Entered
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਸਬਰੀਮਾਲਾ ਮੰਦਰ ‘ਚ ਦੋ ਔਰਤਾਂ ਹੋਈਆਂ ਦਾਖਲ
Published On
By Sach Kahoon Punjabi Desk
ਸਬਰੀਮਾਲਾ ਮੰਦਰ ‘ਚ ਦੋ ਔਰਤਾਂ ਹੋਈਆਂ ਦਾਖਲ ਤਿਰੁਵਨਤਪੁਰਮ, ਕੇਰਲ ਦੇ ਸਬਰੀਮਾਲਾ ਸਥਿੱਤ ਅਯੱਪਾ ਮੰਦਰ ‘ਚ ਅੱਜ ਸਵੇਰੇ 44 ਤੇ 42 ਸਾਲਾ ਦੋ ਔਰਤਾਂ ਦਾਖਲ ਹੋ ਗਈਆਂ ਮੁੱਖ ਮੰਤਰੀ ਪਿਨਾਰਾਈ ਵਿਜੈਯਨ ਨੇ ਮੀਡੀਆ ਨਾਲ ਗੱਲਬਾਤ ‘ਚ ਕਿਹਾ, ਇਹ ਸੱਚ ਹੈ ਕਿ ਔਰਤਾਂ ਮੰਦਰ ‘ਚ ਦਾਖਲ ਹੋਈਆਂ ਰਵਾਇਤੀ ਪਹਿਰਾਵੇ ‘ਚ ਤੇ ਸਿਰ ਢੱਕ ਕੇ ਕਨਕਦੁਰਗਾ (44) ਤੇ ਬਿੰਦੂ […]
ਦਾਖ਼ਲਾ ਹੋਇਆ ਬੇਸ਼ੁਮਾਰ ਤਾਂ ਹੋਏਗਾ ਵਿਗੜੀ ਹੋਈ ਏ.ਸੀ.ਆਰ. ‘ਚ ਸੁਧਾਰ
Published On
By Sach Kahoon Punjabi Desk
ਸਿੱਖਿਆ ਵਿਭਾਗ ਦੇ ਆਦੇਸ਼ਾਂ ਨਾਲ ਹੀ ਆਪਣੀ ਏਸੀਆਰ ਲਈ ਦਾਖ਼ਲੇ ਲਈ ਸੜਕਾਂ ‘ਤੇ ਉੱਤਰੇ ਅਧਿਆਪਕ ਹਰ ਦਾਖ਼ਲੇ ਪਿੱਛੇ ਮਿਲੇਗਾ ਏਸੀਆਰ ‘ਚ ਵੱਧ ਨੰਬਰ ਲੈਣ ਦਾ ਮੌਕਾ ਚੰਡੀਗੜ। ਕੜਾਕੇ ਦੀ ਸਰਦੀ ਦੇ ਬਾਵਜੂਦ ਵੀ ਹੱਥ ‘ਚ ਦਾਖ਼ਲਾ ਫਾਰਮ ਅਤੇ ਪੈਨ-ਕਾਪੀ ਲੈ ਕੇ ਘਰ ਘਰ ਘੁੰਮਦੇ ਹੋਏ ਅਧਿਆਪਕ ਆਪਣੇ ਸਰਕਾਰੀ ਸਕੂਲ ਵਿੱਚ ਬੇਸ਼ੁਮਾਰ ਦਾਖ਼ਲੇ ਕਰਵਾਉਣ ਵਿੱਚ ਜੁਟੇ ਹੋਏ […]
ਮਨੂ ਭਾਕਰ ਅਤੇ ਸੌਰਭ ਚੌਧਰੀ ਟਾੱਪਸ ‘ਚ ਸ਼ਾਮਲ,ਮਿਲੇਗਾ 50 ਹਜ਼ਾਰ ਮਹੀਨੇਵਾਰ
Published On
By Sach Kahoon Punjabi Desk
16 ਨਿਸ਼ਾਨੇਬਾਜ਼ਾਂ ਤੋਂ ਇਲਾਵਾ ਟੈਨਿਸ ਅਤੇ ਟੇਬਲ ਟੈਨਿਸ ਦੇ ਖਿਡਾਰੀ ਵੀ ਸ਼ਾਮਲ ਸ਼ੂਟਰ ਹੀਨਾ ਸਿੱਧੂ ਅਤੇ ਜੀਤੂ ਰਾਏ ਨਹੀਂ ਬਣਾ ਸਕੇ ਜਗ੍ਹਾ ਨਵੀਂ ਦਿੱਲੀ, 14 ਦਸੰਬਰ ਇਸ ਸਾਲ ਨਿਸ਼ਾਨੇਬਾਜ਼ੀ ‘ਚ ਸ਼ਾਨਦਾਰ ਕਾਮਯਾਬੀ ਹਾਸਲ ਕਰਨ ਵਾਲੇ ਭਾਰਤ ਦੇ ਦੋ ਨੌਜਵਾਨ ਸ਼ੂਟਰ ਮਨੁ ਭਾਕਰ ਅਤੇ ਸੌਰਭ ਚੌਧਰੀ ਨੂੰ ਉਹਨਾਂ ਦੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ ਇਹਨਾਂ ਦੋਵਾਂ […]
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ;8 ਭਾਰਤੀਆਂ ਨੂੰ ਪਹਿਲੇ ਗੇੜ ‘ਚ ਬਾਈ
Published On
By Sach Kahoon Punjabi Desk
ਮੈਰੀਕਾਮ ਦਾ ਦੂਸਰੇ ਗੇੜ ਦਾ ਮੁਕਾਬਲਾ ਹੋਵੇਗਾ ਐਤਵਾਰ ਨੂੰ ਏਜੰਸੀ, ਨਵੀਂ ਦਿੱਲੀ, 15 ਨਵੰਬਰ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੈਰੀਕਾਮ ਸਮੇਤ 8 ਭਾਰਤੀ ਮੁਕੇਬਾਜ਼ਾਂ ਨੂੰ ਇੱਥੇ ਸ਼ੁਰੂ ਹੋਈ 10ਵੀਂ ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਪਹਿਲੇ ਗੇੜ ‘ਚ ਬਾਈ ਦਿੱਤੀ ਗਈ ਹੈ 48 ਕਿਗ੍ਰਾ ਵਰਗ ‘ਚ ਦੂਸਰੇ ਨੰਬਰ ਦੀ ਮੈਰੀਕਾਮ ਨੂੰ ਬਾਈ ਮਿਲਣ ‘ਤੇ […]
ਭਾਰਤੀ ਸਰਹੱਦ ‘ਚ 700 ਮੀਟਰ ਤੱਕ ਦਾਖਲ ਹੋਇਆ ਪਾਕਿ ਹੈਲੀਕਾਪਟਰ
Published On
By Sach Kahoon Punjabi Desk
ਦਾਅਵਾ-ਹੈਲੀਕਾਪਟਰ ‘ਚ ਮੌਜ਼ੂਦ ਸਨ ਮਕਬੂਜ਼ਾ ਕਸ਼ਮੀਰ ਦੇ ਪੀਐੱਮ ਏਜੰਸੀ, ਨਵੀਂ ਦਿੱਲੀ ਪਾਕਿਸਤਾਨ ਵੱਲੋਂ ਭਾਰਤ ਦੇ ਏਅਰਸਪੇਸ ਦਾ ਹਮਲਾ ਕਰਨ ਦੀ ਘਟਨਾ ‘ਚ ਇੱਕ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ ਖਬਰਾਂ ਅਨੁਸਾਰ ਪਾਕਿਸਤਾਨ ਦਾ ਜੋ ਹੈਲੀਕਾਪਟਰ ਭਾਰਤੀ ਹੱਦ ਅੰਦਰ ਦਾਖਲ ਹੋਇਆ ਸੀ, ਉਸ ‘ਚ ਮਕਬੂਜ਼ਾ ਕਸ਼ਮੀਰ ਦੇ ਪ੍ਰਧਾਨ ਮੰਤਰੀ ਫਾਰੂਕ ਹੈਦਰ ਵੀ ਮੌਜ਼ੂਦ ਸਨ ਦੱਸਿਆ […]
ਭੀੜ ਵਿੱਚ ਵਾੜੀ ਕਾਰ, 9 ਦੀ ਮੌਤ
Published On
By Sach Kahoon Punjabi Desk
46 ਜਣੇ ਹੋਏ ਜ਼ਖਮੀ, ਹਮਲਾਵਰ ਕਾਬੂ ਬੀਜਿੰਗ, ਏਜੰਸੀ। ਚੀਨ ਦੇ ਹੁਨਾਨ ਸੂਬੇ ਦੀ ਹੇਂਗਡਾੱਗ ਕਾਉਂਟੀ ‘ਚ ਇੱਕ ਵਿਅਕਤੀ ਨੇ ਭੀੜਭਾੜ ਵਾਲੇ ਇਲਾਕੇ ‘ਚ ਕਾਰ ਵਾੜ ਦਿੱਤੀ। ਇਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 46 ਜਣੇ ਜ਼ਖਮੀ ਹੋ ਗਏ। ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ […]
