Expose

ਏ.ਟੀ.ਐਮ. ਲੁੱਟਣ ਦੀਆਂ ਵਾਰਦਾਤਾਂ ਬੇਨਕਾਬ

ਗਿਰੋਹ ਵੱਲੋਂ ਪੰਜਾਬ ਤੇ ਹਰਿਆਣਾ ‘ਚ ਕੀਤੀਆਂ 34 ਵਾਰਦਾਤਾਂ ਹੁਣ ਤੱਕ ਹੋਈਆਂ ਟਰੇਸ ਐਸ.ਬੀ.ਆਈ. ਬੈਂਕ ਦੇ ਏ.ਟੀ.ਐਮ. ਨੂੰ ਬਣਾਉਂਦੇ ਸਨ ਨਿਸ਼ਾਨਾ ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪਿਛਲੇ ਦੋ ਸਾਲਾਂ ਦੌਰਾਨ ਏ.ਟੀ.ਐਮ. ਲੁੱਟ ਦੀਆਂ 20 ਵਾਰਦਾਤਾਂ ਸਮੇਤ ਲੁੱਟਾਂ-ਖੋਹਾਂ ਦੀਆਂ 34 ਦੇ ਕਰੀਬ ਵਾਰਦਾਤਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ ਕਾਬੂ ਕੀਤਾ ਹੈ।ਉਕਤ ਗੈਂਗ […]
ਪੰਜਾਬ  Breaking News 

ਅਮਲੋਹ ਪੁਲਿਸ ਵੱਲੋਂ ਸੁਖਵਿੰਦਰ ਸਿੰਘ ‘ਤੇ ਕੀਤੇ ਝੂਠੇ ਪਰਚੇ ਦਾ ਪਰਦਾਫਾਸ਼

4000 ਨਸ਼ੀਲੀਆਂ ਗੋਲੀਆਂ ਪਾ ਕੇ ਭੇਜਿਆ ਸੀ ਜੇਲ੍ਹ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਤਿੰਨ ਪੁਲਿਸ ਕਰਮਚਾਰੀਆਂ ਖਿਲਾਫ਼ ਮਾਮਲਾ ਦਰਜ਼ ਅਨਿਲ ਲੁਟਾਵਾ, ਅਮਲੋਹ ‘ਪੁਲਿਸ ਝੂਠੇ ਪਰਚੇ ਪਾਉਂਦੀ ਹੈ, ਇਹਨਾਂ ਤੋਂ ਬਚੋ।’ ਇਹ ਗੱਲ ਪਿੰਡ ਬਰੌਗਾਂ ਦੇ ਨੌਜਵਾਨ ਸੁਖਵਿੰਦਰ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਸੁਖਵਿੰਦਰ ਜਿਸ ਨੂੰ ਅਮਲੋਹ ਪੁਲਿਸ ਨੇ ਸਤੰਬਰ 2012 ਵਿੱਚ ਚਾਰ […]
ਪੰਜਾਬ 

ਸੀਬੀਆਈ ‘ਚ ਸਰਕਾਰੀ ਦਖ਼ਲ ਦਾ ਪਰਦਾਫ਼ਾਸ਼ 

ਆਖਰ ਸੁਪਰੀਮ ਕੋਰਟ ਨੇ ਸੀਬੀਆਈ ‘ਚ ਸਰਕਾਰੀ ਦਖ਼ਲਅੰਦਾਜ਼ੀ  ਦਾ ਭੰਡਾ ਭੰਨ੍ਹ ਹੀ ਸੁੱਟਿਆ ਅਦਾਲਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਵੇਂ ਸੱਤਾਧਿਰ ਇੱਕ ਸੰਵਿਧਾਨਕ ਸੰਸਥਾ ਨੂੰ ਆਪਣੇ ਖਾਤਰ ਵਰਤਦੀ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੀਬੀਆਈ ਡਾਇਰੈਕਟਰ ਅਲੋਕ ਵਰਮਾ ਨੂੰ ਛੁੱਟੀ ‘ਤੇ ਭੇਜਣ ਲਈ ਜ਼ਰੂਰੀ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ ਡਾਇਰੈਕਟਰ ਦੀ ਨਿਯੁਕਤੀ […]
ਸੰਪਾਦਕੀ  ਵਿਚਾਰ 

ਟ੍ਰੰਪ ਨੂੰ ਖਸ਼ੋਗੀ ਦੀ ਹੱਤਿਆ ਦਾ ਟੇਪ ਸੁਣਨਾ ਚਾਹੀਦਾ : ਸੀਨੇਟਰ 

ਨਿਊਯਾਰਕ। ਅਮੇਰਿਕੀ ਸੀਨੇਟਰ ਡਿਯਾਨੇ ਫੀਨਸਟੀਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੂੰ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਟੇਪ ਨੂੰ ਸੁਨਣਾ ਚਾਹੀਦਾ ਹੈ ਅਤੇ ਸਭਦੀ ਕ੍ਰਾਉਨ ਪ੍ਰਿੰਸ ਮੋਹਮਮੱਦ ਬਿਨ ਸਲਮਾਨ ਨੂੰ ਹੱਤਿਆ ਲਈ ਜਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ। ਸ੍ਰੀ ਫੀਨਸਟੀਨ ਨੇ ਵੀਰਵੀਰ ਨੂੰ ਜਾਰੀ ਬਿਆਨ ‘ਚ ਕਿਹਾ,” ਮੈਂ ਸ੍ਰੀ ਟ੍ਰੰਪ ਤੋਂ ਬੇਨਤੀ ਕਰਦਾ ਹਾਂ ਕਿ ਉਹ […]
Breaking News  ਕੁੱਲ ਜਹਾਨ 

ਵੱਡੇ ਬਾਦਲ ਦੇ ਕਤਲ ਦੀ ਸਾਜ਼ਿਸ਼ ਬੇਨਕਾਬ

ਉੱਤਰ ਪ੍ਰਦੇਸ਼ ਦੀ ਪੁਲਿਸ ਵੱਲੋਂ ਫੜੇ ਗਏ ਤਿੰਨ ਖਾਲਿਸਤਾਨ ਪੱਖੀ ਬਦਮਾਸ਼ਾਂ ਨੇ ਕੀਤਾ ਖੁਲਾਸਾ ਬਦਮਾਸ਼ਾਂ ਨੇ ਹਮਲੇ ਲਈ ਲੁੱਟੇ ਹੋਏ ਹਥਿਆਰ ਲੁਕੋ ਕੇ ਰੱਖੇ ਹੋਏ ਹਨ ਦੋ ਬਦਮਾਸ਼ ਫਰਾਰ ਰਾਕੇਸ਼ ਛੋਕਰ, ਸ਼ਾਮਲੀ ਉੱਤਰ ਪ੍ਰਦੇਸ਼ ਦੀ ਝਿੰਜਾਨਾ ਪੁਲਿਸ ਤੇ ਸਵਾਟ ਟੀਮ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜਿਸ਼ ਨੂੰ ਬੇਨਕਾਬ […]
ਦੇਸ਼ 

ਸੰਗਰੂਰ ‘ਚ ਆੜ੍ਹਤੀਆ ਅਗ਼ਵਾ ਕਾਂਡ ਦਾ ਪਰਦਾਫਾਸ਼

ਚਾਰ ਅਗ਼ਵਾਕਾਰ ਕਾਬੂ, ਦੋ ਅਜੇ ਵੀ ਫਰਾਰ ਗੁਰਪ੍ਰੀਤ ਸਿੰਘ, ਸੰਗਰੂਰ:ਪਿਛਲੇ ਦਿਨੀਂ ਦਿੜ੍ਹਬਾ ਤੋਂ ਇੱਕ ਆੜ੍ਹਤੀਏ ਨੂੰ ਅਗਵਾ ਕਰਕੇ ਉਸ ਪਾਸੋਂ ਫਿਰੌਤੀ ਮੰਗਣ ਵਾਲੇ ਚਾਰ ਜਣਿਆਂ ਨੂੰ ਪੁਲਿਸ ਨੇ ਕਾਬੂ ਕਰਕੇ ਉਨ੍ਹਾਂ ਪਾਸੋਂ ਫਿਰੌਤੀ ਦੇ 15 ਲੱਖ ਰੁਪਏ ਅਤੇ ਹਥਿਆਰ ਬਰਾਮਦ ਕੀਤੇ ਹਨ। ਜਦਕਿ ਇਨ੍ਹਾਂ ਦੇ ਦੋ ਸਾਥੀ ਅਜੇ ਫਰਾਰ ਹਨ। ਇਸ ਸਬੰਧੀ ਐੱਸਐੱਸਪੀ ਮਨਦੀਪ ਸਿੰਘ […]
ਪੰਜਾਬ  Breaking News