Dr Nidarsh Hegde

Faridkot News: ਨੈਸ਼ਨਲ ਡੈਂਟਲ ਕਮਿਸ਼ਨ ਦੇ ਮੈਂਬਰ ਡਾ. ਨਿਦਰਸ਼ ਹੇਗੜੇ ਵੱਲੋਂ ਦਸਮੇਸ਼ ਇੰਸਟੀਚਿਊਟ ਦਾ ਦੌਰਾ

ਨੈਸ਼ਨਲ ਡੈਂਟਲ ਕਮਿਸ਼ਨ ਦੇ ਮੈਂਬਰ ਅਤੇ ਡੈਂਟਲ ਕਾਲਜ, ਜੇ.ਐੱਨ.ਆਈ.ਐੱਮ.ਐੱਸ., ਇੰਫਾਲ (ਮਣੀਪੁਰ) ਦੇ ਪ੍ਰਿੰਸੀਪਲ ਡਾ. ਨਿਦਰਸ਼ ਡੀ. ਹੇਗੜੇ ਨੇ 12ਵੀਂ ਅੰਤਰਰਾਸ਼ਟਰੀ ਫੋਰੈਂਸਿਕ ਓਡੋਂਟੋਲੋਜੀ ਕਾਨਫਰੰਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਦਸਮੇਸ਼ ਇੰਸਟੀਚਿਊਟ ਆਫ਼ ਰਿਸਰਚ ਐਂਡ ਡੈਂਟਲ ਸਾਇੰਸਿਜ਼ ਡੀ.ਆਈ.ਆਰ.ਡੀ.ਐੱਸ.),
ਪੰਜਾਬ  ਸੂਬੇ  ਖਾਸ ਖਬਰ