Dr. Ranjit Patil

ਮੰਤਰੀ ਦੇ ਪਿਤਾ ਨੇ ਸਕੂਲ ਮੁਲਾਜ਼ਮ ਨੂੰ ਜੜਿਆ ਥੱਪੜ

ਮੁੰਬਈ: ਮਹਾਰਾਸ਼ਟਰ ਦੇ ਗ੍ਰਹਿ ਰਾਜ ਮੰਤਰੀ ਡਾ. ਰਣਜੀਤ ਪਾਟਿਲ ਦੇ ਪਿਤਾ ਵਿੱਠਲ ਰਾਓ ਪਾਟਿਲ ਇੱਕ  ਸਕੂਲ ਦੇ ਨਿਰੀਖਣ ਦੌਰਾਨ ਇੰਨੇ ਗੁੱਸੇ ਵਿੱਚ ਆ ਗਏ ਕਿ ਉਨ੍ਹਾਂ ਨੇ ਇੱਕ ਕਰਮਚਾਰੀ ਨੂੰ ਥੰਪੜ ਮਾਰ ਦਿੱਤਾ। ਇਸ ਮਾਮਲੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਘਟਨਾ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਦੀ ਹੈ। ਮੁਲਜ਼ਮ ਪਾਟਿਲ ਖੁਦ […]
ਦੇਸ਼  Breaking News