Fake Fertilizer Racket

Fake Fertilizer Racket: ਫ਼ਰੀਦਕੋਟ 'ਚ ਨਕਲੀ ਖਾਦ ਅਤੇ ਜ਼ਿੰਕ ਬਣਾਉਣ ਵਾਲੇ ਰੈਕੇਟ ਦਾ ਪਰਦਾਫਾਸ਼, ਜਾਣੋ ਕਿਵੇਂ ਚੱਲਦਾ ਸੀ ਇਹ ਕਾਲਾ ਕਾਰੋਬਾਰ!

ਖੇਤੀਬਾੜੀ ਵਿਭਾਗ ਦੀ ਚੰਡੀਗੜ੍ਹ ਦੀ ਇੱਕ ਟੀਮ ਨੇ ਬੁੱਧਵਾਰ ਨੂੰ ਨਾਰਾਇਣ ਨਗਰ ਦੇ ਇੱਕ ਘਰ ਤੋਂ ਨਕਲੀ ਖਾਦ, ਪੋਟਾਸ਼ ਅਤੇ ਜ਼ਿੰਕ ਉਤਪਾਦ ਬਣਾਉਣ ਅਤੇ ਵੇਚਣ ਦੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ।
ਪੰਜਾਬ  ਖੇਤੀਬਾੜੀ  ਸੂਬੇ  ਖਾਸ ਖਬਰ  Fraud Alert 
Ad Ad Ad