ਸਾਡੇ ਨਾਲ ਸ਼ਾਮਲ

Follow us

Epaper

19.6 C
Chandigarh
More
  Year 2023

  Year 2023 ਤੋਂ ਉਮੀਦਾਂ…’ਤੇ ਕਿੰਨਾ ਭਰੋਸਾ…

  ਸਾਲ 2023 ਤੋਂ ਉਮੀਦਾਂ...’ਤੇ ਕਿੰਨਾ ਭਰੋਸਾ... ਭਾਰਤੀ ਸਮਾਜ ਜ਼ਿਆਦਾਤਰ ਇੱਕ ਪਿਛੜੇ ਸਮਾਜ ਹੈ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਬਿਮਾਰੀ ਸੰਕਟ, ਸਮਾਜਿਕ ਆਰਥਿਕ ਅਸਮਾਨਤਾ, ਸੰਪ੍ਰਦਾਇਕਤਾ ਆਦਿ ਵੱਡੀਆਂ ਸਮੱਸਿਆਵਾਂ ਨਾਲ ਦੇਸ਼ ਨਜਿੱਠਦਾ ਰਿਹਾ ਹੈ। ਹਾਲੀਆ ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ, ਬੇਰੁਜ਼ਗਾਰੀ ਦੇ ਅੰਕ...

  ਸਾਵਧਾਨ! ਕੇਵਾਈਸੀ ਅੱਪਡੇਟ ਦੇ ਨਾਂਅ ’ਤੇ ਤੁਹਾਡੇ ਨਾਲ ਹੋ ਸਕਦੀ ਹੈ ਠੱਗੀ

  ਕੇਵਾਈਸੀ ਕੀ ਹੈ? ਕੇਵਾਈਸੀ (ਚਨੳ) ਦਾ ਅਰਥ ਹੈ ਆਪਣੇ ਗ੍ਰਾਹਕ ਨੂੰ ਜਾਣੋ (ਚਗ਼ਲ਼ੂ ਨਲ਼ੂÇ ਊੀਂੁਲ਼ਖ਼ਯÇ) ਅਸਾਨ ਭਾਸ਼ਾ ਵਿੱਚ ਕੇਵਾਈਸੀ ਭਾਰਤ ਵਿੱਚ ਕੰਮ ਕਰ ਰਹੀਆਂ ਸਾਰੀਆਂ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੁਆਰਾ ਗ੍ਰਾਹਕ ਦੀ ਪਛਾਣ ਨੂੰ ਪ੍ਰਮਾਣਿਤ ਕਰਨ ਦੀ ਇੱਕ ਲਾਜਮੀ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ਵਿੱਚ ਬੈਂਕ...

  ਦਮਦਾਰ ਇੰਜਣ ਨਾਲ ਮਾਰੂਤੀ

  ਸੁਜ਼ੂਕੀ ਦੀ ਨਵੀਂ ਈਕੋ ਲਾਂਚ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਨਵੀਂ ਈਕੋ ਨੂੰ ਇੱਕ ਨਵੇਂ ਤੇ ਜ਼ਿਆਦਾ ਸ਼ਕਤੀਸ਼ਾਲੀ ਇੰਜਣ ਅਤੇ ਬਿਹਤਰ ਮਾਈਲੇਜ਼ ਦੇ ਨਾਲ ਪੇਸ਼ ਕੀਤਾ ਹੈ। ਦੇਸ਼ ਦੀ ਸਭ ਤੋਂ ਵੱਧ ਵਿਕਣ ਵਾਲੀ ਵੈਨ, ਮਾਰੂਤੀ ਸੁਜੂਕੀ ਈਕੋ ਲਗਾਤਾਰ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਆਪਣੀ ਸਫਲਤਾ ਦੇ ਆਧਾਰ ...

  ਉਮਰ ਨੂੰ ਪਿੱਛੇ ਛੱਡ ਕੇ ਦੌੜਨ ਵਾਲਾ ਦੌੜਾਕ, ਅਮਰੀਕ ਸਿੰਘ

  ਉਮਰ ਨੂੰ ਪਿੱਛੇ ਛੱਡ ਕੇ ਦੌੜਨ ਵਾਲਾ ਦੌੜਾਕ, ਅਮਰੀਕ ਸਿੰਘ ਹਰ ਆਦਮੀ ਦੀ ਜ਼ਿੰਦਗੀ ਕਈ ਪੜਾਵਾਂ ਵਿੱਚੋਂ ਦੀ ਗੁਜ਼ਰਦੀ ਹੈ ਤੇ ਹਰੇਕ ਬੰਦਾ ਉਮਰ ਦੇ ਨਾਲ ਬਹੁਤ ਸਾਰੇ ਉੱਤਰਾਅ-ਚੜ੍ਹਾਅ ਆਪਣੇ ਜੀਵਨ ਵਿੱਚ ਵੇਖਦਾ ਹੈ। ਇਨ੍ਹਾਂ ਉਤਰਾਵਾਂ-ਚੜ੍ਹਾਵਾਂ ਕਰਕੇ ਹੀ ਬੰਦੇ ਵਿੱਚ ਬਦਲਾਅ ਆਉਂਦੇ ਰਹਿੰਦੇ ਹਨ। ਕਹਿਣ ਦਾ ਭਾਵ ਬੰ...

  ਅਤੀਤ ਦੀਆਂ ਯਾਦਾਂ ਅਤੇ ਭਵਿੱਖ ’ਚ ਪਾਣੀ ਦੇ ਖਤਰੇ ਪ੍ਰਤੀ ਸੁਚੇਤ ਕਰਦਾ ਹੈ ਨਲਕਾ

  ਅਤੀਤ ਦੀਆਂ ਯਾਦਾਂ ਅਤੇ ਭਵਿੱਖ ’ਚ ਪਾਣੀ ਦੇ ਖਤਰੇ ਪ੍ਰਤੀ ਸੁਚੇਤ ਕਰਦਾ ਹੈ ਨਲਕਾ ਪੰਜਾਬੀ ਸੱਭਿਆਚਾਰ ਬਹੁਤ ਹੀ ਅਮੀਰ ਅਤੇ ਵਿਲੱਖਣਤਾ ਭਰਪੂਰ ਹੈ। ਇਸ ਦੀਆਂ ਵੱਖ-ਵੱਖ ਵੰਨਗੀਆਂ ਗਿੱਧਾ, ਭੰਗੜਾ, ਪਹਿਰਾਵਾ, ਗਹਿਣੇ, ਤੀਆਂ, ਤਿਉਹਾਰ, ਲੋਕ ਬੋਲੀਆਂ, ਛੰਦ, ਦਰੱਖਤ, ਬੂਟੇ, ਥਾਵਾਂ, ਖੂਹ, ਨਲਕੇ ਆਦਿ ਇਸ ਦੇ ਅਮੀਰੀ...
  Karwa Chauth

  ਕਰਵਾ ਚੌਥ ਦਾ ਵਰਤ ਪਤਨੀ ਰੱਖ ਸਕਦੀ ਹੈ ਤਾਂ ਪਤੀ ਕਿਉਂ ਨਹੀਂ ?

  ਕਰਵਾ ਚੌਥ ਦਾ ਵਰਤ 13 ਅਕਤੂਬਰ (Karwa Chauth) ਚੰਡੀਗੜ੍ਹ (ਐੱਮ. ਕੇ. ਸ਼ਾਇਨਾ)। ਅਕਤੂਬਰ ਮਹੀਨਾ ਚੜ੍ਹਦਿਆਂ ਹੀ ਤਿਉਹਾਰ ਸ਼ੁਰੂ ਹੋ ਜਾਂਦੇ ਹਨ। ਇਸ ਮਹੀਨੇ ਨੂੰ ਤਿਉਹਾਰਾਂ ਦਾ ਮਹੀਨਾ ਵੀ ਕਿਹਾ ਜਾ ਸਕਦਾ ਹੈ। ਇਸ ਮਹੀਨੇ ਕਰਵਾ ਚੌਥ, ਦੁਸ਼ਹਿਰਾ, ਦੀਵਾਲੀ ਵਰਗੇ ਸ਼ੁੱਭ ਤਿਉਹਾਰ ਆਉਂਦੇ ਤੇ ਬਾਜ਼ਾਰਾਂ ’ਚ ਵੀ ਰੌ...

  ਆਓ! ਯਾਦ ਕਰੀਏ ਪੁਰਾਤਨ ਪਿੰਡ ਦੀ ਦੁਕਾਨ ਨੂੰ, ਜਿੱਥੋਂ ਰੂੰਗਾ ਮਿਲਦਾ ਹੁੰਦਾ ਸੀ

  ਆਓ! ਯਾਦ ਕਰੀਏ ਪੁਰਾਤਨ ਪਿੰਡ ਦੀ ਦੁਕਾਨ ਨੂੰ, ਜਿੱਥੋਂ ਰੂੰਗਾ ਮਿਲਦਾ ਹੁੰਦਾ ਸੀ ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਅਤੇ ਚੱਲਦੇ ਹੀ ਰਹਿਣਾ ਹੈ, ਹਾਂ ਆਪਾਂ ਨੂੰ ਸਮੇਂ ਤੇ ਹਾਲਾਤਾਂ ਨਾਲ ਬਦਲਣਾ ਪੈਂਦਾ ਹੈ ਅਤੇ ਬਦਲ ਵੀ ਰਹੇ ਹਾਂ। ਇਹ ਕੁਦਰਤ ਦਾ ਨੇਮ ਵੀ ਹੈ ਕਿ ਜੋ ਕੱਲ੍ਹ ਸੀ ਉਹ ਅੱਜ ਕਿਧਰੇ ਵੀ ਨਹੀਂ ਦਿ...

  ਭਾਰਤ ਦਾ ਇੰਜੀਨੀਅਰ ਬਾਦਸ਼ਾਹ ਸ਼ਾਹਜਹਾਂ

  ਭਾਰਤ ਦਾ ਇੰਜੀਨੀਅਰ ਬਾਦਸ਼ਾਹ ਸ਼ਾਹਜਹਾਂ ਅਬੁਲ ਮੁਜ਼ੱਫਰ ਸ਼ਹਾਬੁਦੀਨ ਮੁਹੰਮਦ ਖੁੱਰਮ ਉਰਫ ਸ਼ਾਹਜਹਾਂ ਭਾਰਤ ਦਾ ਉਹ ਮਹਾਨ ਬਾਦਸ਼ਾਹ ਸੀ ਜਿਸ ਨੇ ਕਿਸੇ ਵੀ ਹੋਰ ਭਾਰਤੀ ਸ਼ਾਸਕ ਨਾਲੋਂ ਜਿਆਦਾ ਅਤੇ ਅਲੌਕਿਕ ਸਮਾਰਕ ਤਿਆਰ ਕਰਵਾਏ ਹਨ। ਉਸ ਵੱਲੋਂ ਤਾਮੀਰ ਕੀਤਾ ਗਿਆ ਤਾਜ ਮਹਿਲ ਤਾਂ ਦੁਨੀਆਂ ਭਰ ਵਿੱਚ ਭਾਰਤੀ ਗੌਰਵ ਦਾ ਪ੍ਰਤੀ...

  ਬਰਵਾ ’ਚ ਹਨ ਵੇਖਣਯੋਗ ਅੰਗਰੇਜ਼ਾਂ ਦੇ ਦੌਰ ਦੀਆਂ ਸ਼ਾਨਦਾਰ ਚੀਜ਼ਾਂ

  ਸੱਤਿਆਵਾਨ ਸੌਰਭ ਦੱਖਣ-ਪੱਛਮੀ ਹਰਿਆਣਾ ’ਚ ਉੱਤਰੀ ਰਾਜਸਥਾਨ ਦੇ ਰੇਤਲੇ ਖੇਤਰਾਂ ਦੇ ਨਾਲ ਲੱਗਦੇ ਸੁੱਕੇ ਪੇਂਡੂ ਖੇਤਰਾਂ ਦਾ ਇੱਕ ਵਿਸ਼ਾਲ ਵਿਸਤਾਰ ਹੈ, ਜਿੱਥੇ ਬਰਵਾ ਨਾਮਕ ਇੱਕ ਖੁਸ਼ਹਾਲ ਪਿੰਡ ਸਥਿਤ ਹੈ। ਇਹ ਰਾਜਗੜ੍ਹ-ਬੀਕਾਨੇਰ ਰਾਜਮਾਰਗ ’ਤੇ ਹਿਸਾਰ ਤੋਂ 25 ਕਿਲੋਮੀਟਰ ਦੱਖਣ ਵੱਲ ਹੈ। ਗੜ੍ਹ ਤੋਂ ਬੜਵਾ, ਜਿਸ ਨੂ...

  ਗੀਤਕਾਰੀ ਤੇ ਬਾਲ ਸਾਹਿਤ ਸਿਰਜਣਾ ਨੂੰ ਸਮਰਪਿਤ, ਰਣਜੀਤ ਸਿੰਘ ਹਠੂਰ

  ਗੀਤਕਾਰੀ ਤੇ ਬਾਲ ਸਾਹਿਤ ਸਿਰਜਣਾ ਨੂੰ ਸਮਰਪਿਤ, ਰਣਜੀਤ ਸਿੰਘ ਹਠੂਰ ਉਸ ਨੂੰ ਕਿਸੇ ਨਾਮਵਾਰ ਗਾਇਕ ਤੋਂ ਆਪਣੇ ਗੀਤਾਂ ਦੀ ਰਿਕਾਰਡਿੰਗ ਕਰਵਾਉਣ ਬਾਰੇ ਮਸ਼ਵਰਾ ਦਿੱਤਾ ਤਾਂ ਉਹ ਹੱਸਦਿਆਂ ਬੋਲਿਆ, ‘‘ਅੱਜ-ਕੱਲ੍ਹ ਦੇ ਬਹੁਤੇ ਗਾਇਕਾਂ ਨੂੰ ਸ਼ਰਾਬ ਦੀ ਲੋਰ ’ਤੇ ਨੱਚਣ ਵਾਲੇ, ਕੁੜੀਆਂ ਦੇ ਕੱਦ ਜਾਂ ਲੱਕ ’ਤੇ ਤਨਜਾਂ ਕੱਸਣ...

  ਜਲਾਲਦੀਵਾਲ ਬੋਲਦਾ ਹੈ

  ਜਲਾਲਦੀਵਾਲ ਬੋਲਦਾ ਹੈ ਪਿੰਡ ਮਰੇ ਨਹੀਂ, ਮਾਰ ਰਹੇ ਹਾਂ। ਬਦਨਾਮੀਆਂ ਕਰ-ਕਰ ਕੇ। ਧੜੇਬੰਦੀਆਂ ਰਾਹੀਂ ਲੁੱਟ ਚੋਂਘ ਕਾਇਮ ਰੱਖਣ ਦੀ ਬਦਨੀਤੀ ਕਰਕੇ। ਪਰ ਪੂਰਾ ਜੰਗਲ ਨਹੀਂ ਸੜਿਆ ਅਜੇ। ਰਾਏਕੋਟ ਤੋਂ ਬਰਨਾਲਾ ਜਾਂਦਿਆਂ ਗਦਰੀ ਬਾਬਾ ਦੁੱਲਾ ਸਿੰਘ ਦਾ ਪਿੰਡ ਹੈ ਜਲਾਲਦੀਵਾਲ। ਪਹਿਲਾਂ ਬਰਨਾਲਾ ਤਹਿਸੀਲ ਵਿੱਚ ਸੀ ਤੇ ਹ...

  ਹੁਣ ਕੂਨੋ ਨੈਸ਼ਨਲ ਪਾਰਕ ’ਚ ਫਰਾਟਾ ਦੌੜਾਂ ਲਾਉਣਗੇ ਚੀਤੇ

  ਹੁਣ ਕੂਨੋ ਨੈਸ਼ਨਲ ਪਾਰਕ ’ਚ ਫਰਾਟਾ ਦੌੜਾਂ ਲਾਉਣਗੇ ਚੀਤੇ 1981 ’ਚ ਹੋਈ ਸੀ ਕੂਨੋ-ਪਾਲਪੁਰ ਵਣਜੀਵ ਪਾਰਕ ਦੀ ਸਥਾਪਨਾ 2018 ’ਚ ਸਰਕਾਰ ਨੇ ਐਲਾਨਿਆ ਨੈਸ਼ਨਲ ਪਾਰਕ ਖਤਰਾ ਵਧਣ ’ਤੇ ਜ਼ੋਰ ਨਾਲ ਗਰਜ਼ਦੇ ਹਨ ਖਤਰਾ ਵਧਦਾ ਹੈ ਤਾਂ ਉਹ ਐਨੀ ਜ਼ੋਰ ਨਾਲ ਧਮਾਕੇ ਵਰਗੀ ਭੌਂਕਣ ਦੀ ਆਵਾਜ਼ ਕੱਢਦੇ ਹਨ, ਜੋ ਤੁਹਾਨੂ...

  ਪਰੰਪਰਾ ਕਿਵੇਂ ਜਨਮ ਲੈਂਦੀ ਹੈ

  ਪਰੰਪਰਾ ਕਿਵੇਂ ਜਨਮ ਲੈਂਦੀ ਹੈ ਭਾਰਤ ਦੇ ਆਮ ਲੋਕਾਂ ਵਿੱਚ ’ਤੇ ਖਾਸ ਤੌਰ ’ਤੇ ਸੁਰੱਖਿਆ ਦਸਤਿਆਂ ਵਿੱਚ ਰੱਜ ਕੇ ਲਕੀਰ ਦੀ ਫਕੀਰੀ ਕੀਤੀ ਜਾਂਦੀ ਹੈ। ਜੇ ਇੱਕ ਵਾਰ ਕਿਸੇ ਅਫਸਰ ਨੇ ਕਿਤੇ ਗਾਰਦ ਲਾ ਦਿੱਤੀ, ਜਾਂ ਕਿਸੇ ਨੂੰ ਗੰਨਮੈਨ ਦੇ ਦਿੱਤੇ ਤਾਂ ਫਿਰ ਸਾਲਾਂ ਤੱਕ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਮਜੀਠੇ ਥ...

  ਭਾਰਤ ’ਚ ਵਧ ਰਹੇ ਸਾਈਬਰ ਅਪਰਾਧ ਤੇ ਬੁਨਿਆਦੀ ਢਾਂਚੇ ਦਾ ਪਾੜਾ

  ਭਾਰਤ ’ਚ ਵਧ ਰਹੇ ਸਾਈਬਰ ਅਪਰਾਧ ਤੇ ਬੁਨਿਆਦੀ ਢਾਂਚੇ ਦਾ ਪਾੜਾ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਆਨਲਾਈਨ ਬਜ਼ਾਰ ਹੈ। ਹਾਲਾਂਕਿ ਟੈਕਨਾਲੋਜੀ ਅਤੇ ਇੰਟਰਨੈੱਟ ਦੀ ਤਰੱਕੀ ਨੇ ਆਪਣੇ ਨਾਲ ਸਾਰੇ ਸਬੰਧਿਤ ਲਾਭ ਲਿਆਂਦੇ ਹਨ, ਪਰ ਵਿਸ਼ਵ ਪੱਧਰ ’ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਸਾਈਬਰ ਅਪਰਾਧ ਵਿੱਚ ਵੀ ਵਾਧਾ ਹ...

  ਬਹਿਸਬਾਜ਼ੀ ਤੋਂ ਬਚੋ, ਸੁਖੀ ਰਹੋ

  ਬਹਿਸਬਾਜ਼ੀ ਤੋਂ ਬਚੋ, ਸੁਖੀ ਰਹੋ ਜ਼ਿੰਦਗੀ ਦੇ ਅਨੰਦ ਮਾਣਨ ਦੇ ਚਾਹਵਾਨ ਲੋਕਾਂ ਨੂੰ ਜਿੰਦਗੀ ਜਿਉਣ ਦੀ ਕਲਾ ਆਉਣੀ ਚਾਹੀਦੀ ਹੈ ਅੱਜ ਦੇ ਦੌਰ ਤਲਾਕ ਦੇ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਨਵੇਂ ਜੋੜਿਆਂ ਵਿੱਚ ਪ੍ਰੇਮ ਭਾਵਨਾਂ ਦੀ ਥਾਂ ਲੜਾਈ-ਝਗੜੇ ਲਗਾਤਾਰ ਵਧ ਰਹੇ ਹਨ ਅਜਿਹੀਆਂ ਸਮੱਸਿਆਵਾਂ ਬਾਰੇ...

  ਸੱਭਿਆਚਾਰ ਦਾ ਅਨਿੱਖੜਵਾਂ ਅੰਗ ਨੇ ਪੰਜਾਬ ਦੇ ਲੋਕ-ਗੀਤ

  ਸੱਭਿਆਚਾਰ ਦਾ ਅਨਿੱਖੜਵਾਂ ਅੰਗ ਨੇ ਪੰਜਾਬ ਦੇ ਲੋਕ-ਗੀਤ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਪੈਗੰਬਰਾਂ, ਭਗਤਾਂ, ਮਹਾਨ ਕਵੀਆਂ ਅਤੇ ਅਮੀਰ ਵਿਰਸੇ ਨਾਲ ਵਰੋਸਾਈ ਧਰਤੀ ਹੈ। ਸਾਡੀ ਇਸ ਪੰਜਾਬ ਦੀ ਧਰਤੀ ਨੂੰ ਕੁਦਰਤ ਦੀ ਦੇਣ ਵੱਖ-ਵੱਖ ਰੁੱਤਾਂ ਅਤੇ ਮੌਸਮ ਹਨ। ਪੰਜਾਬੀ ਮਾਂ-ਬੋਲੀ ਦਾ ਦੁਨੀਆਂ ਦੀਆਂ ਬੋਲੀਆਂ ਵਿੱਚ ਵ...
  Last, Day Aurangzeb, feature

  ਔਰੰਗਜ਼ੇਬ ਦੇ ਆਖਰੀ ਦਿਨ

  ਔਰੰਗਜ਼ੇਬ ਦੇ ਆਖਰੀ ਦਿਨ ਦੁਨੀਆਂ ਦੇ ਤਾਕਤਵਰ ਤੋਂ ਤਾਕਤਵਰ ਇਨਸਾਨ ਨੂੰ ਵੀ ਅਖੀਰ  'ਚ ਵਕਤ ਅੱਗੇ ਹਥਿਆਰ ਸੁੱਟਣੇ ਪੈਂਦੇ ਹਨ। ਪਾਪੀਆਂ ਨੂੰ ਬੁਢਾਪੇ 'ਚ ਸਿਰ 'ਤੇ ਨੱਚਦੀ ਮੌਤ ਵੇਖ ਕੇ ਕੀਤੇ ਹੋਏ ਕੁਕਰਮ ਤੇ ਰੱਬ ਦਾ ਖੌਫ ਡਰਾਉਣ ਲੱਗ ਜਾਂਦਾ ਹੈ। ਜਦੋਂ ਕਿਸੇ ਕੋਲ ਤਾਕਤ ਹੁੰਦੀ ਹੈ, ਉਸ ਵੇਲੇ ਨੇਕੀ ਦੇ ਕੰਮ ਕਰਨ...
  Disperse, The Fragrance, relationships, Editorial

  ਰਿਸ਼ਤਿਆਂ ਦੀ ਮਹਿਕ ਖਿਲਾਰਨ ਦੀ ਲੋੜ

  ਰਿਸ਼ਤਿਆਂ ਦੀ ਮਹਿਕ ਖਿਲਾਰਨ ਦੀ ਲੋੜ ਕੋਈ ਸਮਾਂ ਸੀ ਜਦੋਂ ਆਪਣੇ ਸਾਰੇ ਹੀ ਨਵੇਂ-ਪੁਰਾਣੇ ਰਿਸ਼ਤੇ ਬੜੇ ਪਿਆਰੇ ਲੱਗਦੇ ਸਨ ਘਰਾਂ 'ਚ ਆਪਸੀ ਪਰਿਵਾਰਕ ਸਾਂਝ ਹੁੰਦੀ ਸੀ ਘਰਾਂ 'ਚ ਕਿਸੇ ਤਰ੍ਹਾਂ ਦੇ ਕੋਈ ਵਖਰੇਂਵੇਂ ਨਹੀਂ ਸਨ ਸਗੋਂ ਇੱਤਫਾਕ ਅਤੇ ਪੱਕਾ ਵਿਸ਼ਵਾਸ ਹੁੰਦਾ ਸੀ ਜੋ ਕਈ ਕਈ ਪੀੜ੍ਹੀਆਂ ਤੱਕ ਪਰਿਵਾਰ ਨੂੰ ਮਾਲ...

  ਸਿੱਧੂ ਮੈਮੋਰੀਅਲ ਪਬਲਿਕ ਸਕੂਲ ਵਿਖੇ ਯਾਦਗਾਰੀ ਹੋ ਨਿੱਬੜਿਆ ਤੀਆਂ ਦਾ ਮੇਲਾ

  ਸਿੱਧੂ ਮੈਮੋਰੀਅਲ ਪਬਲਿਕ ਸਕੂਲ ਵਿਖੇ ਯਾਦਗਾਰੀ ਹੋ ਨਿੱਬੜਿਆ ਤੀਆਂ ਦਾ ਮੇਲਾ ਲੌਂਗੋਵਾਲ (ਹਰਪਾਲ)| ਸਿੱਧੂ ਮੋਮੋਰੀਅਲ ਪਬਲਿਕ ਸਕੂਲ ਸੇਰੋੰ ਵਿਖੇ “ਤੀਆਂ ਤੀਜ ਦੀਆਂ' ਦਾ ਤਿਉਹਾਰ ਸਕੂਲ ਦੀਆਂ ਵਿਦਿਆਰਥਣਾ ਵੱਲੋਂ ਬੜੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਪਰਮਜੀਤ ਸਿੰਘ ਤੇ ਪ੍ਰਿੰਸੀਪਲ ਮ...
  techer 2, Education

  ਝੁੱਗੀਆਂ-ਝੌਂਪੜੀਆਂ ਵਾਲੇ ਬੱਚਿਆਂ ਨੂੰ ਫੁੱਟਪਾਥ ’ਤੇ ਪੜ੍ਹਾ ਰਿਹੈ ਅਧਿਆਪਕ ਸੁਖਪਾਲ ਸਿੰਘ

  ਪਤਨੀ ਵੀ ਕਰ ਰਹੀ ਹੈ ਅਧਿਆਪਕ ਪਤੀ ਦੀ ਮੱਦਦ (ਸੁਖਜੀਤ ਮਾਨ) ਬਠਿੰਡਾ। ਕਿਸੇ ਕੰਮ ਨੂੰ ਕਰਨ ਲਈ ਦਿਲ ’ਚ ਜਜ਼ਬਾ ਹੋਵੇ ਤਾਂ ਮੰਜਿਲ ਦੂਰ ਨਹੀਂ ਹੁੰਦੀ। ਬਠਿੰਡਾ ਦੇ ਇੱਕ ਅਧਿਆਪਕ ਨੇ ਅਜਿਹਾ ਜਜ਼ਬਾ ਦਿਖਾਇਆ ਹੈ ਕਿ ਉਹ ਸਕੂਲੋਂ ਛੁੱਟੀ ਮਿਲਣ ਤੋਂ ਬਾਅਦ ਸ਼ਾਮ ਨੂੰ ਕੋਈ ਫਿਲਮ ਦੇਖਣ ਜਾਂ ਪਾਰਕਾਂ ’ਚ ਨਹੀਂ ਜਾਂਦੇ, ਸਗ...

  ਮੇਰੀ ਕਾਰ ਜ਼ਿੰਦਾਬਾਦ

  ਮੇਰੀ ਕਾਰ ਜ਼ਿੰਦਾਬਾਦ ਆਪਣੇ ਬੱਚਿਆਂ ਸੰਗ ਫਿਲਮ ‘ਟਾਰਜਨ ਦਾ ਵੰਡਰ ਕਾਰ’ ਵੇਖਦਿਆਂ ਮੈਂ ਇਸ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਵੱਲੋਂ ਇੱਕ ਕਾਰ ਨੂੰ ਮਨੁੱਖੀ ਭਾਵਨਾਵਾਂ ਨਾਲ ਜੋੜਨ ਵਾਲੀ ਪੇਸ਼ਕਾਰੀ ਤੋਂ ਕਾਫੀ ਹੈਰਾਨ ਤੇ ਵਿਆਕੁਲ ਹੋਇਆ। ਕਾਰ ਤਾਂ ਨਿਰਜੀਵ ਵਸਤੂ ਹੈ, ਪਰ ਉਸ ਨਾਲ ਜੁੜਿਆ ਮਨੁੱਖ ਜਰੂਰ ਭਾਵਨਾਤਮਕ ਬਿਰ...

  ਟਿੰਡਾਂ ਵਾਲੇ ਖੂਹ ’ਤੇ ਕਿਵੇਂ ਹੁੰਦੀ ਸੀ ਟਿੰਡਾਂ ਦੀ ਮੁਰੰਮਤ

  ਟਿੰਡਾਂ ਵਾਲੇ ਖੂਹ ’ਤੇ ਕਿਵੇਂ ਹੁੰਦੀ ਸੀ ਟਿੰਡਾਂ ਦੀ ਮੁਰੰਮਤ ਪੁਰਾਤਨ ਸਮਿਆਂ ਵਿੱਚ ਊਠਾਂ ਅਤੇ ਬਲਦਾਂ ਨਾਲ ਖੇਤੀ ਕਰਦੇ ਸਨ ਸਾਡੇ ਪੁਰਖੇ। ਉਨ੍ਹਾਂ ਸਮਿਆਂ ਵਿੱਚ ਖੇਤੀਬਾੜੀ ਕਰਨ ਦੇ ਸੀਮਤ ਤੇ ਸਸਤੇ ਸੰਦ ਹੋਇਆ ਕਰਦੇ ਸਨ, ਜ਼ਿਆਦਾਤਰ ਲੋਕ ਉਨ੍ਹਾਂ ਸਮਿਆਂ ਵਿੱਚ ਵਿੜ੍ਹੀ ਨਾਲ ਵੀ ਖੇਤੀ ਕਰ ਲਿਆ ਕਰਦੇ ਸਨ, ਕਿਉਂਕ...

  ਸੰਸਾਰ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨਾਲ ਲੜਨ ਵਾਲਾ ਪਦਮਸ੍ਰੀ ਕੌਰ ਸਿੰਘ

  ਸੰਸਾਰ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨਾਲ ਲੜਨ ਵਾਲਾ ਪਦਮਸ੍ਰੀ ਕੌਰ ਸਿੰਘ ਬਾਕਸਿੰਗ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਨਾਂਅ ਚਮਕਾਉਣ ਵਾਲੇ ਪਦਮਸ਼੍ਰੀ ਅਤੇ ਅਰਜੁਨ ਐਵਾਰਡ ਜੇਤੂ ਕੌਰ ਸਿੰਘ ਅੱਜ ਬੁਢਾਪੇ ਦੇ ਦਿਨਾਂ ’ਚ ਨਿਰਾਸ਼ਾ ਭਰੀ ਜ਼ਿੰਦਗੀ ਜੀਅ ਰਿਹਾ ਹੈ। ਉਸ ਨੇ ਆਪਣੀ ਸਾਰੀ ਜਵਾਨੀ ਦੇਸ਼ ਭਗ...

  ਹੁਣ ਦੋ ਸਮਾਰਟਫੋਨ ’ਤੇ ਇਸਤੇਮਾਲ ਕਰੋ ਇੱਕ ਵਟਸਐਪ ਅਕਾਊਂਟ

  ਹੁਣ ਦੋ ਸਮਾਰਟਫੋਨ ’ਤੇ ਇਸਤੇਮਾਲ ਕਰੋ ਇੱਕ ਵਟਸਐਪ ਅਕਾਊਂਟ ਵਟਸਐਪ ਦੁਨੀਆਂ ਦੇ ਸਭ ਤੋਂ ਚੰਗੇ ਤੇ ਪਸੰਦੀਦਾ ਚੈਟਿੰਗ ਐਪਸ ਵਿਚੋਂ ਇੱਕ ਹੈ ਉਜ ਤਾਂ ਇਹ ਪਲੇਟਫ਼ਾਰਮ ਉਨ੍ਹਾਂ ਸਾਰੇ ਫੀਚਰਸ ਨਾਲ ਲੈਸ ਹੈ ਜੋ ਯੂਜ਼ਰਸ ਦੀਆਂ ਸਹੂਲਤਾਂ ਲਈ ਜ਼ਰੂਰੀ ਹਨ ਪਰ ਫਿਰ ਵੀ ਕਈ ਯੂਜ਼ਰਸ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਹ ਆਪਣੇ ਵਾ...

  ਇਸ ਐਪ ਨਾਲ ਹੁਣ ਸਕਿੰਟਾਂ ’ਚ ਡਾਊਨਲੋਡ ਹੋਣਗੀਆਂ ਸ਼ਾਰਟ ਵੀਡੀਓਜ਼

  ਇਸ ਐਪ ਨਾਲ ਹੁਣ ਸਕਿੰਟਾਂ ’ਚ ਡਾਊਨਲੋਡ ਹੋਣਗੀਆਂ ਸ਼ਾਰਟ ਵੀਡੀਓਜ਼ ਸ਼ਾਰਟਸ ਵੀਡੀਓਜ਼ ਦਾ ਕਰੇਜ਼ ਕਾਫੀ ਜ਼ਿਆਦਾ ਵਧ ਗਿਆ ਹੈ ਟਿੱਕਟਾਕ ਤੋਂ ਸ਼ੁਰੂ ਹੋਇਆ ਇਹ ਸਫ਼ਰ ਹੁਣ?ਯੂ ਟਿਊਬ ਸ਼ਾਰਟਸ ਤੇ ਇੰਸਟਾਗ੍ਰਾਮ ਰੀਲਜ਼ ਦੇ ਰੂਪ ’ਚ ਮੌਜੂਦ ਹੈ ਉਜ ਤਾਂ ਟਿੱਕਟਾਕ ਭਾਰਤ ’ਚ ਬੈਨ ਹੋ ਗਿਆ ਹੈ, ਪਰ ਸ਼ਾਰਟਸ ਵੀਡੀਓਜ਼ ਐਪਸ ਦੀ ਭਰਮਾਰ ਹੈ...