Dowry car

ਕਹਾਣੀ: ਦਾਜ ਵਾਲੀ ਕਾਰ

ਦੋ ਮਹੀਨੇ ਪਹਿਲਾਂ ਸੁਰਵੀਨ ਦਾ ਵਿਆਹ ਤੈਅ ਹੋਇਆ ਸੀ। ਪੂਰਾ ਘਰ ਦੁਲਹਨ ਵਾਂਗ ਸੱਜਿਆ ਹੋਇਆ ਸੀ। ਰਿਸ਼ਤੇਦਾਰਾਂ ਦੀ ਚਹਿਲ-ਪਹਿਲ ਨਾਲ ਘਰ ਵਿਚ ਰੌਣਕ ਲੱਗੀ ਹੋਈ ਸੀ। ਸੁਰਵੀਨ, ਵਿਕਰਮ ਦੇ ਨਾਲ ਆਪਣੇ ਸੁਨਹਿਰੀ ਭਵਿੱਖ ਦੇ ਸੁਪਨਿਆਂ ਵਿੱਚ ਗੁਆਚੀ ਹੋਈ ਸੀ। ਉਸ ਦਿਨ ਉਹ ਕਿਸੇ ਪਰੀ ਨਾਲੋਂ ਘੱਟ ਨਹੀਂ ਸੀ ਲੱਗ ਰਹੀ ਸ਼ਰਮ ਦੇ ਨਾਲ ਉਸਦਾ ਗੋਰਾ […]
ਕਹਾਣੀਆਂ  ਸਾਹਿਤ