Dola Banerjee Archery

Dola Banerjee: ਡੋਲਾ ਬੈਨਰਜੀ, ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਤੀਰਅੰਦਾਜ਼, ਬਣੀ ਵਿਸ਼ਵ ਚੈਂਪੀਅਨ, ਰਚਿਆ ਇਤਿਹਾਸ

ਇਹੀ ਵਜ੍ਹਾ ਰਹੀ ਕਿ ਉਨ੍ਹਾਂ ਨੇ ਸਿਰਫ਼ 8 ਸਾਲ ਦੀ ਉਮਰ ਤੋਂ ਹੀ ਨਿਸ਼ਾਨਾ ਲਾਉਣਾ ਸ਼ੁਰੂ ਕਰ ਦਿੱਤਾ ਇਸ ਖੇਡ ਪ੍ਰਤੀ ਲਗਾਅ ਤੇ ਉਨ੍ਹਾਂ ਦੀ ਜਿੱਦ ਨੂੰ ਦੇਖਦਿਆਂ ਡੋਲਾ ਦੇ ਮਾਤਾ-ਪਿਤਾ ਨੇ ਉਨ੍ਹਾਂ ਦਾ ਦਾਖਲਾ ਬਾਰਾਨਗਰ ਤੀਰਅੰਦਾਜ਼ੀ ਕਲੱਬ ’ਚ ਕਰਵਾ ਦਿੱਤਾ ਇੱਥੇ  ਡੋਲਾ ਨੇ ਤੀਰਅੰਦਾਜ਼ੀ ਦੀਆਂ ਬਰੀਕੀਆਂ ਸਿੱਖੀਆਂ ਤੇ ਹੌਲੀ-ਹੌਲੀ ਇਸ ਖੇਡ ’ਚ ਮਾਹਿਰ ਹੋ ਗਈ
ਖੇਡ ਮੈਦਾਨ  ਖਾਸ ਖਬਰ