Economic Freedom Index

ਆਰਥਿਕ ਸੁਤੰਤਰਤਾ ਸੂਚਕ ਅੰਕ ‘ਚ ਭਾਰਤ ਦਾ 143 ਵਾਂ ਸਥਾਨ

(ਏਜੰਸੀ) ਵਾਸ਼ਿੰਗਟਨ। ਆਰਥਿਕ ਸੁਤੰਤਰਤਾ ਦੇ ਇੱਕ  ਸਾਲਾਨਾ ਸੂਚਕ ਅੰਕ ‘ਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ ਤੇ ਇਹ 143 ਵੇਂ ਸਥਾਨ ‘ਤੇ ਰਿਹਾ ਹੈ। ਇੱਕ ਅਮਰੀਕੀ ਸੋਧ ਸੰਸਥਾਨ ‘ਦ ਹੈਰੀਟੇਜ਼ ਫਾਊਂਡੇਸ਼ਨ’ ਦੀ ਇੰਡੇਕਸ ਆਫ਼ ਇਕਨਾਮਿਕ ਫ੍ਰੀਡਮ’ ਭਾਰਤ ‘ਚ ਦੀ ਰੈਂਕਿੰਗ ਉਸਦੇ ਗੁਆਂਢੀ ਮੁਲਕ ਪਾਕਿਸਤਾਨ ਸਮੇਤ ਕਈ ਦੱਖਣੀ ਏਸ਼ੀਆਈ ਦੇਸ਼ਾਂ ਤੋਂ ਪਿੱਛੇ ਹੈ ਇਸਦਾ ਮੁੱਖ ਕਾਰਨ […]
Breaking News  ਕੁੱਲ ਜਹਾਨ