ਜੀਓ ਕਰੇਗਾ ਕੈਪਟਨ ਦਾ ਵਾਅਦਾ ਪੂਰਾ
ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਜੋ ਮੁਫ਼ਤ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ, ਉਸਨੂੰ ਮੁਕੇਸ਼ ਅੰਬਾਨੀ ਦੇ ਜੀਓ ਨੇ ਜੀਵਨਦਾਨ ਦੇ ਦਿੱਤਾ ਹੈ ਪਿਛਲੀਆਂ ਵਿਧਾਨ ਸਭਾ ਚੌਣਾਂ ਦੌਰਾਨ ਕੀਤੇ ਗਏ ਅਨੇਕਾਂ ਵਾਅਦਿਆਂ ਵਿੱਚੋਂ ਕੈਪਟਨ ਨੂੰ ਮੁਫ਼ਤ ਸਮਾਰਟ ਫੋਨ ਮੁਫ਼ਤ ਦਿੱਤੇ ਜਾਣਗੇ ਇਹ ਵਾਅਦਾ ਸਿਰਫ਼ ਜ਼ੁਬਾਨੀ ...
ਲਾਸਾਨੀ ਮਹਾਂ ਸ਼ਹੀਦ ਲਿੱਲੀ ਕੁਮਾਰ ਇੰਸਾਂ
ਮਹਾਂਸ਼ਹੀਦ ਲਿੱਲੀ ਕੁਮਾਰ ਉਹ ਮਹਾਨ ਹਸਤੀ ਸੀ ਜਿਸ ਨੇ ਧਾਰਮਿਕ ਅਜ਼ਾਦੀ ਦੀ ਰੱਖਿਆ ਦੀ ਅਵਾਜ਼ ਬੁਲੰਦ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਨ੍ਹਾਂ ਦਾ ਜਨਮ 27 ਜੁਲਾਈ 1968 ਨੂੰ ਪ੍ਰੇਮੀ ਸ੍ਰੀ ਮੋਹਨ ਲਾਲ ਇੰਸਾਂ ਅਤੇ ਮਾਤਾ ਸੱਤਿਆ ਦੇਵੀ ਇੰਸਾਂ ਦੇ ਘਰ ਹੋਇਆ ਲਿੱਲੀ ਕੁਮਾਰ ਇੰਸਾਂ ਨੇ 6 ਸਾਲ ਦੀ ਉਮਰ ਵਿੱਚ (19...
ਕਾਰਗਿਲ: ਸ਼ਾਂਤੀ ਬਹਾਲੀ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ
26 ਜੁਲਾਈ 2017, 18ਵਾਂ ਕਾਰਗਿਲ ਵਿਜੈ ਦਿਵਸ, ਉਹ ਦਿਨ ਜਿਸਦਾ ਮੁੱਲ ਬਹਾਦਰਾਂ ਦੇ ਖੂਨ ਨਾਲ ਤਾਰਿਆ ਗਿਆ, ਉਹ ਦਿਨ ਜਦੋਂ ਹਰ ਨਾਗਰਿਕ ਦੀਆਂ ਅੱਖਾਂ ਜਿੱਤ ਦੀ ਖੁਸ਼ੀ ਤੋਂ ਵੱਧ ਸਾਡੇ ਫੌਜੀਆਂ ਦੀ ਸ਼ਹਾਦਤ ਲਈ ਸਨਮਾਣ 'ਚ ਨਮ ਹੁੰਦੀਆਂ ਹਨ 1999 ਤੋਂ ਬਾਦ ਭਾਰਤੀ ਇਤਿਹਾਸ 'ਚ ਜੁਲਾਈ ਦਾ ਮਹੀਨਾ ਹਿੰਦੁਸਤਾਨੀਆਂ ਲਈ ਇੱ...
ਬਾਬੁਲ ਮੁਝੇ ਦਹੇਜ ਦੇਕਰ ਵਿਦਾ ਨਾ ਕਰ
ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਹੈ ਸਹਾਰਨਪੁਰ ਜ਼ਿਲ੍ਹਾ ਸਹਾਰਨਪੁਰ ਦੇ ਥਾਣਾ ਮੰਮੋਹ ਦਾ ਵਾਕਿਆ ਸੁਣਾ ਰਿਹਾ ਹਾਂ ਲੰਘੀ ਰਾਤ 16 ਜੁਲਾਈ ਵਾਲੇ ਦਿਨ ਮੰਮੋਹ ਦੇ ਪ੍ਰਭਾ ਗਾਰਡਨ ਵਿੱਚ ਵਾਹਵਾ ਗਹਿਮਾ-ਗਹਿਮੀ ਸੀ, ਜਸ਼ਨ ਦਾ ਮਾਹੌਲ ਸੀ ਇਹ ਜਸ਼ਨ ਤਤਾਹੇੜੀ ਦੇ ਇੱਕ ਨਿਵਾਸੀ ਦੀ ਬੇਟੀ ਦੇ ਨਿਕਾਹ ਦਾ ਸੀ ਨਿਕਾਹ ਲਈ ਸ਼ਾਮਲੀ ਦੇ ਭ...
ਰਾਜਨੀਤੀ’ਚ ਭ੍ਰਿਸ਼ਟਾਚਾਰ ਤੇ ਨੈਤਿਕਤਾ ਦੇ ਸਰੋਕਾਰ
ਸਾਡੇ ਪ੍ਰਬੰਧਾਂ ਦੀ ਹਾਲਤ ਵੇਖੋ, ਪ੍ਰਬੰਧਾਂ 'ਚ ਅਸਾਮਨਤਾ ਦੇਖੋ ਇੱਕ ਦਸਵੀਂ ਫ਼ੇਲ੍ਹ ਬਿਹਾਰ ਦਾ ਉਪ ਮੁੱਖ ਮੰਤਰੀ ਹੈ ਅਤੇ ਤਮਿਲਨਾਡੂ 'ਚ ਸਿੱਖਿਆ ਭਰਤੀ ਬੋਰਡ ਵੱਲੋਂ ਉਸ ਵਿਦਿਆਰਥੀ ਨੂੰ ਦਾਖ਼ਲਾ ਨਹੀਂ ਦਿੱਤਾ ਗਿਆ ਜਿਸਦੇ 90 ਦੀ ਬਜਾਇ 89 ਅੰਕ ਆਏ ਸਨ ਬਿਹਾਰ ਦੇ ਉਪ ਮੁੱਖ ਮੰਤਰੀ ਬੜੇ ਮਾਣ ਨਾਲ ਕਹਿੰਦੇ ਹਨ ਕਿ ਮ...
ਕਿਤੇ ਕਸ਼ਮੀਰ ਨਾ ਬਣ ਜਾਏ ਕਰਨਾਟਕ
ਕਰਨਾਟਕ ਦੀ ਕਾਂਗਰਸ ਸਰਕਾਰ ਨੇ ਰਾਜ ਲਈ ਵੱਖਰੇ ਝੰਡੇ ਦੀ ਮੰਗ ਨਾਲ ਇੱਕ ਨਵੀਂ ਸਿਆਸੀ ਚਾਲ ਚੱਲੀ ਹੈ ਅਸਲ 'ਚ ਇਹ ਪੂਰਾ ਕਦਮ ਅੰਗਰੇਜਾਂ ਦੀ 'ਫੁੱਟ ਪਾਓ ਅਤੇ ਰਾਜ ਕਰੋ' ਦੀ ਨੀਤੀ ਤਹਿਤ ਚੁੱਕਿਆ ਗਿਆ ਦਿਖਾਈ ਦੇ ਰਿਹਾ ਹੈ
ਕਾਂਗਰਸ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈ ਕਿ ਰਾਜ ਹਿੱਤ ਤੋਂ ਵੱਡਾ ਦੇਸ਼ ਹ...
ਕੁਦਰਤ ਬਚਾਓ, ਕਰੀਅਰ ਬਣਾਓ
ਵਾਤਾਵਰਨ ਸੁਰੱਖਿਆ ਅਤੇ ਜਲਵਾਯੂ ਬਦਲਾਅ ਨੂੰ ਲੈ ਕੇ ਜਾਗਰੂਕਤਾ ਵਧ ਰਹੀ ਹੈ ਕੁਦਰਤ ਨੂੰ ਬਚਾਉਣ ਦੀ ਇਸ ਮੁਹਿੰਮ ਦੇ ਨਤੀਜੇ ਵਜੋਂ ਗ੍ਰੀਨ ਜੌਬਸ ਦੀ ਇੱਕ ਵੱਡੀ ਮਾਰਕੀਟ ਖੜ੍ਹੀ ਹੋ ਰਹੀ ਹੈ, ਜਿੱਥੇ ਪੇ-ਪੈਕੇਜ਼ ਵੀ ਵਧੀਆ ਹੈ ਕੀ ਹਨ ਗ੍ਰੀਨ ਜੌਬਸ ਅਤੇ ਕਿਵੇਂ ਪਾ ਸਕਦੇ ਹੋ ਐਂਟਰੀ, ਆਓ ਜਾਣੀਏ ਇੱਕ ਜ਼ਮਾਨਾ ਸੀ ਜਦੋਂ ...
ਮਿਜਾਜ਼ ਪੁਰਸ਼ੀ ਦੀ ਕਲਾ ‘ਚ ਮਾਹਿਰ ਹੋਣਾ ਜ਼ਰੂਰੀ
ਮੇਰਾ ਬੇਟਾ ਕੈਨੇਡਾ ਤੋਂ ਆਇਆ ਅਤੇ ਆਉਂਦਾ ਹੀ ਬਿਮਾਰ ਹੋ ਗਿਆ ਉਸਨੂੰ ਪਟਿਆਲੇ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਾਉਣਾ ਪਿਆ ਹਸਪਤਾਲ ਵਿੱਚ ਮਿੱਤਰ ਦੋਸਤ ਮਿਜਾਜ਼ ਪੁਰਸ਼ੀ ਲਈ ਆਉਣ ਲੱਗੇ ਇਨ੍ਹਾਂ ਵਿੱਚ ਡਾਕਟਰ ਜੋੜਾ ਵੀ ਸੀ ਡਾਕਟਰ ਨੇ ਬਿਮਾਰੀ ਬਾਰੇ ਪੁੱਛਿਆ ਤਾਂ ਬੇਟੇ ਨੇ ਦੱਸ ਦਿੱਤਾ
''ਅੱਛਾ, ਇਹ ਤਾਂ ਬੜੀ ਖ...
ਸਭ ਤੋਂ ਕਰੀਬੀ ਬਣਿਆ ਮੋਬਾਇਲ
ਅਸੀਂ 4 ਜੁਲਾਈ ਨੂੰ ਗੰਗਾਨਗਰ-ਹੁਰਿਦੁਆਰ ਵਾਲੀ ਟਰੇਨ ਰਾਹੀਂ ਬਰਨਾਲਾ ਵਾਪਸ ਆਉਣਾ ਸੀ। ਅਸੀਂ ਸਟੇਸ਼ਨ 'ਤੇ ਪਹੁੰਚ ਗਏ, ਅਜੇ ਗੱਡੀ ਆਉਣ ਵਿੱਚ ਦੇਰ ਸੀ। ਅਸੀਂ ਏ.ਸੀ. ਉਡੀਕ ਕਮਰੇ ਵਿੱਚ ਸਮਾਨ ਲੈ ਕੇ ਚਲੇ ਗਏ। ਦੇਖਿਆ ਕਿ ਕੋਈ ਸੱਤ, ਅੱਠ ਲੰਮੇ ਬੈਂਚ ਜਿਹੜੇ ਯਾਤਰੀਆਂ ਦੇ ਲਈ ਲੱਗੇ ਹੋਏ ਸੀ। ਉਨ੍ਹਾਂ 'ਤੇ ਇੱਕ-ਇੱਕ...
ਮਨੁੱਖਤਾ ਲਈ ਖਤਰਨਾਕ ਵਧ ਰਿਹਾ ਪ੍ਰਦੂਸ਼ਣ
ਲੁਧਿਆਣਾ, ਖੰਨਾ, ਅੰਮ੍ਰਿਤਸਰ ਤੇ ਗੋਬਿੰਦਗੜ੍ਹ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ
ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ 103 ਦੇਸ਼ਾਂ ਦੇ 3000 ਸ਼ਹਿਰਾਂ ਤੋਂ ਪ੍ਰਾਪਤ ਅੰਕੜਿਆਂ 'ਤੇ ਅਧਾਰਤ ਨਸ਼ਰ ਰਿਪੋਰਟ 'ਚ ਪੰਜਾਬ ਦੇ ਚਾਰ ਸ਼ਹਿਰਾਂ ਲੁਧਿਆਣਾ, ਖੰਨਾ, ਅੰਮ੍ਰਿਤਸਰ ਤੇ ਗੋਬਿੰਦਗੜ੍ਹ ਨੂੰ ਦੁਨੀਆਂ ਦੇ ਸਭ ਤੋਂ ਵੱਧ ਹਵਾ ...