ਆਓ! ਜਾਣੀਏ ਆਟਾ ਪੀਹਣ ਵਾਲੀ ਹੱਥ ਚੱਕੀ ਦੀ ਬਣਤਰ ਬਾਰੇ
ਆਓ! ਜਾਣੀਏ ਆਟਾ ਪੀਹਣ ਵਾਲੀ ਹੱਥ ਚੱਕੀ ਦੀ ਬਣਤਰ ਬਾਰੇ
ਆਓ ! ਅੱਜ ਆਟਾ ਪੀਹਣ ਵਾਲੀ ਹੱਥ ਚੱਕੀ ਦੀ ਬਣਤਰ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰੀਏ । ਮੁੱਖ ਤੌਰ ’ਤੇ ਲਗਭਗ ਦੋ-ਢਾਈ ਫੁੱਟ ਦੇ ਗੋਲ ਆਕਾਰ ਦੇ ਪੱਥਰ, ਜੋ ਕਿ ਦੋਵੇਂ ਹੀ ਲਗਭਗ ਦੋ-ਦੋ ਇੰਚ ਮੋਟਾਈ ਦੇ ਹੁੰਦੇ ਹਨ । ਇਨ੍ਹਾਂ ਨੂੰ ਪੁੜ ਕਿਹਾ ਜਾਂਦਾ ਹੈ ।ਥ...
ਨਸ਼ਿਆਂ ਖਿਲਾਫ਼ ਮਿਲ ਕੇ ਹੰਭਲਾ ਮਾਰਨ ਦੀ ਲੋੜ
ਕੌਮਾਂਤਰੀ ਨਸ਼ਾ ਵਿਰੋਧੀ ਦਿਵਸ 'ਤੇ ਵਿਸ਼ੇਸ਼
ਅੱਜ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਨਸ਼ਿਆਂ ਦੀ ਵਧਦੀ ਵਰਤੋਂ ਅਤੇ ਸਮਾਜ 'ਤੇ ਪੈ ਰਹੇ ਕੁਪ੍ਰਭਾਵਾਂ ਨੂੰ ਵੇਖਦਿਆਂ ਸੰਯੁਕਤ ਰਾਸ਼ਟਰ ਸੰਗਠਨ ਵੱਲੋਂ ਮਿਤੀ 7 ਦਸੰਬਰ, 1987 ਨੂੰ ਮੀਟਿੰਗ ਕੀਤੀ ਗਈ ਅਤੇ ਹਰ ਸਾਲ 26 ਜੂਨ ਦਾ ਦਿਨ ਅ...
ਭਾਣਾ ਮੰਨ ਲੰਘ ਗਏ ਮੰਜ਼ਿਲਾਂ ਜੋ ਭਾਰੀਆਂ
ਸਾਕਾ ਸਰਹੰਦ 'ਤੇ ਵਿਸ਼ੇਸ਼ | Apocalypse Sirhind
ਹਕੀਮ ਅੱਲ੍ਹਾ ਯਾਰ ਖਾਂ ਯੋਗੀ ਭਾਵੇਂ ਬੁਨਿਆਦੀ ਰੂਪ ਵਿਚ ਸਿੱਖ ਨਹੀਂ ਸੀ ਪਰ ਉਸ ਦੀ ਸ਼ਾਇਰਾਨਾ ਕਲਮ ਸਿੱਖੀ ਦੇ ਉਸ ਜਜ਼ਬੇ ਤੋਂ ਕੁਰਬਾਨ ਜਾਂਦੀ ਹੈ ਜਿਹੜਾ ਹੱਕ ਤੇ ਸੱਚ ਦੀ ਸਲਾਮਤੀ ਲਈ (ਸ਼ਹਾਦਤ ਦੇ ਰੂਪ ਵਿਚ) ਮੌਤ ਨੂੰ ਗਲੇ ਲਾਉਣ ਲਈ ਤਿਆਰ-ਬਰ-ਤਿਆਰ ਰਹਿੰਦਾ ...
ਵਾਤਾਵਰਨ ਪ੍ਰਦੂਸ਼ਨ: ਖ਼ਤਰਨਾਕ ਬਿਮਾਰੀਆਂ ਨੂੰ ਸੱਦਾ
ਵੱਧ ਤੋਂ ਵੱਧ ਉਪਜ ਲੈਣ ਲਈ ਕਿਸਾਨਾਂ ਨੇ ਅੰਨੇਵਾਹ ਸਪਰੇਆਂ ਤੇ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਤੇ ਕਰ ਰਹੇ ਹਨ, ਜਿਸ ਨੇ ਜਨਜੀਵਨ ਲਈ ਮੁਸ਼ਕਿਲਾਂ ਦੇ ਪਹਾੜ ਖੜ੍ਹੇ ਕਰ ਦਿੱਤੇ ਹਨ ਅਜੋਕੇ ਸਮੇਂ 'ਚ ਖੇਤੀ ਹੇਠਲਾ ਘਟ ਰਿਹਾ ਜ਼ਮੀਨੀ ਰਕਬਾ , ਕੁਦਰਤੀ ਸੋਮਿਆਂ ਪ੍ਰਤੀ ਅਣਗਹਿਲੀ ਅਤੇ ਲਾਲਚ ਨੇ ਕਈ ਸਮੱਸਿਆਵਾਂ ਦੇ ਬੀਜ...
ਪੰਜਾਬੀ ਬੋਲੀ ਦਾ ਸਰਮਾਇਆ ਲੋਕ ਅਖਾਣ
ਸਦੀਆਂ ਤੋਂ ਪੰਜਾਬੀਆਂ ਦੁਆਰਾ ਬੋਲੇ ਜਾਂਦੇ ਅਖਾਣ ਨਾ ਸਿਰਫ਼ ਪੰਜਾਬੀ ਬੋਲੀ ਦਾ ਸ਼ਿੰਗਾਰ ਹਨ ਸਗੋਂ ਇਸ ਦਾ ਵੱਡਮੁੱਲਾ ਸਰਮਾਇਆ ਵੀ ਹਨ ਇਹ ਉਹ ਜਿਉਂਦੇ-ਜਾਗਦੇ ਪ੍ਰਤੀਬਿੰਬ ਹਨ ਜਿਨ੍ਹਾਂ ਦੁਆਰਾ ਕੋਈ ਵਿਅਕਤੀ ਆਪਣੇ ਸੰਦੇਸ਼ ਨੂੰ ਸੁਹਜਮਈ ਢੰਗ ਨਾਲ ਸੰਚਾਰਿਤ ਕਰ ਸਕਦਾ ਹੈ ਇਹ ਅਖਾਣ ਤੀਖਣ-ਵਿਅੰਗ, ਗੁੱਝੀ ਚੋਟ ਅਤੇ ਉਚੇ...
ਕੁਦਰਤ ਬਚਾਓ, ਕਰੀਅਰ ਬਣਾਓ
ਵਾਤਾਵਰਨ ਸੁਰੱਖਿਆ ਅਤੇ ਜਲਵਾਯੂ ਬਦਲਾਅ ਨੂੰ ਲੈ ਕੇ ਜਾਗਰੂਕਤਾ ਵਧ ਰਹੀ ਹੈ ਕੁਦਰਤ ਨੂੰ ਬਚਾਉਣ ਦੀ ਇਸ ਮੁਹਿੰਮ ਦੇ ਨਤੀਜੇ ਵਜੋਂ ਗ੍ਰੀਨ ਜੌਬਸ ਦੀ ਇੱਕ ਵੱਡੀ ਮਾਰਕੀਟ ਖੜ੍ਹੀ ਹੋ ਰਹੀ ਹੈ, ਜਿੱਥੇ ਪੇ-ਪੈਕੇਜ਼ ਵੀ ਵਧੀਆ ਹੈ ਕੀ ਹਨ ਗ੍ਰੀਨ ਜੌਬਸ ਅਤੇ ਕਿਵੇਂ ਪਾ ਸਕਦੇ ਹੋ ਐਂਟਰੀ, ਆਓ ਜਾਣੀਏ ਇੱਕ ਜ਼ਮਾਨਾ ਸੀ ਜਦੋਂ ...
ਭਾਰਤ ਦੁਆਰਾ ਸੁਚੱਜੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼
ਮਿਆਂਮਾਰ ਵਿੱਚ ਜਾਪਾਨ ਦੇ ਰਾਜਦੂਤ ਯੋਹੇਈ ਸਾਸਾਕਾਵਾ ਨੇ ਸਲਾਹ ਦਿੱਤੀ ਹੈ ਕਿ ਮਿਆਂਮਾਰ ਵਿੱਚ ਚੀਨ ਨੂੰ ਰੋਕਣ ਲਈ ਭਾਰਤ ਨੂੰ ਹੋਰ ਜਿਆਦਾ ਐਡਵਾਂਸ ਨੀਤੀ ਅਪਨਾਉਣੀ ਚਾਹੀਦੀ ਹੈ। ਜਦੋਂ ਤੱਕ ਭਾਰਤ ਗੁੱਟਨਿਰਪੱਖ ਨੀਤੀ ਨੂੰ ਅਪਣਾ ਰਿਹਾ ਸੀ ਤਦ ਤੱਕ ਭਾਰਤ ਅਜਿਹੇ ਸੁਝਾਵਾਂ ਨੂੰ ਨਕਾਰ ਦਿੰਦਾ ਸੀ ਪਰ ਭਾਰਤ ਅਤੇ ਜਾਪ...
ਅਲੋਪ ਹੋ ਗਈ ਝਾਲਰ ਤੇ ਘੁੰਗਰੂਆਂ ਵਾਲੀ ਪੱਖੀ
ਅਲੋਪ ਹੋ ਗਈ ਝਾਲਰ ਤੇ ਘੁੰਗਰੂਆਂ ਵਾਲੀ ਪੱਖੀ
ਕੋਈ ਸਮਾਂ ਸੀ ਜਦੋਂ ਘੁੰਗਰੂਆਂ ਵਾਲੀ ਪੱਖੀ ਦਾਜ ਦਾ ਇੱਕ ਮੁੱਖ ਅੰਗ ਮੰਨੀ ਜਾਂਦੀ ਸੀ। ਹੁਣ ਤਾਂ ਪੱਖੀ ਦੀ ਥਾਂ ਕੂਲਰ, ਏ.ਸੀ., ਪੱਖਿਆਂ ਨੇ ਲੈ ਲਈ ਹੈ। ਮੇਰੇ ਦਾਦੀ ਜੀ ਲਗਭਗ ਨੱਬੇ ਸਾਲ ਦੀ ਉਮਰ ਵਿੱਚ ਵੀ ਪੱਖੀ ਬਣਾ ਲੈਂਦੇ ਸਨ ਕੁੱਝ ਕੁ ਸਾਲ ਪਹਿਲਾਂ ਹੀ ਉਹਨਾਂ...
ਆਓ! ਜਾਣੀਏ ਕੀ ਹੁੰਦੈੈ ਅਟੇਰਨ
ਆਓ! ਜਾਣੀਏ ਕੀ ਹੁੰਦੈੈ ਅਟੇਰਨ
ਪੁਰਾਤਨ ਸੱਭਿਆਚਾਰ ਬਹੁਤ ਹੀ ਵਧੀਆ ਹੁੰਦਾ ਸੀ ਜੋ ਕਿ ਹੁਣ ਅਲੋਪ ਹੋ ਰਿਹਾ ਹੈ। ਪੁਰਾਤਨ ਸੱਭਿਆਚਾਰ ਦੀਆਂ ਪੁਰਾਣੀਆਂ ਚੀਜਾਂ ਬਹੁਤ ਹੀ ਸੋਹਣੀਆਂ ਤੇ ਦਿਲ ਨੂੰ ਟੁੰਬ ਲੈਣ ਵਾਲੀਆਂ ਹੁੰਦੀਆਂ ਸਨ ਅਟੇਰਨ ਇੱਕ ਅਜਿਹੀ ਹੀ ਚੀਜ਼ ਸੀ, ਜੋ ਪੁਰਾਣੇ ਸਮਿਆਂ ’ਚ ਪੰਜਾਬ ਦੇ ਹਰ ਘਰ ਵਿੱਚ ਹੁ...
ਲੋਕਾਂ ਦਾ ਰੁਝਾਨ ਫਿਰ ਤੋਂ ਸਰਕਾਰੀ ਸਕੂਲਾਂ ਵੱਲ ਵਧਣਾ ਸ਼ਲਾਘਾਯੋਗ
ਲੋਕਾਂ ਦਾ ਰੁਝਾਨ ਫਿਰ ਤੋਂ ਸਰਕਾਰੀ ਸਕੂਲਾਂ ਵੱਲ ਵਧਣਾ ਸ਼ਲਾਘਾਯੋਗ
ਅੱਜ-ਕੱਲ੍ਹ ਜਿਸ ਤਰ੍ਹਾਂ ਪੂਰੇ ਪੰਜਾਬ ਵਿੱਚ ਕਰੋਨਾ ਮਹਾਂਮਾਰੀ ਕਾਰਨ ਸਮੂਹ ਸਕੂਲ ਬੰਦ ਹਨ। ਫਿਰ ਵੀ ਸਰਕਾਰ ਦੇ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਵੱਲੋਂ ਬਹੁਤ ਹੀ ਸਖਤ ਮਿਹਨਤ ਕਰਕੇ ਈ ਕਨਟੈਂਟ, ਲੈਸਨ ਪਲਾਨ, ਲੈਕਚਰ, ਨੋਟਸ, ਅਸਾਇਨਮੈਂਟਸ, ਕੁ...