EPFO ਖਾਤਿਆਂ ਸਬੰਧੀ ਕਿਰਤ ਮੰਤਰਾਲੇ ਦਾ ਵੱਡਾ ਫ਼ੈਸਲਾ, ਹੁਣ ਖਾਤਿਆਂ ਵਿੱਚ ਆਉਣਗੇ ਸਿੱਧੇ ਪੈਸੇ

Sach Kahoon Punjabi Desk Picture
Published On

ਨਵੀਂ ਦਿੱਲੀ (ਏਜੰਸੀ)। ਕਿਰਤ ਮੰਤਰਾਲੇ ਨੇ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਖਾਤਾ ਧਾਰਕਾਂ ਲਈ ਇੱਕ ਵੱਡਾ ਫੈਸਲਾ ਲਿਆ ਹੈ। ਮੰਤਰਾਲੇ ਦੀ ਨਵੀਂ ਯੋਜਨਾ ਦੇ ਤਹਿਤ ਬੰਦ ਖਾਤਿਆਂ ਵਿੱਚੋਂ ਫੰਡ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਬਿਨਾਂ ਕਿਸੇ ਕਾਗਜ਼ਾਤ ਦੇ ਜ਼ਮ੍ਹਾ ਕੀਤੇ ਜਾਣਗੇ। ਇਹ ਨਵੀਂ ਯੋਜਨਾ 1,000 ਰੁਪਏ ਜਾਂ ਇਸ ਤੋਂ ਘੱਟ ਬਕਾਏ ਵਾਲੇ ਅਕਿਰਿਆਸ਼ੀਲ ਜਾਂ ਸੁਸਤ ਖਾਤਿਆਂ ਨੂੰ ਕਵਰ ਕਰਦੀ ਹੈ।

ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਖਾਤਾ ਧਾਰਕਾਂ ਨੂੰ ਹੁਣ ਕੋਈ ਅਰਜ਼ੀ ਜਮ੍ਹਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਜਿਨ੍ਹਾਂ ਦੇ ਖਾਤੇ ਆਧਾਰ ਨਾਲ ਜੁੜੇ ਹੋਏ ਹਨ, ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਵਿਭਾਗ ਵੱਲੋਂ ਫੰਡ ਤੁਰੰਤ ਟਰਾਂਸਫਰ ਕੀਤੇ ਜਾਣਗੇ। ਬਾਕੀ ਖਾਤਿਆਂ ਨੂੰ ਵੀ ਹੌਲੀ-ਹੌਲੀ ਵੰਡਿਆ ਜਾਵੇਗਾ।

Read Also : ਕੈਬਨਿਟ ਮੀਟਿੰਗ ’ਚ ਹੜ੍ਹ ਪ੍ਰਭਾਵਿਤਾਂ ਲਈ ਫ਼ੈਸਲਾ, ਹੁਣ ਇਨ੍ਹਾਂ ਨੂੰ ਵੀ ਮਿਲੇਗਾ ਮੁਆਵਜ਼ਾ

About The Author

Related Posts