…ਆਹੀ ਫਰਕ ਆ ਆਪਣਾ ਤੇ ਬਾਹਰਲਿਆਂ ਦਾ!
ਵਿਦੇਸ਼ੀਂ ਵੱਸਣ ਦਾ ਰੁਝਾਨ ਅੱਜ-ਕੱਲ੍ਹ ਪੂਰੇ ਸਿਖਰ 'ਤੇ ਹੈ। ਜਿੱਥੇ ਹਰ ਬੱਚਾ ਦਸਵੀਂ ਜਮਾਤ ਦੀ ਪੜ੍ਹਾਈ ਦੌਰਾਨ ਹੀ ਵਿਦੇਸ਼ ਵੱਸਣ ਦੇ ਸੁਫ਼ਨੇ ਵੇਖਣਾ ਸ਼ੁਰੂ ਕਰ ਦਿੰਦਾ ਹੈ, ਉੱਥੇ ਮਾਪੇ ਵੀ ਸੀਨੇ 'ਤੇ ਪੱਥਰ ਰੱਖ ਕੇ ਅਤੇ ਔਖਿਆਈਆਂ ਸਹਿ ਕੇ ਆਪਣੇ ਲਾਡਲਿਆਂ ਨੂੰ ਵਿਦੇਸ਼ਾਂ ਵੱਲ ਰਵਾਨਾ ਕਰ ਰਹੇ ਹਨ। ਬਾਰ੍ਹਵੀਂ ਜਮਾਤ...
ਪਹਾੜੀ ਕਿੱਕਰ, ਬਾਬੇ ਅਤੇ ਸੱਥ
ਡੇ ਘਰ ਦੇ ਸਾਹਮਣੇ ਇੱਕ ਪਹਾੜੀ ਕਿੱਕਰ ਹੁੰਦੀ ਸੀ, ਬਹੁਤ ਫੈਲੀ ਹੋਈ ਤੇ ਗੂੜ੍ਹੀ ਛਾਂਦਾਰ। ਭਾਵੇਂ ਕੰਡਿਆਲੀ ਹੋਣ ਕਾਰਨ ਇਹਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ ਪਰ ਜਿੱਥੇ ਇਹ ਸੀ ਓਥੇ ਕੋਈ ਹੋਰ ਦਰੱਖਤ ਜਾਂ ਕਮਰਾ ਨਾ ਹੋਣ ਕਾਰਨ ਇਸਦੀ ਇੱਕ ਸਾਇਡ ਪਸ਼ੂ ਬੰਨੇ ਜਾਂਦੇ ਤੇ ਦੂਸਰੇ ਪਾਸੇ ਬਜ਼ੁਰਗਾਂ ਦੀ ਢਾਣੀ ਜੁੜਦੀ। ਇਹ ਢਾ...
ਬਰਸਾਤ ਰੁੱਤ ਵਿੱਚ ਫ਼ਲਦਾਰ ਬੂਟੇ ਲਗਾਓ
ਆਮ ਤੌਰ 'ਤੇ ਫ਼ਲਦਾਰ ਬੂਟਿਆਂ ਨੂੰ ਲਾਉਣ ਦੇ ਸਮੇਂ ਅਨੁਸਾਰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਸਦਾਬਹਾਰ ਬੂਟੇ ਤੇ ਪੱਤਝੜੀ ਫ਼ਲਦਾਰ ਬੂਟੇ ਸਦਾਬਹਾਰ ਫ਼ਲਦਾਰ ਬੂਟੇ ਸਾਲ ਵਿੱਚ ਦੋ ਵਾਰ ਲਾਏ ਜਾ ਸਕਦੇ ਹਨ, ਫ਼ਰਵਰੀ-ਮਾਰਚ ਤੇ ਸਤੰਬਰ-ਅਕਤੂਬਰ, ਜਦ ਕਿ ਪੱਤਝੜੀ ਬੂਟੇ ਲਾਉਣ ਦਾ ਸਮਾਂ ਜਨਵਰੀ ਮਹੀਨਾ ਹੈ ਫ਼ਲਦਾਰ ਬੁਟੇ ...
ਰਾਜਨੀਤੀ : ਸਰਕਾਰਾਂ ਨੂੰ ਨਹੀਂ ਦਿਸਿਆ ਬਠਿੰਡਾ ‘ਚ ਸਾਲਾਂ ਤੋਂ ਵਗਦਾ ਕਾਲਾ ਪਾਣੀ
ਲਸਾੜਾ ਡਰੇਨ ਦੇ ਕਾਲੇ ਪਾਣੀ ਨੇ ਖਾਧੇ ਮਨੁੱਖੀ ਸਰੀਰ | Bathinda
ਬਠਿੰਡਾ, (ਅਸ਼ੋਕ ਵਰਮਾ)। ਕੈਂਸਰ ਮਾਰੇ ਬਠਿੰਡਾ ਜਿਲ੍ਹੇ 'ਚ ਕਈ ਸਾਲ ਪਹਿਲਾਂ ਸੇਮ ਦੀ ਸਮੱਸਿਆ ਦੇ ਹੱਲ ਲਈ ਪੁੱਟੇ ਨਿਕਾਸੀ ਨਾਲਿਆਂ 'ਚ ਵਗਦੇ ਕਾਲੇ ਪਾਣੀ ਵੱਲ ਕਿਸੇ ਦੀ ਨਜ਼ਰ ਨਹੀਂ ਗਈ ਹੈ ਧਨਾਢ ਘਰਾਣਿਆਂ ਦੀਆਂ ਸਨਅਤਾਂ ਵਿੱਚੋਂ ਨਿਕਲਿਆ ਕਾਲ...
ਆਰਥਿਕ ਪਾੜਾ ਡੂੰਘਾ ਕਰ ਰਿਹਾ ਸਮਾਜਿਕ ਸੰਕਟ
ਭਾਰਤ ਦੀ 1.3 ਅਰਬ ਵਸੋਂ 'ਚ ਅਮੀਰਾਂ ਦੀ ਗਿਣਤੀ ਤਾਂ ਮਹਿਜ਼ ਇੱਕ ਫੀਸਦੀ ਹੀ ਹੈ ਪਰ ਹੈਰਾਨੀ ਹੈ ਕਿ ਇਹ ਇੱਕ ਫੀਸਦੀ ਵਸੋਂ ਹੀ ਮੁਲਕ ਦੀ ਕੁੱਲ ਪੂੰਜੀ ਦੇ 73 ਫੀਸਦੀ 'ਤੇ ਕਾਬਜ਼ ਹੈ। ਜਿੱਥੋਂ ਤੱਕ ਗਰੀਬ-ਗਰੁੱਬੇ ਦੀ ਗੱਲ ਹੈ ਤਾਂ ਅੱਧ ਨਾਲੋਂ ਵੀ ਵੱਧ ਲਗਭਗ 67 ਕਰੋੜ ਇਸ ਵਸੋਂ ਦੀ ਪੂੰਜੀ ਤਾਂ ਮਹਿਜ ਇੱਕ ਫੀਸਦੀ ਹ...
ਆਪ ਵਿਧਾਇਕਾਂ ਦਾ ਘਿਨੌਉਣਾ ਆਚਰਨ
ਦਿੱਲੀ ਪ੍ਰਦੇਸ਼ 'ਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਕੀਤੀ ਗਈ ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਖਿਚੋਤਾਣੀ ਕਿਤੇ ਨਾ ਕਿਤੇ ਇਸ ਦੇਸ਼ 'ਚ ਆਪਣੇ ਨਿੱਰੀ ਸਿਹਤ ਕਾਰਨ ਡਿੱਗਦੇ ਰਾਜਨੀਤਿਕ ਪੱਧਰ ਦਾ ਪ੍ਰਮਾਣ ਹੈ ਜਨਤਾ ਦੁਆਰਾ ਚੁਣੇ ਗਏ ਨੁਮਾਇੰਦੇ ਅਤੇ ਸੰਵਿਧਾਨ ਵੱਲੋਂ ਨਿਯੁਕਤ ਕੀਤ...
ਜਾਣੋ! ਸਰਕਾਰੀ ਯੋਜਨਾਵਾਂ ਬਾਰੇ
ਪ੍ਰਧਾਨ ਮੰਤਰੀ ਆਵਾਸ ਯੋਜਨਾ:
12 ਲੱਖ ਦੇ ਲੋਨ 'ਤੇ ਤੁਹਾਨੂੰ ਵਿਆਜ਼ ਦਰ 'ਤੇ 3 ਫੀਸਦੀ ਦੀ ਸਬਸਿਡੀ ਮਿਲੇਗੀ, ਹਰ ਮਹੀਨੇ 2200 ਰੁਪਏ ਦੀ ਬੱਚਤ ਹੋਵੇਗੀ
ਜੇਕਰ ਤੁਹਾਡੇ ਕੋਲ ਆਪਣਾ ਖੁਦ ਦਾ ਘਰ ਨਹੀਂ ਹੈ ਅਤੇ ਤੁਸੀਂ ਆਪਣਾ ਘਰ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੁਹਾਡੇ ਲਈ ਇੱਕ ਬਿ...
ਸੱਤਾ ਪ੍ਰਾਪਤੀ ਦੀ ਆਪੋ-ਧਾਪੀ ਨਾਲ ਪੈਦਾ ਹੋਈਆਂ ਸਮੱਸਿਆਵਾਂ
ਕਿਸਾਨ ਅੰਦੋਲਨ, ਸ਼ਿਲਾਂਗ ਵਿੱਚ ਹਿੰਸਾ, ਰਾਮ ਜਨਮ ਭੂਮੀ ਵਿਵਾਦ, ਕਾਵੇਰੀ ਜਲ, ਨਕਸਲਵਾਦ, ਕਸ਼ਮੀਰ ਮੁੱਦਾ ਆਦਿ ਅਜਿਹੀ ਸਮੱਸਿਆਵਾਂ ਹਨ, ਜੋ ਚੋਣਾਂ ਦੇ ਨਜ਼ਦੀਕ ਆਉਂਦਿਆਂ ਹੀ ਉਜਾਗਰ ਹੋ ਜਾਂਦੀਆਂ ਹਨ ਇਹ ਮੁੱਦੇ ਅਤੇ ਸਮੱਸਿਆਵਾਂ ਆਮ ਭਾਰਤੀ ਨਾਗਰਿਕ ਨੂੰ ਭੁਲੇਖੇ ਵਿੱਚ ਪਾਉਣ ਵਾਲੀਆਂ ਹਨ ਅਤੇ ਇਨ੍ਹਾਂ ਨੂੰ ਭਖਾ ਕ...
ਦਾਗੀ ਸਾਂਸਦਾਂ-ਵਿਧਾਇਕਾਂ ਦੀ ਵਧਦੀ ਗਿਣਤੀ
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਸਹੁੰ-ਪੱਤਰ ਪੇਸ਼ ਕਰਕੇ ਦੱਸਿਆ ਹੈ ਕਿ ਦੇਸ਼ ਭਰ ਵਿਚ 1765 ਸਾਂਸਦ ਅਤੇ ਵਿਧਾਇਕਾਂ ਦੇ ਵਿਰੁੱਧ 3045 ਅਪਰਾਧਿਕ ਮੁਕੱਦਮੇ ਚੱਲ ਰਹੇ ਹਨ ਦਾਗੀ ਆਗੂਆਂ ਦੀ ਗਿਣਤੀ ਉੱਤਰ ਪ੍ਰਦੇਸ਼ ਵਿਚ ਸਭ ਤੋਂ ਜ਼ਿਆਦਾ, ਇਸ ਤੋਂ ਬਾਅਦ ਤਾਮਿਲਨਾਡੂ ਦੂਸਰੇ ਤੇ ਬਿਹਾਰ ਤੀਸਰੇ ਨੰਬਰ 'ਤੇ ਹੈ ਇਹ ਅੰਕ...
ਵਾਟਰ ਸਾਇੰਸ ਵਿੱਚ ਸੰਭਾਵਨਾਵਾਂ
ਵਾਟਰ ਸਾਇੰਸ ਵਿੱਚ ਸੰਭਾਵਨਾਵਾਂ
ਪਾਣੀ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਤਾਂ ਸਾਰੇ ਜਾਣਦੇ ਹਨ ਪਰ ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ ਕਿ ਜਲ ਚੱਕਰ, ਭਾਵ ਵਾਟਰ ਸਾਈਕਲ ਦਾ ਚੰਗੀ ਤਰ੍ਹਾਂ ਅਧਿਐਨ ਕਰਕੇ ਰਿਸਰਚ ਕਰਕੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਕੰਮ ਨੂੰ ਕਰਦੇ ਹਨ ਵਾਟਰ ਸਾਇੰਟਿਸਟ ਅੱਜ...