ਦਰਜਨ ਕੁ ਰਸੂਖ਼ਦਾਰਾਂ ‘ਚ ਹੀ ਫਸੇ ਬੈਂਕਾਂ ਦੇ 3 ਲੱਖ ਕਰੋੜ
ਵਿਜੈ ਮਾਲਿਆ ਦੀ ਤਰਜ 'ਤੇ ਪਿਛਲੇ ਦਿਨੀਂ ਨੀਰਵ ਮੋਦੀ ਦੁਆਰਾ ਪੀਐਨਬੀ ਬੈਂਕ ਤੋਂ ਹਜ਼ਾਰਾਂ ਕਰੋੜ ਰੁਪਏ ਦਾ ਕਰਜਾ ਘੋਟਾਲਾ ਕਰਕੇ ਵਿਦੇਸ਼ ਭੱਜਣ ਦੀ ਘਟਨਾ ਨੇ ਪੂਰੇ ਬੈਂਕਿੰਗ ਸਿਸਟਮ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਨੀਰਵ ਮੋਦੀ ਦੇ ਮਾਮਲੇ ਦੇ ਉਜਾਗਰ ਹੁੰਦਿਆਂ ਹੀ ਰੋਟਾਮੈਕ ਦਾ ਮਾਮਲਾ ਵੀ ਸਾਹਮਣੇ ਆ ਗਿਆ...
ਭ੍ਰਿਸ਼ਟ ਅਧਿਕਾਰੀਆਂ ਦੇ ਨਾਂਅ ਨਸ਼ਰ ਹੋਣੇ ਜ਼ਰੂਰੀ
ਭਾਰਤ 'ਚ ਬੈਂਕਾਂ 'ਚ ਧੋਖਾਧੜੀ ਤੇ ਘਪਲਿਆਂ ਦਾ ਹੜ੍ਹ ਆਇਆ ਹੋਇਆ ਹੈ ਤੇ ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਨਾਲ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਸਾਲ 2012 ਤੋਂ 2017 ਦਰਮਿਆਨ ਪੰਜ ਸਾਲਾਂ 'ਚ ਬੈਂਕਾਂ ਦਾ ਕਰਜ਼-ਘਪਲਿਆਂ 'ਚ 61260 ਕਰੋੜ ਰੁਪਏ ਹੱਥੋਂ ਗੁਆਉਣੇ ਪਏ ਭਾਰਤੀ ਰਿਜ਼ਰਵ ਬੈਂਕ ਅਨੁਸਾਰ ਅਜਿਹੇ ਧੋਖਾਧੜੀ...
ਅਲੋਪ ਹੋ ਰਿਹਾ ਪੰਜਾਬੀ ਸੱਭਿਆਚਾਰ ’ਚੋਂ ‘ਸੰਦੂਕ’
ਅਲੋਪ ਹੋ ਰਿਹਾ ਪੰਜਾਬੀ ਸੱਭਿਆਚਾਰ ’ਚੋਂ ‘ਸੰਦੂਕ’
ਸੰਦੂਕ ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਚਿੰਨ੍ਹ ਹੈ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਹਰ ਘਰ ਵਿਚ ਸੰਦੂਕ ਦੀ ਸਰਦਾਰੀ ਹੁੰਦੀ ਸੀ। ਸੰਦੂਕ ਲੱਕੜੀ ਦਾ ਬਣਿਆ ਇੱਕ ਵਰਗਾਕਾਰ ਬਕਸਾ ਹੁੰਦਾ ਹੈ। ਭਾਵੇਂ ਅੱਜ-ਕੱਲ੍ਹ ਲੜਕੀ ਨੂੰ ਦਾਜ ਵਿੱਚ ਲੋਹੇ ਦੀ ਪੇਟੀ ਜਾਂ ਅ...
ਉੱਤਰ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਤੇ ਨਵੇਂ ਸਮੀਕਰਨ
ਰਾਜਨੀਤੀ ਦੀ ਪਰਿਭਾਸ਼ਾ ਬਦਲਦੀ ਦਿਖ ਰਹੀ ਹੈ। ਉਹ ਖਾਸ ਵਿਚਾਰਧਾਰਾ ਦੇ ਖੋਖੇ 'ਚੋਂ ਬਾਹਰ ਨਿੱਕਲ ਬਦਲ ਦੇ ਨਵੇਂ ਮਿੱਥਕ ਘੜ ਰਹੀ ਹੈ, ਜਿਸਦੀ ਕਲਪਨਾ ਰਾਜਨੀਤਕ ਪਾਰਟੀਆਂ ਨੇ ਸੰਭਵ ਹੈ ਕੀਤੀ ਹੋਵੇ। 2014 ਦੀਆਂ ਆਮ ਚੋਣਾਂ ਇਸ ਦਿਸ਼ਾ ਵਿੱਚ ਬੇਹੱਦ ਅਹਿਮ ਸਾਬਤ ਹੋਈਆਂ। ਇਨ੍ਹਾਂ ਚੋਣਾਂ ਨੇ ਦੇਸ਼ ਵਿੱਚ ਬਦਲਾਅ ਅਤੇ ਬਦਲ...
ਮੌਸਮ ਦੀ ਤਬਦੀਲੀ ਦਾ ਤਿਉਹਾਰ ਲੋਹੜੀ
(ਬਲਵਿੰਦਰ ਆਜ਼ਾਦ)। ਦਿਨ, ਮਹੀਨੇ, ਸਾਲ ਵਿੱਚ ਸਮਾਈਆਂ ਰੁੱਤਾਂ ਅਤੇ ਤਿਉਹਾਰ ਮਨੁੱਖ ਲਈ ਕੁਦਰਤ ਦੀ ਬਹੁਤ ਵੱਡੀ ਦੇਣ ਹਨ ਅਤੇ ਇਨ੍ਹਾਂ ਨੂੰ ਸੰਭਾਲ ਕੇ ਰੱਖਣਾ ਵੀ ਮਨੁੱਖੀ ਦਿਮਾਗ਼ ਦੇ ਤਾਣੇ-ਬਾਣੇ ਦੀ ਬਹੁਤ ਵੱਡੀ ਵਿਵਸਥਾ ਹੈ। ਸਮੇਂ ਨੂੰ ਜਾਨਣ ਲਈ ਮਿਸਰ ਦੇ ਲੋਕਾਂ ਨੇ ਘੜੀ ਦੀ ਕਾਢ ਕੱਢੀ ਤੇ ਤੀਹ ਦਿਨਾਂ ਨੂੰ ਬਾਰ...
ਸਵਾਈਨ ਫਲੂ: ਇਸ ਤਰ੍ਹਾਂ ਹੋ ਸਕਦੈ ਬਚਾਅ
ਸਵਾਈਨ ਫਲੂ ਨਾਂਅ ਦੀ ਬਿਮਾਰੀ ਨੇ ਲੋਕਾਂ ਨੂੰ ਖੌਫ ਦੀ ਦਲਦਲ 'ਚ ਧੱਕਿਆ ਹੈ ਪਿਛਲੇ ਕਈ ਸਾਲਾਂ ਤੋਂ ਇਸ ਬਿਮਾਰੀ ਨੇ ਸੰਸਾਰ ਵਿੱਚ ਲੋਕਾਂ ਨੂੰ ਆਪਣੀ ਜਕੜ 'ਚ ਲੈ ਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ ਜਨਤਕ ਥਾਵਾਂ 'ਤੇ ਅੱਜ ਜਦੋਂ ਕੋਈ ਖੰਘਦਾ ਜਾਂ ਛਿੱਕਦਾ ਹੈ ਤਾਂ ਸਾਰੇ ਲੋਕ ਚੁਕੰਨੇ ਹੋ ਜਾਂਦੇ ਹਨ ਤੇ ਰ...
ਜ਼ਬਰ-ਜ਼ੁਲਮ ਖਿਲਾਫ਼ ਜੂਝਣ ਦੀ ਪ੍ਰੇਰਨਾ ਦਿੰਦੈ ਮੇਲਾ ਮਾਘੀ
ਮੇਲਾ ਮਾਘੀ 'ਤੇ ਵਿਸ਼ੇਸ਼
ਮਹਾਂ ਪੁਰਸ਼ਾਂ ਦੀ ਜੀਵਨ-ਜਾਚ ਸਦੀਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਦਰਸ਼ ਤੇ ਸੇਧਾਂ ਦਾ ਰੂਪ ਧਾਰ ਜਾਂਦੀ ਹੈ ਪੰਜਾਬ ਦੀ ਧਰਤੀ ਦਾ ਸੁਭਾਗ ਹੈ ਕਿ ਇੱਥੇ ਮੇਲੇ ਤੇ ਤਿਉਹਾਰ ਨੇਕੀਆਂ ਦੇ ਰਾਹਾਂ ਨੂੰ ਦਰਸਾਉਂਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜਿਹੀ ਲਾਸਾਨੀ ਹਸਤੀ ਸਨ, ਜਿਨ੍ਹਾਂ ...
ਕੁਝ ਚਰਚਿਤ ਖ਼ਬਰਾਂ, ਆਮ ਰੁਝਾਨਾਂ ਤੋਂ ਹਟ ਕੇ
ਚੀਨ ਅਤੇ ਗਰੀਬੀ
ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਚੀਨ ਨੇ ਭਾਰਤ ਦੇ ਮੁਕਾਬਲੇ ਗਰੀਬੀ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੋਇਆ ਹੈ ਹੁਣ ਉਹ ਆਰਥਕ ਰੂਪ ਵਿੱਚ ਵਿਕਸਤ ਦੇਸ਼ਾਂ ਦੇ ਮੁਕਾਬਲੇ ਵੱਡੀ ਆਰਥਿਕ ਸ਼ਕਤੀ ਬਣਨ ਦੀ ਦੌੜ ਵਿੱਚ ਸ਼ਾਮਲ ਹੋ ਗਿਐ ਇਸੇ ਦੌਰਾਨ ਚੀਨ ਤੋਂ ਕੁਝ ਅਜਿਹੀਆਂ ਖਬਰਾਂ ਵਾਇਰਲ ਹੋ ਕੇ ਸਾਹਮਣ...
ਆਵਾਜਾਈ ਦੇ ਨਿਯਮਾਂ ਦੀ ਹੋਵੇ ਸਖ਼ਤੀ ਨਾਲ ਪਾਲਣਾ
ਵਧ ਰਹੀ ਐ ਵਾਹਨਾਂ ਦੀ ਗਿਣਤੀ
ਵਿਗਿਆਨ ਅਤੇ ਤਕਨਾਲੋਜੀ ਯੁੱਗ ਨੇ ਮਨੁੱਖ ਦੀ ਜ਼ਿੰਗਦੀ ਵਿੱਚ ਸੁਖ ਸਹੂਲਤਾਂ ਦਾ ਵੱਡੇ ਪੱਧਰ 'ਤੇ ਵਾਧਾ ਕੀਤਾ ਹੈ, ਜਿਸ ਕਰਕੇ ਮਨੁੱਖ ਦੀ ਅਜੋਕੀ ਜ਼ਿੰਦਗੀ ਪਹਿਲਾਂ ਦੇ ਮੁਕਾਬਲੇ ਬਹੁਤ ਸੁਖਾਲੀ ਹੋ ਗਈ ਹੈ ਮਹੀਨਿਆਂ, ਦਿਨਾਂ ਦੇ ਸਫ਼ਰ ਕੁਝ ਕੁ ਘੰਟਿਆਂ ਵਿੱਚ ਤਬਦੀਲ ਹੋ ਚੁੱਕੇ ਹਨ ਬਦਲ...
ਦਿਖਾਉਣ ਨੂੰ ਲਾਗੂ ਹੋਈ ਆਨ ਲਾਈਨ ਤਬਾਦਲਾ ਨੀਤੀ, ਚੁੱਪ-ਚੁਪੀਤੇ ਹੋ ਰਹੇ ਹਨ ਅਧਿਆਪਕਾਂ ਦੇ ਤਬਾਦਲੇ
25 ਨੂੰ ਲਾਗੂ ਹੋਈ ਸੀ ਤਬਾਦਲਾ ਨੀਤੀ, ਅਗਲੇ ਦਿਨ 26 ਨੂੰ ਕਰ ਦਿੱਤਾ ਇੱਕ ਤਬਾਦਲਾ
ਲੱਗੀ ਹੋਈ ਐ ਮਾਨਸਾ 'ਚ ਪਾਬੰਦੀ, ਕਿਵੇਂ ਹੋ ਗਿਆ ਤਬਾਦਲਾ
ਤਬਾਦਲਾ ਨੀਤੀ ਤੋਂ ਬਾਹਰ ਜਾ ਕੇ ਤਬਾਦਲਾ ਕਰਨ ਦੀ ਕੁਤਾਹੀ ਕਰਨ ਦੇ ਨਾਲ ਹੀ ਅਧਿਕਾਰੀਆਂ ਨੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਖੇ ਤਬਾਦਲਾ ਕੀਤਾ ਹੈ, ਜਿੱਥੇ ਕਿਸੇ ਵ...