਪਣੇ ਆਪ 'ਚ ਹੀ ਬੜੇ ਮਾਣ ਵਾਲੀ ਗੱਲ ਹੈ ਤੇ ਜਦ ਮਰੀਜ਼ ਠੀਕ ਹੋਕੇ ਉਸਦਾ ਧੰਨਵਾਦ ਕਰਦਾ ਹੈ ਤਾਂ ਇਹ ਭਾਵਨਾ ਇੱਕ ਡਾਕਟਰ ਨੂੰ ਸਕੂਨ ਬਖ਼ਸ਼ਦੀ ਹੈ ਡਾਕਟਰ ਤੇ ਮਰੀਜ਼ ਦੇ ਰਿਸ਼...
ਕਦੇ ਬੱਤੀਆਂ ਵਾਲੇ ਦੀਵੇ ਡੰਗਰਾਂ ਵਾਲੇ ਦਲਾਨ ਦੀ ਸ਼ੋਭਾ ਹੋਇਆ ਕਰਦੇ ਸਨ
ਕਦੇ ਬੱਤੀਆਂ ਵਾਲੇ ਦੀਵੇ ਡੰਗਰਾਂ ਵਾਲੇ ਦਲਾਨ ਦੀ ਸ਼ੋਭਾ ਹੋਇਆ ਕਰਦੇ ਸਨ
ਪੁਰਾਤਨ ਪੰਜਾਬ ਦੀਆਂ ਜੇ ਪੁਰਾਣੀਆਂ ਗੱਲਾਂ ਕਰੀਏ ਤਾਂ ਉਨ੍ਹਾਂ ਸਮਿਆਂ ਵਿੱਚ ਪੇਂਡੂ ਖਿੱਤਿਆਂ ਵਿੱਚ ਹਾਲੇ ਬਿਜਲੀ ਨਹੀਂ ਸੀ ਪਹੁੰਚੀ, ਪਰ ਡੰਗਰ ਵੱਛਾ ਬਲਦ ਊਠ ਰੱਖਣ ਦਾ ਰਿਵਾਜ ਚਰਮ ਸੀਮਾ ’ਤੇ ਸੀ। ਕਰੀਬ-ਕਰੀਬ ਸਾਰੇ ਹੀ ਘਰਾਂ ਵਿੱਚ ਦੁ...
ਸਿੱਧੂ ਦੀ ਦਰਿਆਦਿਲੀ ਨੇ ਮਨ ਮੋਹੇ
ਨਵਜੋਤ ਸਿੰਘ ਸਿੱਧੂ ਨੂੰ ਮੈਂ ਪਹਿਲਾਂ ਕਦੇ ਨਹੀਂ ਸੀ ਮਿਲਿਆ ਤੇ ਹੁਣ ਲਗਾਤਾਰ ਚਾਰ-ਪੰਜ ਵਾਰੀ ਮਿਲਣ ਦਾ ਮੌਕਾ ਇਸ ਲਈ ਬਣਿਆ ਹੈ ਜਦ ਉਨ੍ਹਾਂ ਨੇ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਤੇ ਸੈਰ-ਸਪਾਟਾ ਵਿਭਾਗ ਦਾ ਮੰਤਰੀ ਹੁੰਦਿਆਂ ਪੰਜਾਬ ਦੀ ਸੱਭਿਆਚਾਰਕ ਨੀਤੀ ਘੜਨ ਵਾਸਤੇ ਲੇਖਕਾਂ, ਕਲਾਕਾਰਾਂ ਤੇ ਇਸ ਖੇਤਰ ਦੇ ਚੁਣਵੇ...
ਪੰਜਾਬੀ ਸਾਹਿਤ ਦੇ ਅੰਬਰ ਦਾ ਧਰੂ ਤਾਰਾ, ਭਾਈ ਵੀਰ ਸਿੰਘ
ਪੰਜਾਬੀ ਸਾਹਿਤ ਦੇ ਅੰਬਰ ਦਾ ਧਰੂ ਤਾਰਾ, ਭਾਈ ਵੀਰ ਸਿੰਘ
ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਸਨ। ਪੰਜਾਬੀ ਕਵਿਤਾ ਨੂੰ ਆਧੁਨਿਕ ਲੀਹਾਂ ’ਤੇ ਪਾਉਣ ਅਤੇ ਕਾਵਿ-ਮੰਡਲ ਵਿੱਚ ਇਸ ਦਾ ਖਾਸ ਮੁਕਾਮ ਬਣਾਉਣ ਲਈ ਭਾਈ ਵੀਰ ਸਿੰਘ ਦਾ ਯੋਗਦਾਨ ਅਹਿਮ ਹੈ। ਇਨ੍ਹਾਂ ਨੇ ਸਿਰਫ ਕਵਿਤਾ ਹੀ ਨਹੀਂ ਸਗੋਂ ਆਧੁਨਿਕ ਸ...
ਲਾਸਾਨੀ ਮਹਾਂ ਸ਼ਹੀਦ ਲਿੱਲੀ ਕੁਮਾਰ ਇੰਸਾਂ
ਮਹਾਂਸ਼ਹੀਦ ਲਿੱਲੀ ਕੁਮਾਰ ਉਹ ਮਹਾਨ ਹਸਤੀ ਸੀ ਜਿਸ ਨੇ ਧਾਰਮਿਕ ਅਜ਼ਾਦੀ ਦੀ ਰੱਖਿਆ ਦੀ ਅਵਾਜ਼ ਬੁਲੰਦ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਨ੍ਹਾਂ ਦਾ ਜਨਮ 27 ਜੁਲਾਈ 1968 ਨੂੰ ਪ੍ਰੇਮੀ ਸ੍ਰੀ ਮੋਹਨ ਲਾਲ ਇੰਸਾਂ ਅਤੇ ਮਾਤਾ ਸੱਤਿਆ ਦੇਵੀ ਇੰਸਾਂ ਦੇ ਘਰ ਹੋਇਆ ਲਿੱਲੀ ਕੁਮਾਰ ਇੰਸਾਂ ਨੇ 6 ਸਾਲ ਦੀ ਉਮਰ ਵਿੱਚ (19...
ਸਿਰ ‘ਤੇ ਛੱਤ ਲੋਚਦਾ ਬੇਘਰ ਤਬਕਾ
ਮਨੁੱਖ ਦੀਆਂ ਤਿੰਨ ਮੁੱਢਲੀਆਂ ਲੋੜਾਂ ਹਨ ਰੋਟੀ, ਕੱਪੜਾ ਅਤੇ ਮਕਾਨ ਮਕਾਨ ਮਨੁੱਖ ਨੂੰ ਜਿੱਥੇ ਸਰੀਰਕ ਸੁਖ ਭਾਵ ਗਰਮੀ-ਸਰਦੀ, ਮੀਂਹ-ਹਨ੍ਹੇਰੀ ਤੋਂ ਬਚਾਉਂਦਾ ਹੈ ਉੱਥੇ ਹੀ ਮਾਨਸਿਕ ਸ਼ਾਂਤੀ ਵੀ ਬਖ਼ਸ਼ਦਾ ਹੈ ਦੇਸ਼-ਵਿਦੇਸ਼ਾਂ ਵਿੱਚ ਗਾਹੇ-ਬਗਾਹੇ ਘੁੰਮ ਕੇ ਉਹ ਘਰ ਪਰਤਣਾ ਲੋਚਦਾ ਹੈ ਕਿਉਂਕਿ ਘਰ ਅੰਦਰ ਉਸਦੀਆਂ ਸਧਰਾਂ ਪਲ਼ਦ...
ਨੌਜਵਾਨ ਪੀੜ੍ਹੀ ਨੂੰ ਸੰਸਕਾਰ ਦੇਣ ਦੀ ਲੋੜ
ਅੱਖਾਂ ਵਿੱਚ ਉਮੀਦ ਦੇ ਸੁਫ਼ਨੇ, ਨਵੀਂ ਉਡਾਨ ਭਰਦਾ ਹੋਇਆ ਦਿਲ, ਕੁੱਝ ਕਰ ਦਿਖਾਉਣ ਦਾ ਹੌਂਸਲਾ ਅਤੇ ਦੁਨੀਆ ਨੂੰ ਆਪਣੀ ਮੁੱਠੀ 'ਚ ਕਰਨ ਦੀ ਹਿੰਮਤ ਰੱਖਣ ਵਾਲਾ ਨੌਜਵਾਨ ਕਿਹਾ ਜਾਂਦਾ ਹੈ। ਨੌਜਵਾਨ ਸ਼ਬਦ ਹੀ ਮਨ ਵਿੱਚ ਉਡਾਨ ਅਤੇ ਉਮੰਗ ਪੈਦਾ ਕਰਦਾ ਹੈ। ਉਮਰ ਦਾ ਇਹੀ ਉਹ ਦੌਰ ਹੈ, ਜਦੋਂ ਨਾ ਸਿਰਫ਼ ਉਸ ਨੌਜਵਾਨ ਦੇ, ਸਗ...