ਮਸ਼ੀਨੀਕਰਨ ਨੇ ਖੋਹੀ ‘ਘੁੰਗਰੂਆਂ ਵਾਲੀਆਂ ਦਾਤੀਆਂ’ ਦੀ ਸਰਦਾਰੀ
ਕੋਈ ਸਮਾਂ ਹੁੰਦਾ ਸੀ ਜਦੋਂ ਲੋਕ ਖੇਤੀਬਾੜੀ ਦਾ ਸਾਰਾ ਕੰਮਕਾਰ ਆਪਣੇ ਹੱਥੀਂ ਕਰਿਆ ਕਰਦੇ ਸਨ। ਕੰਮ ਦਾ ਜਦੋਂ ਪੂਰਾ ਜ਼ੋਰ ਹੁੰਦਾ ਸੀ ਉਦੋਂ ਲੋਕ ਵੱਡੇ ਤੜਕੇ (ਸਵੇਰੇ) ਹੀ ਬਲਦ ਲੈ ਕੇ ਆਪਣੇ ਖੇਤਾਂ ਵੱਲ ਵਾਹ-ਵਹਾਈ ਆਦਿ ਲਈ ਚੱਲ ਪੈਂਦੇ ਸਨ। ਉਦੋਂ ਲੋਕ ਦੂਸਰੇ 'ਤੇ ਨਿਰਭਰ ਨਹੀਂ ਹੁੰਦੇ ਸਨ, ਸਭ ਆਪਣੀ ਮਰਜ਼ੀ ਨਾਲ ਕੰ...
ਖ਼ਤਰੇ ਦੀ ਘੰਟੀ ਹੈ ਵਧਦੀ ਬੇਰੁਜ਼ਗਾਰੀ
ਜਿਸ ਨੌਜਵਾਨ ਸ਼ਕਤੀ ਦੇ ਦਮ 'ਤੇ ਅਸੀਂ ਸੰਸਾਰ ਭਰ ਵਿੱਚ ਧੌਣ ਅਕੜਾਈ ਫਿਰਦੇ ਹਾਂ, ਦੇਸ਼ ਦੀ ਉਹੀ ਨੌਜਵਾਨ ਸ਼ਕਤੀ ਇੱਕ ਨੌਕਰੀ ਲਈ ਦਰ-ਦਰ ਭਟਕਣ ਨੂੰ ਮਜ਼ਬੂਰ ਹੈ। ਕੌੜੀ ਸੱਚਾਈ ਇਹ ਹੈ ਕਿ ਨਿੱਤ ਵਧਦੀ ਬੇਰੁਜ਼ਗਾਰੀ ਕਾਰਨ ਸਭ ਤੋਂ ਜਿਆਦਾ ਖੁਦਕੁਸ਼ੀਆਂ ਦਾ ਕਲੰਕ ਵੀ ਸਾਡੇ ਦੇਸ਼ ਦੇ ਮੱਥੇ 'ਤੇ ਲੱਗਾ ਹੋਇਆ ਹੈ। ਰਾਸ਼ਟਰੀ ਅਪ...
ਹੜ੍ਹ: ਕੁਦਰਤੀ ਆਫ਼ਤ ‘ਚ ਫਸਿਆ ਮਨੁੱਖ
ਦੇਸ਼ ਦੇ ਜ਼ਿਆਦਾਤਰ ਇਲਾਕਿਆਂ 'ਚ ਮਾਨਸੂਨ ਨੇ ਜ਼ੋਰਦਾਰ ਦਸਤਕ ਦੇ ਦਿੱਤੀ ਹੈ, ਪਰ ਕਈ ਇਲਾਕੇ ਹੜ੍ਹ 'ਚ ਡੁੱਬਣ ਦੀ ਮਾਰ ਝੱਲ ਰਹੇ ਹਨ ਇਸ ਕਾਰਨ ਉੱਚੇ ਇਲਾਕਿਆਂ 'ਚ ਤਾਂ ਹਰਿਆਲੀ ਦਿਸ ਰਹੀ ਹੈ, ਪਰ ਫਸਲਾਂ ਬੀਜਣ ਦੇ ਨਾਲ ਹੀ ਮਰ ਗਈਆਂ ਹਨ ਅਸਾਮ ਦੇ ਕਰੀਮਗੰਜ ਜ਼ਿਲ੍ਹੇ 'ਚ ਸੁਪ੍ਰਾਕੰਧੀ ਪਿੰਡ ਨੇ ਜਲ ਸਮਾਧੀ ਲੈ ਲਈ ਹੈ
...
ਅਵਾਰਾ ਕੁੱਤਿਆਂ ਵੱਲੋਂ ਬੱਚਿਆਂ ਤੋਂ ਲੈ ਕੇ ਅਫਸਰਸ਼ਾਹੀ ਤੱਕ ਹਮਲੇ
Bathinda News
ਪੰਜਾਬ ਵਾਸੀਆਂ ਨੂੰ ਇਸ ਸਮੇਂ ਕਈ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ 'ਚ ਕੈਂਸਰ, ਵਾਤਾਵਰਨ ਤੇ ਪਾਣੀ ਦਾ ਦੂਸ਼ਿਤ ਹੋਣਾ, ਮਿਲਾਵਟਖੋਰੀ, ਜ਼ਮੀਨੀ ਪਾਣੀ ਦਾ ਪੱਧਰ ਥੱਲੇ ਜਾਣਾ, ਅਵਾਰਾ ਪਸ਼ੂਆਂ ਦੀਆਂ ਸਮੱਸਿਆਵਾਂ ਮੁੱਖ ਹਨ ਪਰ ਪਿਛਲੇ ਕੁਝ ਸਮੇਂ ਤੋਂ ਜਾਨਵਰਾਂ ਦੇ ਹਿੱਤ...
ਓਜ਼ੋਨ ਪਰਤ ਦੇ ਛੇਕਾਂ ‘ਚੋਂ ਕਿਰਦਾ ਜ਼ਹਿਰ
ਮੇਂ ਦੇ ਨਾਲ ਮਨੁੱਖ ਨੇ ਜੇਕਰ ਵਿਗਿਆਨ ਦੇ ਖੇਤਰ ਵਿੱਚ ਅਨੇਕ ਜ਼ਿਕਰਯੋਗ ਕਾਰਨਾਮੇ ਕੀਤੇ ਹਨ ਅਤੇ ਉੱਚੇ ਮੁਕਾਮਾਂ ਨੂੰ ਛੋਹਿਆ ਹੈ ਤਾਂ ਦੂਜੇ ਪਾਸੇ ਉਹ ਕੁਦਰਤੀ ਕਾਨੂੰਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਵੀ ਬਣ ਗਿਆ ਹੈ। ਅੱਜ ਸਾਨੂੰ ਗੱਡੀਆਂ-ਮਸ਼ੀਨਾਂ , ਐਲ. ਪੀ. ਜੀ. ਅਤੇ ਨਾ ਜਾਣੇ ਕਿੰਨੇ ਹੀ ਅਜਿਹੇ ਉਪਕਰਨ ਚਾਹੀਦੇ ...
ਚੰਗੇ ਸਮਾਜ ਦੀ ਡੋਰ ਸਾਡੇ ਆਪਣੇ ਹੱਥ
ਨੇ ਸਾਨੂੰ ਮਾੜੇ ਕੰਮਾਂ ਤੋਂ ਰੋਕਣ ਲਈ ਸਮਝਾਉਂਦਿਆਂ ਸਾਡੀ ਕਲਾਸ 'ਚ ਨਵੇਂ ਲੱਗੇ ਚਿੱਟੇ ਰੰਗ ਦੇ ਬੋਰਡ 'ਤੇ ਇੱਕ ਕਾਲੇ ਪਿੰਨ ਨਾਲ ਬਿੰਦੂ ਬਣਾ ਕੇ ਸਾਡੀ ਸਾਰੀ ਕਲਾਸ ਨੂੰ ਕਿਹਾ ਕਿ ਇਹ ਕੀ ਹੈ, ਦੱਸੋ? ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੀ ਕਲਾਸ ਨੇ ਤਕਰੀਬਨ ਇੱਕੋ-ਜਿਹਾ ਹੀ ਜਵਾਬ ਦਿੱਤਾ ਸੀ ਕਿ ਇਹ ਕਾਲੇ ਰੰ...
ਖੁਸ਼ੀਆਂ ਦੇ ਮੁੱਖ ਪਕਵਾਨ ਲੱਡੂ ਦੀ ਸਰਦਾਰੀ ਵੀ ਖੁੱਸਣ ਲੱਗੀ
ਪੁਰਾਤਨ ਸਮਿਆਂ 'ਚ ਹਰ ਖੁਸ਼ੀ ਦੇ ਪ੍ਰੋਗਰਾਮ ਵਿੱਚ ਮਿੱਠੇ ਪਕਵਾਨ ਵਜੋਂ ਬਣਨ ਵਾਲਾ ਲੱਡੂ ਅੱਜ-ਕੱਲ੍ਹ ਤਕਰੀਬਨ ਤਕਰੀਬਨ ਹਾਸ਼ੀਏ 'ਤੇ ਚਲਾ ਗਿਆ ਹੈ। ਨਵੀਂ-ਨਵੀਂ ਕਿਸਮ ਦੀਆਂ ਆਈਆਂ ਬਰਫੀਆਂ ਅਤੇ ਹੋਰ ਪਕਵਾਨਾਂ ਨੇ ਲੱਡੂ ਦੀ ਸਰਦਾਰੀ ਨੂੰ ਭਾਰੀ ਖੋਰਾ ਲਾਇਆ ਹੈ। ਅੱਜ-ਕੱਲ੍ਹ ਦੇ ਬੱਚੇ ਤਾਂ ਕੀ ਵੱਡੇ ਵੀ ਲੱਡੂ ਨੂੰ ਨ...
ਇਹ ਬੇਟੀਆਂ ਤਾਂ ਬਾਬਲ ਦੀਆਂ ਰਾਣੀਆਂ ਨੇ …
ਚਾਹੇ ਅੱਜ ਬਦਲਦੇ ਜਮਾਨੇ ਨਾਲ ਲੋਕਾਂ ਦੀ ਸੋਚ ਬਦਲ ਗਈ ਹੈ ਪਰ ਅਜੇ ਵੀ ਕਈ ਜਗ੍ਹਾ 'ਤੇ ਬੇਟਾ-ਬੇਟੀ ਦਾ ਫਰਕ ਬਰਕਰਾਰ ਹੈ ਅੱਜ ਦੇ ਨਵੇਂ ਜਮਾਨੇ ਵਿੱਚ ਬੇਟੀਆਂ ਆਪਣੇ ਪਾਪਾ ਦੀਆਂ ਜਿਆਦਾ ਪਿਆਰੀਆਂ ਹਨ ਉਨ੍ਹਾਂ ਦੀ ਅਟੈਚਮੈਂਟ ਆਪਣੇ ਪਿਤਾ ਨਾਲ ਜਿਆਦਾ ਹੈ ਇਤਿਹਾਸ ਗਵਾਹ ਹੈ ਕਿ ਬੇਟੀਆਂ ਨੂੰ ਭਾਰ ਸਮਝਣ ਵਾਲੀਆਂ ਜਿਆ...
ਸਕਾਰਾਤਮਕ ਸੋਚ ਬਦਲੇ ਜ਼ਿੰਦਗੀ
ਇਹ ਇਕ ਨੀਤੀ-ਕਥਾ ਇਹ ਕਥਾ ਜ਼ਿੰਦਗੀ ਦਾ ਇੱਕ ਅਹਿਮ ਸੂਤਰ ਸਮਝਾ ਰਹੀ ਹੈ ਇੱਕ ਵਾਰ ਇੱਕ ਆਦਮੀ ਅਚਾਨਕ ਸਵਰਗ 'ਚ ਦਾਖਲ ਹੋ ਗਿਆ ਹਿੰਦੂ ਸੰਸਕ੍ਰਿਤੀ ਅਨੁਸਾਰ ਤਿੰਨ ਕਲਪਤਰੂ ਰੁੱਖ ਹੁੰਦੇ ਹਨ ਜੋ ਮਨੁੱਖ ਦੀ ਹਰ ਇੱਛਾ ਪੂਰੀ ਕਰਨ ਦੇ ਸਮਰੱਥ ਹੁੰਦੇ ਹਨ ਇਹ ਧਾਰਨਾ ਹੈ ਕਿ ਜਦੋਂ ਕੋਈ ਉਨ੍ਹਾਂ ਦੇ ਹੇਠਾਂ ਬੈਠ ਕੇ ਕਿਸੇ ਚ...
ਮਨੁੱਖ ਦੇ ਨਾਲ-ਨਾਲ ਚੱਲਿਆ ਟੱਲੀ ਦਾ ਸਫ਼ਰ
ਲੀਆਂ, ਟੱਲ, ਘੜਿਆਲ ਤਾਂ ਅਸੀਂ ਰੋਜ਼ ਹੀ ਧਾਰਮਿਕ ਸਥਾਨ ਵਿੱਚ ਸੁਬ੍ਹਾ-ਸ਼ਾਮ ਖੜਕਦੇ ਸੁਣਦੇ ਹਾਂ ਇਹ ਟੱਲੀਆਂ ਦੀ ਕਾਢ ਤੇ ਸ਼ੁਰੂ ਵਿੱਚ ਕਦੋਂ ਤੋਂ ਵੱਜਣੀਆਂ ਸ਼ੁਰੂ ਹੋਈਆਂ ਤੇ ਮੁੱਢ ਕਦੀਮ ਬਾਰੇ ਇਤਿਹਾਸ ਵਿੱਚ ਕੋਈ ਸਮਾਂ, ਮਿਤੀ ਦਾ ਜਿਕਰ ਨਹੀਂ ਕੀਤਾ ਗਿਆ ਫਿਰ ਵੀ ਮਿਥਿਹਾਸ ਦੇ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਸਤਿਯ...