Factory Incident

ਫੈਕਟਰੀ ਹਾਦਸਾ : ਮਲਬੇ ਹੇਠੋਂ ਲਾਸ਼ਾਂ ਦਾ ਨਿੱਕਲਣਾ ਜਾਰੀ, ਗਿਣਤੀ 12 ਹੋਈ

NDRF, SDRF ਅਤੇ ਬੀਐਸਐਫ ਵੱਲੋਂ ਬਚਾਅ ਕਾਰਜ ਲਗਾਤਾਰ ਜਾਰੀ ਕੈਪਟਨ, ਸਿੱਧੂ, ਜਾਖੜ ਸਮੇਤ ਬਿੱਟੂ ਅਤੇ ਆਸ਼ੂ ਨੇ ਲਿਆ ਘਟਨਾ ਸਥਾਨ ਦਾ ਜਾਇਜ਼ਾ ਲੁਧਿਆਣਾ (ਰਘਬੀਰ ਸਿੰਘ)। ਸਥਾਨਕ ਸੂਫੀਆ ਬਾਗ ਚੌਂਕ ਦੇ ਅਮਰਪੁਰਾ ਇਲਾਕੇ ਵਿਖੇ ਇੰਡਸਟਰੀਅਲ ਏਰੀਏ ਏ ਸਥਿੱਤ ਡਿੱਗੀ ਪਲਾਸਟਿਕ ਫੈਕਟਰੀ ਦੀ 5 ਮੰਜ਼ਿਲਾ ਇਮਾਰਤ ਦੇ ਮਲਬੇ ਵਿੱਚੋਂ ਲਾਸ਼ਾਂ ਦਾ ਨਿੱਕਲਣਾ ਲਗਾਤਾਰ ਜਾਰੀ ਹੈ। ਬੀਤੇ ਕੱਲ੍ਹ […]
ਪੰਜਾਬ  Breaking News