ਝੋਨੇ ਦੀ ਫ਼ਸਲ ਤੋਂ ਵਧੇਰੇ ਝਾੜ ਲਈ ਸਰਵਪੱਖੀ ਕੀਟ ਪ੍ਰਬੰਧ
ਝੋਨਾ ਪੰਜਾਬ ਵਿੱਚ ਸਾਉਣੀ ਦੀ ਮੁੱਖ ਫ਼ਸਲ ਹੈ ਅਤੇ ਸਾਲ 2015-2016 ਦੌਰਾਨ ਇਸ ਦੀ ਕਾਸ਼ਤ 29.75 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ ਜਿਸ ਤੋਂ 118.23 ਲੱਖ ਟਨ ਚੌਲਾਂ ਦੀ ਪੈਦਾਵਾਰ ਹੋਈ ਤੇ ਔਸਤ ਝਾੜ 23.84 ਕੁਇੰਟਲ ਪ੍ਰਤੀ ਏਕੜ ਰਿਹਾ ਝਾੜ ਘਟਾਉਣ ਵਾਲੇ ਕਾਰਨਾਂ ਵੱਲ ਧਿਆਨ ਦਿੰਦੇ ਹੋਏ ਯੋਗ ਪ੍ਰਬੰਧ ਕਰਨ ਨਾਲ ਝ...
ਮੂਧੇ ਮੂੰਹ ਕਿਉਂ ਡਿੱਗਿਆ ਸ਼ੇਅਰ ਬਾਜ਼ਾਰ?
ਇੱਕ ਫਰਵਰੀ ਨੂੰ ਬਜਟ ਵਾਲੇ ਦਿਨ ਤੋਂ ਸ਼ੁਰੂ ਹੋਈ ਭਾਰਤੀ ਸ਼ੇਅਰ ਬਾਜ਼ਾਰ ਦੀ ਉਥਲ-ਪੁਥਲ ਪਿਛਲੀ 6 ਫਰਵਰੀ ਨੂੰ ਇੱਕ ਵੱਡੇ ਭੂਚਾਲ ਦੇ ਰੂਪ ਵਿੱਚ ਸਾਹਮਣੇ ਆਈ, ਜਿਸ ਵਿੱਚ ਨਿਵੇਸ਼ਕਾਂ ਦੇ ਕਰੀਬ 10 ਲੱਖ ਕਰੋੜ ਰੁਪਏ ਸੁਆਹ ਹੋ ਗਏ । ਬਜਟ ਤੋਂ ਬਾਅਦ ਸਿਰਫ ਤਿੰਨ ਦਿਨਾਂ ਵਿੱਚ ਹੀ ਭਾਰਤੀ ਸ਼ੇਅਰ ਬਾਜ਼ਾਰ ਦੀ ਕੀ ਹਾਲਤ ਹੋਈ।...
ਔਰੰਗਜ਼ੇਬ ਦੇ ਆਖਰੀ ਦਿਨ
ਔਰੰਗਜ਼ੇਬ ਦੇ ਆਖਰੀ ਦਿਨ
ਦੁਨੀਆਂ ਦੇ ਤਾਕਤਵਰ ਤੋਂ ਤਾਕਤਵਰ ਇਨਸਾਨ ਨੂੰ ਵੀ ਅਖੀਰ 'ਚ ਵਕਤ ਅੱਗੇ ਹਥਿਆਰ ਸੁੱਟਣੇ ਪੈਂਦੇ ਹਨ। ਪਾਪੀਆਂ ਨੂੰ ਬੁਢਾਪੇ 'ਚ ਸਿਰ 'ਤੇ ਨੱਚਦੀ ਮੌਤ ਵੇਖ ਕੇ ਕੀਤੇ ਹੋਏ ਕੁਕਰਮ ਤੇ ਰੱਬ ਦਾ ਖੌਫ ਡਰਾਉਣ ਲੱਗ ਜਾਂਦਾ ਹੈ। ਜਦੋਂ ਕਿਸੇ ਕੋਲ ਤਾਕਤ ਹੁੰਦੀ ਹੈ, ਉਸ ਵੇਲੇ ਨੇਕੀ ਦੇ ਕੰਮ ਕਰਨ...
ਸੁਖਨਾ ਝੀਲ ਦੇ ਪੁਰਾਤਨ ਪਿੱਪਲ ਦੀ ਆਤਮਕਥਾ
ਚੰਡੀਗੜ੍ਹ ਸ਼ਹਿਰ ਦੀਆਂ ਕਈ ਥਾਵਾਂ , ਇਮਾਰਤਾਂ ਤੇ ਅਦਾਰੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ, ਉੱਥੇ ਉੱਤਰ- ਪੂਰਬ ਸਥਿੱਤ ਸੁਖਨਾ ਝੀਲ ਵੀ ਆਪਣੇ - ਆਪ ਦਰਸ਼ਕਾਂ ਨੂੰ ਮਨ-ਮੋਹਿਤ ਕਰਦੀ ਹੈ ਸੂਰਜਪੁਰ ਤੇ ਨੈਣਾਂ ਸਥਾਨਾਂ ਤੋਂ ਕਦੇ ਦੋ ਨਦੀਆਂ ਆਉਂਦੀਆਂ ਸਨ ਤੇ ਆਪਸ ਵਿੱਚ ਮਿਲ ਕੇ ਸੁਖਨਾ ਨਦੀ ਬਣ ਜਾਂਦੀਆਂ ਹਨ ਭਾਰਤ ...
ਨਵੇਂ ਸਾਲ ਦੀ ਆਸ, ਸ਼ਾਂਤੀ ਲਈ ਕਰੀਏ ਅਰਦਾਸ
ਨਵਾਂ ਸਾਲ ਹੈ ਕੀ? ਮੁੜ ਕੇ ਇੱਕ ਵਾਰ ਅਤੀਤ ਨੂੰ ਵੇਖ ਲੈਣ ਦਾ ਸੁਨਹਿਰੀ ਮੌਕਾ । ਕੀ ਗੁਆਇਆ, ਕੀ ਪਾਇਆ, ਇਸ ਗਣਿੱਤ ਦੇ ਸਵਾਲ ਦਾ ਸਹੀ ਜਵਾਬ। ਆਉਣ ਵਾਲੇ ਕੱਲ੍ਹ ਦੀ ਰਚਨਾਤਮਕ ਤਸਵੀਰ ਬਣਾਉਣ ਦਾ ਪ੍ਰੇਰਕ ਪਲ । ਕੀ ਬਣਾਉਣਾ, ਕੀ ਮਿਟਾਉਣਾ, ਇਸ ਮੁਲਾਂਕਣ ਵਿੱਚ ਸੰਕਲਪਾਂ ਦੀ ਸੁਰੱਖਿਆ ਪੰਕਤੀਆਂ ਦਾ ਨਿਰਮਾਣ। 'ਅੱ...
ਮਨੁੱਖਤਾ ਲਈ ਖਤਰਨਾਕ ਵਧ ਰਿਹਾ ਪ੍ਰਦੂਸ਼ਣ
ਲੁਧਿਆਣਾ, ਖੰਨਾ, ਅੰਮ੍ਰਿਤਸਰ ਤੇ ਗੋਬਿੰਦਗੜ੍ਹ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ
ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ 103 ਦੇਸ਼ਾਂ ਦੇ 3000 ਸ਼ਹਿਰਾਂ ਤੋਂ ਪ੍ਰਾਪਤ ਅੰਕੜਿਆਂ 'ਤੇ ਅਧਾਰਤ ਨਸ਼ਰ ਰਿਪੋਰਟ 'ਚ ਪੰਜਾਬ ਦੇ ਚਾਰ ਸ਼ਹਿਰਾਂ ਲੁਧਿਆਣਾ, ਖੰਨਾ, ਅੰਮ੍ਰਿਤਸਰ ਤੇ ਗੋਬਿੰਦਗੜ੍ਹ ਨੂੰ ਦੁਨੀਆਂ ਦੇ ਸਭ ਤੋਂ ਵੱਧ ਹਵਾ ...
ਕਿੱਥੇ ਗਾਇਬ ਹੋ ਗਿਆ ਬਚਪਨ ਵਾਲਾ ਨਲਕਾ?
ਕਿੱਥੇ ਗਾਇਬ ਹੋ ਗਿਆ ਬਚਪਨ ਵਾਲਾ ਨਲਕਾ?
ਬਹੁਤ ਸਾਰਿਆਂ ਦਾ ਬਚਪਨ ਨਲਕੇ ਦੇ ਸੰਗ ਬੀਤਿਆ ਹੋਵੇਗਾ। ਮੇਰਾ ਬਚਪਨ ਵੀ ਨਲਕੇ ਦੇ ਸੰਗ ਹੀ ਬੀਤਿਆ ਹੈ। ਨਲਕਾ ਪੁਰਾਤਨ ਸਮੇਂ ਵਿੱਚ ਧਰਤੀ ਵਿੱਚੋਂ ਪਾਣੀ ਕੱਢਣ ਦਾ ਆਮ ਸਰੋਤ ਸੀ। ਪੁਰਾਤਨ ਸਮੇਂ ਵਿੱਚ ਇਹ ਹਰ ਘਰ ਵਿੱਚ ਲਾਇਆ ਜਾਂਦਾ ਸੀ। ਇਹ ਧਰਤੀ ਤੋਂ ਤਿੰਨ ਕੁ ਫੁੱਟ ਉ...
ਮੌਜ਼ੂਦਾ ਸਿਆਸੀ ਹਾਲਾਤ ‘ਚ ਦਲਿਤਾਂ ਦੀ ਹਾਲਤ
ਲੰਘੀ 3 ਜੁਲਾਈ, 2017 ਨੂੰ ਇਸ ਵਿਸ਼ੇ 'ਤੇ ਇੱਕ ਵਿਚਾਰ ਗੋਸ਼ਟੀ ਲਈ ਕੁਝ ਦਲਿਤ ਭਾਈਚਾਰੇ ਸਬੰਧੀ ਸੰਗਠਨਾਂ, ਪ੍ਰਬੁੱਧ ਬੁੱਧੀਜੀਵੀਆਂ ਤੇ ਸੇਵਾ ਮੁਕਤ ਪ੍ਰਸ਼ਾਸਕਾਂ ਨੇ ਪ੍ਰੈੱਸ ਕਲੱਬ, ਲਖਨਊ (ਉੱਤਰ ਪ੍ਰਦੇਸ਼) ਵਿਖੇ ਜਗ੍ਹਾ ਬੁੱਕ ਕਰਵਾਈ ਹੋਈ ਸੀ। ਉੱਤਰ ਪ੍ਰਦੇਸ਼ ਵਰਕਿੰਗ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਹਬੀਬ ਸਦੀਕੀ ਅ...
ਕਦੇ ਰਸੋਈ ਘਰ ’ਚ ਕੂੰਡੇ-ਘੋਟਣੇ ਦੀ ਵੀ ਸਰਦਾਰੀ ਹੁੰਦੀ ਸੀ
ਕਦੇ ਰਸੋਈ ਘਰ ’ਚ ਕੂੰਡੇ-ਘੋਟਣੇ ਦੀ ਵੀ ਸਰਦਾਰੀ ਹੁੰਦੀ ਸੀ
ਕੂੰਡਾ ਘੋਟਨਾ ਪਹਿਲਾ ਸਾਰਿਆਂ ਦੇ ਘਰਾਂ ’ਚ ਹੁੰਦਾ ਸੀ, ਕੋਈ ਸਮਾਂ ਸੀ ਜਦੋਂ ਪੰਜਾਬੀ ਰਸੋਈ ਘਰ ’ਚ ਕੂੰਡੇ-ਘੋਟਣੇ ਦੀ ਸਰਦਾਰੀ ਹੁੰਦੀ ਸੀ। ਜ਼ਿੰਦਗੀ ਕਿੰਨੇ ਰੰਗ ਬਦਲਦੀ ਹੈ ਤੇ ਤਕਨੀਕ ਦਾ ਵਿਕਾਸ ਫਿੱਕੇ ਰੰਗਾਂ ਉੱਤੇ ਗੂੜ੍ਹੇ ਰੰਗਾਂ ਦਾ ਲੇਪ ਕਿੰਨੀ ...
ਸਵਾਦ ਬਾਹਲਾ ਤੇ ਗੁਣਕਾਰੀ ਘੱਟ, ਗੱਲਾਂ ਦਾ ਕੜਾਹ
ਕੜਾਹ ਕਈ ਕਿਸਮ ਦਾ ਹੁੰਦਾ ਹੈ ਆਟੇ ਦਾ, ਸੂਜੀ ਦਾ ਤੇ ਕਈ ਲੋਕ ਆਲੂ ਜਾ ਕਿਸੇ ਹੋਰ ਸਬਜ਼ੀ ਦਾ ਵੀ ਬਣਾਉਂਦੇ ਹਨ ਸਭ ਤੋਂ ਵਧੀਆ ਕੜਾਹ 'ਤਿੰਨ ਮੇਲ਼ ਦੇ' ਕੜਾਹ ਨੂੰ ਮੰਨਿਆ ਗਿਆ ਹੈ ਇਸ ਵਿੱਚ ਆਟੇ, ਖੰਡ ਤੇ ਘਿਉ ਦੀ ਮਾਤਰਾ ਇੱਕਸਾਰ ਹੁੰਦੀ ਹੈ ਕਈ ਲੋਕ ਕੜਾਹ ਨੂੰ 'ਹਲਵਾ' ਵੀ ਆਖਦੇ ਹਨ ਕਈ ਵਾਰੀ ਇਸ ਹਲਵੇ 'ਚ ਉਬਲੇ...