Explosion

Explosion: ਪੇਠਾ ਮਠਿਆਈ ਬਣਾਉਣ ਵਾਲੀ ਫੈਕਟਰੀ ’ਚ ਹੋਇਆ ਵੱਡਾ ਧਮਾਕਾ 

ਭੱਠੀ ’ਚ ਧਮਾਕਾ ਹੋਣ ਕਾਰਨ ਸਾਮਾਨ ਦਾ ਕਾਫ਼ੀ ਨੁਕਸਾਨ, ਜਾਨੀ ਨੁਕਸਾਨ ਤੋਂ ਰਿਹਾ ਬਚਾਅ (ਅਜੈ ਮਨਚੰਦਾ) ਕੋਟਕਪੂਰਾ। ਕੋਟਕਪੂਰਾ ਦੇ ਹਰੀਨੌਂ ਰੋਡ ’ਤੇ ਸਥਿਤ ਇਕ ਪੇਠਾ ਮਠਿਆਈ ਬਣਾਉਣ ਵਾਲੀ ਫ਼ੈਕਟਰੀ ਦੇ ਬੁਆਇਲਰ ਭੱਠੀ ’ਚ ਅਚਾਨਕ ਜ਼ੋਰਦਾਰ ਧਮਾਕਾ ਹੋਣ ਨਾਲ ਫ਼ੈਕਟਰੀ ’ਚ ਪਏ ਸਾਮਾਨ ਦਾ ਨੁਕਸਾਨ ਹੋ ਗਿਆ, ਪਰ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਅੱਧੀ ਰਾਤ ਨੂੰ ਹੋਏ ਧਮਾਕੇ ਨੇ ਘਰਾਂ ‘ਚੋਂ ਕੱਢੇ ਲੋਕ, ਇੱਕ ਦੀ ਮੌਤ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਨਅੱਤੀ ਸ਼ਹਿਰ ਲੁਧਿਆਣਾ ਵਿਖੇ ਦੇਰ ਰਾਤ ਇੱਕ ਰਬੜ ਫੈਕਟਰੀ ਵਿੱਚ ਬੁਆਇਲਰ ਫਟਣ ਕਾਰਨ ਹੋਏ ਧਮਾਕੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਜਸਪਾਲ ਬਾਂਗੜ ਇਲਾਕੇ ਦੀ ਦੱਸੀ ਜਾ ਰਹੀ ਹੈ। ਜਿੱਥੇ ਰਬੜ ਫੈਕਟਰੀ ’ਚ ਬੁੱਧਵਾਰ ਦੀ […]
ਪੰਜਾਬ  Breaking News  ਖਾਸ ਖਬਰ 

ਮੇਰਠ ’ਚ ਪਟਾਕਾ ਫੈਕਟਰੀ ’ਚ ਧਮਾਕਾ, 4 ਦੀ ਮੌਤ, 2 ਜਖਮੀ

ਮੇਰਠ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ’ਚ ਮੇਰਠ ਦੇ ਲੋਹੀਆ ਨਗਰ ਇਲਾਕੇ ’ਚ ਮੰਗਲਵਾਰ ਸਵੇਰੇ ਗੈਰ-ਕਾਨੂੰਨੀ ਤੌਰ ’ਤੇ ਚਲਾਈ ਜਾ ਰਹੀ ਪਟਾਕਾ ਫੈਕਟਰੀ ‘ਚ ਹੋਏ ਧਮਾਕੇ ’ਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਨਾਲ ਜਖਮੀ ਹੋ ਗਏ। ਜ਼ਿਲ੍ਹਾ ਮੈਜਿਸਟਰੇਟ ਦੀਪਕ ਮੀਨਾ ਨੇ ਦੱਸਿਆ ਕਿ ਲੋਹੀਆ ਨਗਰ ਸਥਿਤ ਇੱਕ ਬੰਦ ਘਰ […]
ਦੇਸ਼  Breaking News  ਖਾਸ ਖਬਰ 

ਵਿਆਹ ਸਮਾਗਮ ਦੌਰਾਨ ਲੱਗੀ ਅੱਗ, ਦੁੱਲ੍ਹਾ-ਦੁਲਹਨ ਸਮੇਤ 100 ਲੋਕਾਂ ਦੀ ਮੌਤ

ਇਰਾਕ। ਇਰਾਕ ਦੇ ਨੀਨਵੇਹ ਪ੍ਰਾਂਤ ਦੇ ਹਮਦਾਨੀਆ ਜ਼ਿਲ੍ਹੇ ਵਿੱਚ ਇੱਕ ਵਿਆਹ ਸਮਾਗਮ ਵਿੱਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੁੱਲ੍ਹਾ-ਦੁਲਹਨ ਸਮਤੇ 100 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਘੱਟੋ-ਘੱਟ 150 ਲੋਕ ਜ਼ਖਮੀ ਹੋ ਗਏ। ਜ਼ਖਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। […]
Breaking News  ਕੁੱਲ ਜਹਾਨ  ਖਾਸ ਖਬਰ 

ਪੱਛਮੀ ਬੰਗਾਲ: ਪੱਛਮੀ ਬੰਗਾਲ ’ਚ ਪਟਾਕਾ ਫੈਕਟਰੀ ’ਚ ਧਮਾਕਾ, 5 ਦੀ ਮੌਤ

West Bengal:  ਪਰਗਨਾ। ਪੱਛਮੀ ਬੰਗਾਲ ਦੇ ਪਰਗਨਾ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਦੱਤਾਪੁਕੁਰ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈਆਂ ਦੇ ਜ਼ਖਮੀ ਹੋਣ ਦਾ ਅਨੁਮਾਨ ਹੈ। ਪੁਲਿਸ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। (Blast Firecracker factory) ਪੁਲਿਸ ਤੋਂ […]
ਦੇਸ਼  Breaking News  ਖਾਸ ਖਬਰ 

ਅਫਗਾਨਿਸਤਾਨ : ਮਜਾਰ-ਏ-ਸ਼ਰੀਫ ’ਚ ਧਮਾਕਾ, ਪੰਜ ਮੌਤਾਂ, 65 ਜ਼ਖਮੀ

ਅਫਗਾਨਿਸਤਾਨ : ਮਜਾਰ-ਏ-ਸ਼ਰੀਫ ’ਚ ਧਮਾਕਾ (Explosion), ਪੰਜ ਮੌਤਾਂ, 65 ਜ਼ਖਮੀ (ਏਜੰਸੀ) ਕਾਬੁਲ। ਉੱਤਰੀ ਅਫਗਾਨਿਸਤਾਨ ਦੇ ਮਜਾਰ-ਏ-ਸ਼ਰੀਫ ਸ਼ਹਿਰ ’ਚ ਸ਼ੀਆ ਭਾਈਚਾਰੇ ਦੀ ਇੱਕ ਮਸਜਿਦ ’ਚ ਵੀਰਵਾਰ ਨੂੰ ਦੁਪਹਿਰ ਦੀ ਨਮਾਜ ਦੇ ਸਮੇਂ ਹੋਏ ਬੰਬ ਧਮਾਕੇ (Explosion) ਦੌਰਾਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਵਿਅਕਤੀ ਜਖਮੀ ਹੋ ਗਏ ਹਨ। ਸਥਾਨਕ ਮੀਡੀਆ ਦੀ ਕੁਝ ਖਬਰਾਂ ਅਨੁਸਾਰ […]
Breaking News  ਕੁੱਲ ਜਹਾਨ  ਖਾਸ ਖਬਰ 

ਕਾਬੁਲ ‘ਚ ਬਿਜਲੀ ਦੇ ਖੰਬੇ ਕੋਲ ਧਮਾਕਾ

ਚਾਰ ਬਿਜਲੀ ਕਰਮਚਾਰੀ ਹੋਏ ਜ਼ਖਮੀ ਕਾਬੁਲ। ਅਫਗਾਨੀਸਤਾਨ ਦੀ ਰਾਜਧਾਨੀ ਕਾਬੁਲ ‘ਚ ਸੋਮਵਾਰ ਨੂੰ ਇੱਕ ਬਿਜਲੀ ਦੇ ਖੰਬੇ ਕੋਲ ਧਮਾਕਾ ਹੋਇਆ ਜਿਸ ‘ਚ ਬਿਜਲੀ ਵਿਭਾਗ ਦੇ ਚਾਰ ਕਰਮਚਾਰੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਕਾਬੁਲ ਦੇ ਉੱਤਰੀ ਖੇਤਰਾਂ ‘ਚ ਕੱਲ ਰਾਤ ਅੱਤਵਾਦੀਆਂ ਨੇ ਜ਼ਿਲ੍ਹਾ ਪੁਲਿਸ 17 ‘ਚ ਬਿਜਲੀ ਦੇ ਇੱਕ ਖੰਬੇ ਕੋਲ ਬੰਬ ਧਮਾਕੇ ਦੀ ਘਟਨਾ ਨੂੰ […]
ਕੁੱਲ ਜਹਾਨ  ਖਾਸ ਖਬਰ 

ਨਗਰ ਕੀਰਤਨ ਦੌਰਾਨ ਹੋਏ ਧਮਾਕੇ ਕਾਰਨ 2 ਦੀ ਮੌਤ

ਨਗਰ ਕੀਰਤਨ ਦੌਰਾਨ ਹੋਏ ਧਮਾਕੇ ਕਾਰਨ 2 ਦੀ ਮੌਤ 15 ਦੇ ਕਰੀਬ ਵਿਅਕਤੀ ਹੋਏ ਜ਼ਖਮੀ ਅੰਮ੍ਰਿਤਸਰ, ਰਾਜਨ ਮਾਨ। ਤਰਨ ਤਾਰਨ ਵਿਖੇ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਕੱਢੇ ਜਾ ਰਹੇ ਨਗਰਕੀਰਤਨ ਦੌਰਾਨ ਚਲਾਏ ਜਾ ਰਹੇ ਪਟਾਕਿਆਂ ਦਾ ਵੱਡਾ ਧਮਾਕਾ ਹੋਣ ਕਾਰਨ 2 ਵਿਅਕਤੀਆਂ ਦੀ ਮੌਤ ਹੋਣ ਅਤੇ 15 ਦੇ ਕਰੀਬ ਜਖਮੀ ਹੋਣ ਦਾ ਸਮਾਚਾਰ […]
ਦੇਸ਼  ਪੰਜਾਬ  Breaking News 

ਗਣਤੰਤਰ ਦਿਵਸ ਤੋਂ ਪਹਿਲਾਂ ਇੰਫਾਲ ‘ਚ ਧਮਾਕੇ

ਗਣਤੰਤਰ ਦਿਵਸ ਤੋਂ ਪਹਿਲਾਂ ਇੰਫਾਲ ‘ਚ ਧਮਾਕੇ Republic Day ਇੰਫਾਲ (ਏਜੰਸੀ)। ਗਣਤੰਤਰ ਦਿਵਸ Republic Day ਤੋਂ ਪਹਿਲਾਂ ਮਣੀਪੁਰ ਦੀ ਰਾਜਧਾਨੀ ‘ਚ ਵੀਰਵਾਰ ਨੂੰ ਦੋ ਧਮਾਕੇ ਹੋਏ। ਪੁਲਿਸ ਨੇ ਦੱਸਿਆ ਕਿ ਇੱਥੋਂ ਦੇ ਰਿਮਸ ਰੋਡ ‘ਤੇ ਤੜਕੇ ਲਗਭਗ ਪੰਜ ਵਜੇ ਹੋਇਆ ਧਮਾਕਾ ਇੰਪ੍ਰੋਵਾਈਡ ਐਕਸਪਲੋਸਿਵ ਡਿਵਾਈਸ (ਆਈਈਡੀ) ਧਮਾਕਾ ਸੀ, ਜਿਸ ਦੀ ਆਵਾਜ਼ ਕਾਫ਼ੀ ਦੂਰ ਤੱਕ ਸੁਣਾਈ ਦਿੱਤੀ। […]
ਦੇਸ਼  Breaking News 

Gujarat ‘ਚ ਫੈਕਟਰੀ ‘ਚ ਧਮਾਕਾ, ਪੰਜ ਦੀ ਮੌਤ

Gujarat ‘ਚ ਫੈਕਟਰੀ ‘ਚ ਧਮਾਕਾ, ਪੰਜ ਦੀ ਮੌਤ ਹਾਦਸੇ ‘ਚ 15 ਜਣੇ ਹੋਏ ਜ਼ਖਮੀ ਵਡੋਦਰਾ, ਏਜੰਸੀ। ਗੁਜਰਾਤ ‘ਚ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਤਾਲੁਕਾ ਦੇ ਗਵਾਸ਼ਦ ਪਿੰਡ ਕੋਲ ਆਕਸੀਜਨ ਬਣਾਉਣ ਵਾਲੀ ਇੱਕ ਫੈਕਟਰੀ ‘ਚ ਸ਼ਨਿੱਚਰਵਾਰ ਨੂੰ ਹੋਏ ਹਾਦਸੇ ‘ਚ ਘੱਟੋ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ […]
ਦੇਸ਼  Breaking News 

ਅਫਗਾਨਿਸਤਾਨ। ਧਮਾਕੇ ‘ਚ ਇੱਕੋ ਪਰਿਵਾਰ ਦੇ 10 ਲੋਕਾਂ ਦੀ ਮੌਤ

Explosion | ਕਾਰ ‘ਚ ਸਵਾਰ ਸੀ ਸਵਾਰ ਮੈਂਬਰ ਧਮਾਕੇ ਦਾ ਸ਼ਿਕਾਰ ਹੋਏ 10 ਲੋਕ ਕਾਬੁਲ। ਅਫਗਾਨਿਸਤਾਨ ‘ਚ ਆਏ ਦਿਨ ਖਤਰਨਾਕ ਧਮਾਕਿਆਂ ਦੀ ਖਬਰ ਆਉਂਦੀ ਰਹਿੰਦੀ ਹੈ। ਜਿਸ ‘ਚ ਕਈ ਮੌਤਾਂ ਹੁੰਦੀਆਂ ਹਨ। ਇਸੇ ਤਰ੍ਹਾਂ ਦੀ ਖਬਰ ਦੀ ਸੂਚਣਾ ਮਿਲੀ ਹੈ। ਜਿਸ ‘ਚ ਇੱਕ ਧਮਾਕੇ ਨਾਲ ਅਫਗਾਨਿਸਤਾਨ ਦੇ ਇੱਕ ਹੀ ਪਰਿਵਾਰ ਦੇ 10 ਲੋਕਾਂ ਦੀ ਦੀ […]
ਕੁੱਲ ਜਹਾਨ 

ਸਲੋਵਾਕੀਆ ‘ਚ ਗੈਸ ਧਮਾਕੇ ‘ਚ ਪੰਜ ਦੀ ਮੌਤ

ਸਲੋਵਾਕੀਆ ‘ਚ ਗੈਸ ਧਮਾਕੇ ‘ਚ ਪੰਜ ਦੀ ਮੌਤ ਮਿਰਤਕਾਂ ਦੀ ਗਿਣਤੀ ਵਧਣ ਦੇ ਆਸਾਰ ਬ੍ਰਾਤਿਸਲਾਵਾ (ਏਜੰਸੀ)। ਸਲੋਵਾਕੀਆ ਦੇ ਪ੍ਰੇਸੋਵ ਸ਼ਹਿਰ ‘ਚ ਇੱਕ 12 ਮੰਜ਼ਲਾ ਇਮਾਰਤ ‘ਚ ਗੈਸ ਧਮਾਕਾ (Explosion) ਹੋਣ ਨਾਲ ਘੱਟ ਤੋਂ ਘੱਟ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਹੋਰ 40 ਜਖ਼ਮੀ ਹੋ ਗਏ। ਸਲੋਵਾਕੀਆ ਦੇ ਪ੍ਰਧਾਨ ਮੰਤਰੀ ਪੀਟਰ ਪੇਲੇਗ੍ਰੀਨੀ ਸ਼ੁੱਕਰਵਾਰ ਨੂੰ ਘਟਨਾ […]
Breaking News  ਕੁੱਲ ਜਹਾਨ