ਮੂਧੇ ਮੂੰਹ ਕਿਉਂ ਡਿੱਗਿਆ ਸ਼ੇਅਰ ਬਾਜ਼ਾਰ?
ਇੱਕ ਫਰਵਰੀ ਨੂੰ ਬਜਟ ਵਾਲੇ ਦਿਨ ਤੋਂ ਸ਼ੁਰੂ ਹੋਈ ਭਾਰਤੀ ਸ਼ੇਅਰ ਬਾਜ਼ਾਰ ਦੀ ਉਥਲ-ਪੁਥਲ ਪਿਛਲੀ 6 ਫਰਵਰੀ ਨੂੰ ਇੱਕ ਵੱਡੇ ਭੂਚਾਲ ਦੇ ਰੂਪ ਵਿੱਚ ਸਾਹਮਣੇ ਆਈ, ਜਿਸ ਵਿੱਚ ਨਿਵੇਸ਼ਕਾਂ ਦੇ ਕਰੀਬ 10 ਲੱਖ ਕਰੋੜ ਰੁਪਏ ਸੁਆਹ ਹੋ ਗਏ । ਬਜਟ ਤੋਂ ਬਾਅਦ ਸਿਰਫ ਤਿੰਨ ਦਿਨਾਂ ਵਿੱਚ ਹੀ ਭਾਰਤੀ ਸ਼ੇਅਰ ਬਾਜ਼ਾਰ ਦੀ ਕੀ ਹਾਲਤ ਹੋਈ।...
ਸੰਸਾਰ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨਾਲ ਲੜਨ ਵਾਲਾ ਪਦਮਸ੍ਰੀ ਕੌਰ ਸਿੰਘ
ਸੰਸਾਰ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨਾਲ ਲੜਨ ਵਾਲਾ ਪਦਮਸ੍ਰੀ ਕੌਰ ਸਿੰਘ
ਬਾਕਸਿੰਗ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਨਾਂਅ ਚਮਕਾਉਣ ਵਾਲੇ ਪਦਮਸ਼੍ਰੀ ਅਤੇ ਅਰਜੁਨ ਐਵਾਰਡ ਜੇਤੂ ਕੌਰ ਸਿੰਘ ਅੱਜ ਬੁਢਾਪੇ ਦੇ ਦਿਨਾਂ ’ਚ ਨਿਰਾਸ਼ਾ ਭਰੀ ਜ਼ਿੰਦਗੀ ਜੀਅ ਰਿਹਾ ਹੈ। ਉਸ ਨੇ ਆਪਣੀ ਸਾਰੀ ਜਵਾਨੀ ਦੇਸ਼ ਭਗ...
ਕਲਾਊੁਡ ਸਟੋਰੇਜ ਕੀ ਹੈ ਅਤੇ ਇਸ ਦੀਆਂ ਕਿਸਮਾਂ?
ਕਲਾਊੁਡ ਸਟੋਰੇਜ ਕੀ ਹੈ ਅਤੇ ਇਸ ਦੀਆਂ ਕਿਸਮਾਂ?
ਅਸੀਂ ਹਰ ਰੋਜ਼ ਞਗ਼ਯ ਸੜਿੁਯ, ਖਲ਼ਲ਼ਲਫ਼ਯ ਸੜਿੁਯ ਵਰਗੀਆਂ ਸਰਵਿਸਾਂ ਦੀ ਵਰਤੋਂ ਆਪਣਾ ਡਾਟਾ ਆਨਲਾਈਨ ਸਟੋਰ ਕਰਨ ਲਈ ਕਰਦੇ ਹਾਂ ਅਸੀਂ ਅੱਜ ਇਹਨਾਂ ਪਿੱਛੇ ਕੀ ਤਕਨੀਕ ਕੰਮ ਕਰਦੀ ਹੈ ਜਾਂ ਸਾਡਾ ਆਨਲਾਈਨ ਡਾਟਾ ਕਿਵੇਂ ਸਟੋਰ ਹੁੰਦਾ ਹੈ, ਬਾਰੇ ਜਾਣਦੇ ਹਾਂ ਇਸ ਬਾਰੇ ਜਾਣਕ...
ਇੱਕ ਸ਼ਰਾਬ ਸੌ ਘਰ ਖਰਾਬ
ਮਹਿਮਾਨਾਂ ਦੀ ਸੇਵਾ ਕਰਨ ਦੀ ਗੱਲ ਹੋਵੇ ਜਾਂ ਪ੍ਰਾਹੁਣਚਾਰੀ ਕਰਨ ਦਾ ਕੋਈ ਵੀ ਮੌਕਾ ਆਵੇ, ਅਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਦੇ ਮਹਿਮਾਨਾਂ ਦੀ ਸੰਤੁਸ਼ਟੀ ਤੇ ਖੁਸ਼ੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਵਿਆਹ-ਸ਼ਾਦੀਆਂ ਤੇ ਪਾਰਟੀਆਂ 'ਚ ਚਲਦੀ ਸ਼ਰਾਬ , ਘਰ ਆਏ ਮਹਿਮਾਨਾਂ ਨੂੰ ਸ਼ਰਾਬ ਪਿਆਉਣਾ ,ਇਹ ਕਿਹੋ ...
ਦਿਖਾਉਣ ਨੂੰ ਲਾਗੂ ਹੋਈ ਆਨ ਲਾਈਨ ਤਬਾਦਲਾ ਨੀਤੀ, ਚੁੱਪ-ਚੁਪੀਤੇ ਹੋ ਰਹੇ ਹਨ ਅਧਿਆਪਕਾਂ ਦੇ ਤਬਾਦਲੇ
25 ਨੂੰ ਲਾਗੂ ਹੋਈ ਸੀ ਤਬਾਦਲਾ ਨੀਤੀ, ਅਗਲੇ ਦਿਨ 26 ਨੂੰ ਕਰ ਦਿੱਤਾ ਇੱਕ ਤਬਾਦਲਾ
ਲੱਗੀ ਹੋਈ ਐ ਮਾਨਸਾ 'ਚ ਪਾਬੰਦੀ, ਕਿਵੇਂ ਹੋ ਗਿਆ ਤਬਾਦਲਾ
ਤਬਾਦਲਾ ਨੀਤੀ ਤੋਂ ਬਾਹਰ ਜਾ ਕੇ ਤਬਾਦਲਾ ਕਰਨ ਦੀ ਕੁਤਾਹੀ ਕਰਨ ਦੇ ਨਾਲ ਹੀ ਅਧਿਕਾਰੀਆਂ ਨੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਖੇ ਤਬਾਦਲਾ ਕੀਤਾ ਹੈ, ਜਿੱਥੇ ਕਿਸੇ ਵ...
ਵਰਚੂਅਲ ਪ੍ਰਾਈਵੇਟ ਨੈੱਟਵਰਕ (ਵੀ.ਪੀ.ਐਨ.) ਕੀ ਹੈ?
ਵਰਚੂਅਲ ਪ੍ਰਾਈਵੇਟ ਨੈੱਟਵਰਕ (ਵੀ.ਪੀ.ਐਨ.) ਕੀ ਹੈ?
ਵਰਚੁਅਲ ਪ੍ਰਾਈਵੇਟ ਨੈੱਟਵਰਕ ਇੱਕ ਡਿਵਾਈਸ ਤੋਂ ਨੈੱਟਵਰਕ ਤੱਕ ਇੰਟਰਨੈਟ ’ਤੇ ਇੱਕ ਇਨਕਿ੍ਰਪਡ ਕੁਨੈਕਸ਼ਨ ਹੈ। ਇਹ ਇਨਕਿ੍ਰਪਡ ਕੁਨੈਕਸ਼ਨ ਇਹ ਯਕੀਨੀ ਕਰਦਾ ਹੈ ਕਿ ਸੰਵੇਦਨਸ਼ੀਲ ਡਾਟਾ ਸੁਰੱਖਿਅਤ ਸੰਚਾਰਿਤ ਹੋਵੇ। ਇਹ ਅਣਅਧਿਕਾਰਤ ਲੋਕਾਂ ਨੂੰ ਇਸ ਸੰਵੇਦਨਸ਼ੀਲ ਡਾਟੇ...
ਸੱਤਾ ਪ੍ਰਾਪਤੀ ਦੀ ਆਪੋ-ਧਾਪੀ ਨਾਲ ਪੈਦਾ ਹੋਈਆਂ ਸਮੱਸਿਆਵਾਂ
ਕਿਸਾਨ ਅੰਦੋਲਨ, ਸ਼ਿਲਾਂਗ ਵਿੱਚ ਹਿੰਸਾ, ਰਾਮ ਜਨਮ ਭੂਮੀ ਵਿਵਾਦ, ਕਾਵੇਰੀ ਜਲ, ਨਕਸਲਵਾਦ, ਕਸ਼ਮੀਰ ਮੁੱਦਾ ਆਦਿ ਅਜਿਹੀ ਸਮੱਸਿਆਵਾਂ ਹਨ, ਜੋ ਚੋਣਾਂ ਦੇ ਨਜ਼ਦੀਕ ਆਉਂਦਿਆਂ ਹੀ ਉਜਾਗਰ ਹੋ ਜਾਂਦੀਆਂ ਹਨ ਇਹ ਮੁੱਦੇ ਅਤੇ ਸਮੱਸਿਆਵਾਂ ਆਮ ਭਾਰਤੀ ਨਾਗਰਿਕ ਨੂੰ ਭੁਲੇਖੇ ਵਿੱਚ ਪਾਉਣ ਵਾਲੀਆਂ ਹਨ ਅਤੇ ਇਨ੍ਹਾਂ ਨੂੰ ਭਖਾ ਕ...
ਮੰਨੋ ਭਾਵੇਂ ਨਾ ਮੰਨੋ! ਇਹ ਹੈ ‘ਮੇਰਾ ਭਾਰਤ ਮਹਾਨ’
ਦੀਵੇ ਹੇਠ ਹਨ੍ਹੇਰਾ : ਜਿਨ੍ਹਾਂ ਮਾਸਟਰਾਂ (ਟੀਚਰਾਂ) ਪਾਸੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਵਿੱਦਿਆ ਦੇ ਖੇਤਰ ਵਿੱਚ ਹੀ ਨਹੀਂ, ਸਗੋਂ ਬੱਚਿਆਂ ਦੇ ਜੀਵਨ-ਆਚਰਣ ਤੇ ਰਾਸ਼ਟਰ-ਨਿਰਮਾਣ ਦੇ ਖੇਤਰ ਵਿੱਚ ਵੀ ਮਹਤੱਵਪੂਰਨ ਭੂਮਿਕਾ ਨਿਭਾ ਸਕਦੇ ਹਨ, ਉਨ੍ਹਾਂ ਦਾ ਆਪਣਾ ਜੀਵਨ-ਆਚਰਣ ਕਿਹੋ-ਜਿਹਾ ਹੈ? ਉਸਦਾ ਪਤਾ ਮਾਨਵ ਸੰਸਾ...
ਕੀ ਗੁਆਇਆ, ਕੀ ਪਾਇਆ ਜਦੋਂ ਦਾ ਨਵਾਂ ਜ਼ਮਾਨਾ ਆਇਆ
ਕੀ ਗੁਆਇਆ, ਕੀ ਪਾਇਆ ਜਦੋਂ ਦਾ ਨਵਾਂ ਜ਼ਮਾਨਾ ਆਇਆ
ਮੈਨੂੰ ਅੱਜ ਵੀ ਯਾਦ ਹੈ ਕਿ ਸਾਡੇ ਪਿੰਡ ਦੱਦਾਹੂਰ ਵਿੱਚ ਇੱਕੋ-ਇੱਕ ਸਾਡਾ ਪੰਡਤਾਂ ਦਾ ਹੀ ਖੂਹ ਸੀ ਜਿੱਥੋਂ ਸਾਰਾ ਪਿੰਡ ਹੀ ਪਾਣੀ ਭਰਿਆ ਕਰਦਾ ਸੀ, ਬਾਈ ਸੋਹਨ ਸਿੰਘ ਮਹਿਰਾ ਬਰਾਦਰੀ ਦਾ ਸੀ ਜੋ ਹਰ ਘਰ ਵਿੱਚ ਵਹਿੰਗੀ ’ਤੇ ਪਾਣੀ ਮੋਢਿਆਂ ’ਤੇ ਢੋਅ ਕੇ ਸਾਰੇ ਪਿੰ...
ਆਰਥਿਕ ਪਾੜਾ ਡੂੰਘਾ ਕਰ ਰਿਹਾ ਸਮਾਜਿਕ ਸੰਕਟ
ਭਾਰਤ ਦੀ 1.3 ਅਰਬ ਵਸੋਂ 'ਚ ਅਮੀਰਾਂ ਦੀ ਗਿਣਤੀ ਤਾਂ ਮਹਿਜ਼ ਇੱਕ ਫੀਸਦੀ ਹੀ ਹੈ ਪਰ ਹੈਰਾਨੀ ਹੈ ਕਿ ਇਹ ਇੱਕ ਫੀਸਦੀ ਵਸੋਂ ਹੀ ਮੁਲਕ ਦੀ ਕੁੱਲ ਪੂੰਜੀ ਦੇ 73 ਫੀਸਦੀ 'ਤੇ ਕਾਬਜ਼ ਹੈ। ਜਿੱਥੋਂ ਤੱਕ ਗਰੀਬ-ਗਰੁੱਬੇ ਦੀ ਗੱਲ ਹੈ ਤਾਂ ਅੱਧ ਨਾਲੋਂ ਵੀ ਵੱਧ ਲਗਭਗ 67 ਕਰੋੜ ਇਸ ਵਸੋਂ ਦੀ ਪੂੰਜੀ ਤਾਂ ਮਹਿਜ ਇੱਕ ਫੀਸਦੀ ਹ...