ਸਕੂਲ ਜਾਣ ਦੀਆਂ ਵੱਟ ਲਓ ਤਿਆਰੀਆਂ
ਬੱਚਿਆਂ ਨੂੰ ਜਿਸ ਬੇਸਬਰੀ ਨਾਲ ਗਰਮੀ ਦੀਆਂ ਛੁੱਟੀਆਂ ਦਾ ਇੰਤਜ਼ਾਰ ਰਹਿੰਦਾ ਹੈ, ਦੁਬਾਰਾ ਸਕੂਲ ਖੁੱਲ੍ਹਣ ਦੇ ਨਾਂਅ 'ਤੇ ਉਨ੍ਹਾਂ ਨੂੰ ਉਸ ਤੋਂ ਵੱਧ ਘਬਰਾਹਟ ਹੁੰਦੀ ਹੈ ਲਗਭਗ ਡੇਢ-ਦੋ ਮਹੀਨੇ ਦੀ ਖੁੱਲ੍ਹੀ ਅਜ਼ਾਦੀ ਅਤੇ ਮੌਜ-ਮਸਤੀ ਤੋਂ ਬਾਅਦ ਮੁੜ ਫਿਰ ਆਨੁਸ਼ਾਸਨ ਅਤੇ ਬੰਦਿਸ਼ ਵਾਲੇ ਮਾਹੌਲ 'ਚ ਪਰਤਣਾ ਸ਼ਾਇਦ ਸਾਨੂੰ ਵ...
ਸਾਉਣੀ ਦੇ ਚਾਰਿਆਂ ਦੀ ਤਕਨੀਕੀ ਢੰਗਾਂ ਨਾਲ ਕਾਸ਼ਤ
ਪੰਜਾਬ 'ਚ ਕਿਸਾਨ ਵੀਰ ਡੇਅਰੀ ਦੇ ਧੰਦੇ ਨੂੰ ਵਪਾਰਕ ਪੱਧਰ 'ਤੇ ਅਪਣਾ ਰਹੇ ਹਨ ਜੋ ਕਿ ਅਜੋਕੇ ਸਮੇਂ ਖੇਤੀ ਵਿਭਿੰਨਤਾ ਦਾ ਵਧੀਆ ਬਦਲ ਹੈ ਅਤੇ ਇਸ ਵਾਸਤੇ ਸਭ ਤੋਂ ਜ਼ਰੁਰੀ ਹੈ ਕਿ ਪਸ਼ੂਆਂ ਨੂੰ ਲੋੜੀਂਦਾ ਹਰਾ ਚਾਰਾ ਮੁਹੱਈਆ ਹੋਵੇ ਜੇਕਰ ਪਸ਼ੂਆਂ ਦੀ ਸਮਰੱਥਾ ਤੋਂ ਵੱਧ ਦੁੱਧ ਪ੍ਰਾਪਤ ਕਰਨਾ ਹੈ ਤਾਂ ਵਧੀਆ ਚਾਰਾ ਪੈਦਾ ਕ...
ਹਿੰਦੂ ਤੇ ਮੁਗ਼ਲਾਂ ਦੀ ਸ਼ਰਧਾ ਦਾ ਕੇਂਦਰ ਗੋਰਖਤਰੀ ਮੰਦਰ
ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨ ਖ਼ਵਾਹ ਦੀ ਰਾਜਧਾਨੀ ਪੇਸ਼ਾਵਰ ਦੀ ਤਹਿਸੀਲ ਗੋਰਖਤਰੀ ਵਿਚਲਾ ਪ੍ਰਾਚੀਨ ਗੋਰਖਤਰੀ ਮੰਦਰ, ਜਿਸ ਨੂੰ ਕਈਆਂ ਨੇ 'ਗੋਰਖਟੜੀ' ਤੇ ਕਈਆਂ ਨੇ 'ਡੇਰਾ ਘੋਰ ਖੱਤਰੀ' ਵੀ ਲਿਖਿਆ ਹੈ, ਹਿੰਦੂਆਂ ਦਾ ਪ੍ਰਸਿੱਧ ਧਾਰਮਿਕ ਤੀਰਥ ਰਿਹਾ ਹੈ ਜਿੱਥੇ ਜ਼ਿਆਦਾਤਰ ਹਿੰਦੂ ਸ਼ਰਧਾਲੂ ਮੁੰਨਣ ਸੰਸਕਾਰ ਕਰਵਾਉ...
ਲੜਨਾ ਚੰਗੀ ਗੱਲ ਨਹੀਂ
ਜੀਤ ਹਰਜੀਤ। ਲੜਨਾ ਚੰਗੀ ਗੱਲ ਨਹੀਂ, ਇਹ ਗੱਲ ਮੈਂ ਬਚਪਨ ਵਿਚ ਅਨੇਕਾਂ ਵਾਰ ਸੁਣੀ ਘਰ ਵਿਚ ਜਦੋਂ ਅਸੀਂ ਬੱਚੇ ਆਪਸ ਵਿਚ ਲੜਦੇ ਤਾਂ ਸਾਨੂੰ ਇਹੀ ਗੱਲ ਸਮਝਾਈ ਜਾਂਦੀ ਸੀ ਕਿ ਲੜਨਾ ਚੰਗੀ ਗੱਲ ਨਹੀਂ, ਸਾਨੂੰ ਸਾਰਿਆਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਜ਼ਿੰਦਗੀ ਦੇ ਅਗਲੇ ਪੜਾਅ ਵਿਚ ਘਰਦਿਆਂ ਨੇ ਸਿੱਖਿਆ ਦਿਵਾਉਣ ਲਈ ਸ...
ਰੈਨਸਮਵੇਅਰ ਕੀ ਹੁੰਦਾ ਹੈ?
ਰੈਨਸਮਵੇਅਰ ਕੀ ਹੁੰਦਾ ਹੈ?
ਰੈਨਸਮਵੇਅਰ ਇੱਕ ਤਰ੍ਹਾਂ ਦਾ ਮਲਵੇਅਰ ਹੁੰਦਾ ਹੈ ਜੋ ਯੂਜ਼ਰ ਕੰਪਿਊਟਰ ਦੀਆਂ ਫਾਈਲਾਂ ਇਨਕਿ੍ਰਪਟ ਭਾਵ ਉਹਨਾਂ ’ਤੇ ਤਾਲਾ ਲਾ ਦਿੰਦਾ ਹੈ ਜਿਸ ਕਾਰਨ ਯੂਜ਼ਰ ਆਪਣੀਆਂ ਫਾਈਆਂ ਨੂੰ ਖੋਲ੍ਹ ਨਹੀਂ ਪਾਉਂਦਾ ਇਸ ਕਰਕੇ ਯੂਜ਼ਰ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਮਲਾਵਰ, ਜਿਸ ਨੇ ਰੈਨਸ...
ਜੋ ਮੇਰੇ ਨਾਲ ਬੀਤੀ
ਸਾਲ 2008 ਤੋਂ ਬਾਅਦ ਮੈਂ ਕੈਨੇਡਾ ਨਹੀਂ ਗਿਆ ਸਾਂ 2010 ਵਿੱਚ ਲੰਡਨ ਤੇ 2011 ਵਿੱਚ ਆਸਟਰੇਲੀਆ ਗਿਆ 2012 ਦੀਆਂ ਗਰਮੀਆਂ ਵਿੱਚ ਡਾ. ਦਰਸ਼ਨ ਸਿੰਘ ਅਜੀਤ ਵੀਕਲੀ ਦੇ ਮੁੱਖ ਸੰਪਾਦਕ ਚੱਲ ਵਸੇ ਇਨ੍ਹੀਂ ਦਿਨੀਂ ਹੀ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਘਰ ਦੀ ਸਾਰੀ ਜਿੰਮੇਵਾਰੀ ਮੇਰੇ 'ਤੇ ਆਣ ਪਈ ਘਰੋਂ ਬਾਹਰ ਤਾਂ...
ਜਨ ਔਸ਼ਧੀ ਕੇਂਦਰਾਂ ਦੀ ਸਾਰ ਲਵੇ ਸਰਕਾਰ
ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸਰਕਾਰਾਂ ਵੱਲੋਂ ਇੱਕ ਵਾਰ ਤਾਂ ਲੋਕ ਭਲਾਈ ਸਕੀਮਾਂ/ਮੁਹਿੰਮਾਂ ਦੀ ਆਗ਼ਾਜ ਕੀਤਾ ਜਾਂਦਾ ਹੈ ਪਰ ਬਾਦ 'ਚ ਇਹ ਦਮ ਤੋੜ ਜਾਂਦੀਆਂ ਹਨ ਜਾਂ ਫਿਰ ਵੀ ਲਮਕ-ਲਮਕ ਕੇ ਚਲਦੀਆਂ ਰਹਿੰਦੀਆਂ ਹਨ। ਜਿਸ ਦਾ ਲੋਕਾਂ ਨੂੰ ਕੋਈ ਲਾਭ ਨਹੀਂ ਪਹੁੰਚਦਾ। ਇਸੇ ਤਰ੍ਹਾਂ ਹੀ ਅੱਧ ਵਿਚਕਾਰ ਹਨ ਲਟਕ ਰਹੇ ਹਨ ...
ਮਨੁੱਖੀ ਨਜ਼ਰੀਏ ‘ਚ ਸਮਤੋਲ ਜ਼ਰੂਰੀ
ਪਾਣੀ ਦਾ ਅੱਧਾ ਭਰਿਆ ਜਾਂ ਅੱਧਾ ਖਾਲੀ ਗਿਲਾਸ ਮਨੁੱਖੀ ਸੋਚ ਦੀ ਹਾਂ-ਪੱਖੀ ਜਾਂ ਨਾਂਹ-ਪੱਖੀ ਪਹੁੰਚ ਨਾਲ ਸਿੱਧੇ ਰੂਪ ਵਿਚ ਜੁੜਿਆ ਹੋਇਆ ਹੈ ਇਹ ਪਹੁੰਚ ਕਿਸੇ ਵੀ ਵਿਅਕਤੀ ਦੇ ਵਿਅਕਤੀਤਵ ਦਾ ਇੱਕ ਅਹਿਮ ਹਿੱਸਾ ਹੁੰਦੀ ਹੈ ਜੇਕਰ ਕੋਈ ਵਿਅਕਤੀ ਆਪਣੇ ਜੀਵਨ ਵਿਚ ਨਾਕਾਰਾਤਮਕ ਵਿਚਾਰਧਾਰਾ ਦਾ ਧਾਰਨੀ ਹੋਵੇਗਾ ਤਾਂ ਉਸ ਦ...
ਦਿੱਲੀ–ਭਾਰਤੀ ਵਿੱਦਿਅਕ ਖੇਤਰ ‘ਚ ਆਸ ਦੀ ਕਿਰਨ
ਵਿੱਦਿਅਕ ਗਿਆਨ ਬਗੈਰ ਕੋਈ ਵੀ ਵਿਅਕਤੀ, ਪਰਿਵਾਰ, ਭਾਈਚਾਰਾ, ਸਮਾਜ, ਦੇਸ਼ ਜਾਂ ਕੌਮ ਤਰੱਕੀ ਨਹੀਂ ਕਰ ਸਕਦੇ, ਇਸ ਸੱਚਾਈ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। 20ਵੀਂ ਸਦੀ 'ਚ ਛੋਟੇ ਜਿਹੇ ਦੇਸ਼ ਸਿੰਘਾਪੁਰ ਤੇ 21ਵੀਂ ਸਦੀ 'ਚ ਬਹੁਤ ਹੀ ਘੱਟ ਆਬਾਦੀ ਵਾਲੇ ਬਰਫ਼ ਨਾਲ ਢਕੇ ਦੇਸ਼ ਫਿਨਲੈਂਡ ਨੇ ਇਹ ਸਾਬਤ ਕਰ ਦਿੱਤਾ ਹੈ।...
ਬਗਲਿਆਂ ਦੇ ਆਉਣ ਦੀ ਰੁੱਤ
ਪੰਜਾਬ ਵਿੱਚ ਇਨ੍ਹੀਂ ਦਿਨੀਂ ਬਗਲਿਆਂ ਦੀ ਭਰਮਾਰ ਹੈ (ਮਾਲਵਾ ਖਿੱਤੇ 'ਚ ਖਾਸ ਕਰਕੇ), ਇਹ ਛੇ ਮਹੀਨੇ ਬਾਅਦ ਆਉਂਦੇ ਨੇ, ਇਹ ਅਸਮਾਨੀ ਬਗਲੇ ਹਨ, ਇਨਸਾਨੀ ਨਹੀਂ ਇਹ ਸੱਚ ਹੈ ਕਿ ਕੁਝ ਬਗਲੇ ਧਰਤੀ 'ਤੇ ਵੀ ਫਿਰਦੇ ਨੇ, ਇਹ ਅਸਮਾਨੀ ਬਗਲਿਆਂ ਤੋਂ ਬੜੇ ਭਿੰਨ ਹਨ ਅਸਮਾਨੀ ਬਗਲੇ ਚਿੱਟਮ-ਚਿੱਟੇ ਹਨ, ਦੁੱਧ ਧੋਤੇ ਧਰਤੀ ਉੱ...