Discussion
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਭਾਰਤ ਅਤੇ ਅਮਰੀਕਾ ਦੇ ਰੱਖਿਆ ਸਹਿਯੋਗ ਵਧਾਉਣ ‘ਤੇ ਚਰਚਾ
Published On
By Sach Kahoon Punjabi Desk
ਅਮਰੀਕੀ ਰੱਖਿਆ ਮੰਤਰੀ ਮਾਰਕ ਟੀ. ਐਸਪਰ ਨਾਲ ਮੁਲਾਕਾਤ ਕੀਤੀ ਰੱਖਿਆ ਸਹਿਯੋਗ ਵਧਾਉਣ ਲਈ ਉਪਾਅ ਬਾਰੇ ਵਿਚਾਰ ਵਟਾਂਦਰੇ ਕੀਤੇ ਦੋਵਾਂ ਮੰਤਰੀਆਂ ਨੇ ਖੇਤਰੀ ਸੁਰੱਖਿਆ ਅਤੇ ਦੁਵੱਲੇ ਰੱਖਿਆ ਸਹਿਯੋਗ ਨਾਲ ਜੁੜੇ ਹੋਰ ਕਈ ਮੁੱਦਿਆਂ ਉੱਤੇ ਵੀ ਵਿਚਾਰ ਵਟਾਂਦਰੇ ਕੀਤੇ
ਸੁਰੱਖਿਆ ਪਰੀਸ਼ਦ ‘ਚ ਕਸ਼ਮੀਰ ਨਹੀਂ ਹੋਵੇਗਾ ਚਰਚਾ ਦਾ ਵਿਸ਼ਾ
Published On
By Sach Kahoon Punjabi Desk
ਸੰਯੁਕਤ ਰਾਸ਼ਟਰ। ਸੰਯੁਕਤ ਰਾਸ਼ਟਰ ਨੇ ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਨੂੰ ਕਰਾਰ ਝਟਕਾ ਦਿੱਤਾ ਹੈ। ਸੰਯੁਕਤ ਰਾਸ਼ਟਰ ਵਿਚ ਬ੍ਰਿਟੇਨ ਦੀ ਸਥਾਈ ਮੈਂਬਰ ਅਤੇ ਸਥਾਈ ਪਰੀਸ਼ਦ ਦੀ ਪ੍ਰਧਾਨ ਕੈਰਨ ਪੀਅਰਸ ਨੇ ਕਿਹਾ ਕਿ ਨਵੰਬਰ ਵਿਚ ਹੋਣ ਵਾਲੀ ਬੈਠਕ ਵਿਚ ਕਸ਼ਮੀਰ ‘ਤੇ ਕੋਈ ਚਰਚਾ ਨਹੀਂ ਹੋਵੇਗੀ। Kashmir ਉਨ੍ਹਾਂ ਨੇ ਕਿਹਾ ਕਿ ਦੁਨੀਆ ਵਿਚ ਹੋਰ ਵੀ ਬਹੁਤ ਸਾਰੇ ਮੁੱਦੇ ਹਨ। […]
ਪੰਜਾਬੀ ਸੱਭਿਆਚਾਰ ‘ਚ ਜੋਗੀਆਂ ਦੀ ਚਰਚਾ
Published On
By Sach Kahoon Punjabi Desk
ਗੁਰੂ ਗੋਰਖ ਨਾਥ ਦਾ ਨਾਂਅ ਪੰਜਾਬ ਦੀਆਂ ਲੋਕ ਕਥਾਵਾਂ ਵਿੱਚ ਵਾਰ-ਵਾਰ ਆਉਂਦਾ ਹੈ। ਉਸ ਨੂੰ ਅਲੌਕਿਕ ਸ਼ਕਤੀਆਂ ਵਾਲਾ ਤੇ ਰਿਧੀਆਂ-ਸਿਧੀਆਂ ਦਾ ਮਾਲਕ ਦਰਸਾਇਆ ਗਿਆ ਹੈ। ਉਸ ਦਾ ਵੇਰਵਾ ਪੂਰਨ ਭਗਤ ਦੇ ਕਿੱਸਿਆਂ ਵਿੱਚ ਵੀ ਆਉਂਦਾ ਹੈ। ਪਰ ਇਹ ਸੰਭਵ ਨਹੀਂ, ਕਿਉਂਕਿ ਪੂਰਨ ਭਗਤ ਦੀ ਘਟਨਾ ਦੂਸਰੀ ਸਦੀ ਵਿੱਚ ਹੋਈ। ਲੱਗਦਾ ਹੈ ਕਿ ਪੂਰਨ ਭਗਤ ਨੂੰ […]
ਜੀ 20 ਸ਼ਿਖਰ ਸੰਮੇਲਨ ‘ਚ ਜਿਨਪਿੰਗ ਨਾਲ ਚਰਚਾ ਦਾ ਪ੍ਰੋਗਰਾਮ: ਟਰੰਪ
Published On
By Sach Kahoon Punjabi Desk
ਜੀ 20 ਸ਼ਿਖਰ ਸੰਮੇਲਨ ‘ਚ ਜਿਨਪਿੰਗ ਨਾਲ ਚਰਚਾ ਦਾ ਪ੍ਰੋਗਰਾਮ: ਟਰੰਪ ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੂਨ ‘ਚ ਜਾਪਾਨ ‘ਚ ਹੋਣ ਵਾਲੇ ਜੀ 20 ਸ਼ਿਖਰ ਸੰਮੇਲਨ ਦੌਰਾਨ ਉਨ੍ਹਾਂ ਦਾ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਚਰਚਾ ਦਾ ਪ੍ਰੋਗਰਾਮ ਹੈ। ਟਰੰਪ ਨੇ ਸੋਮਵਾਰ ਨੂੰ ਵਾਈਟ ਹਾਊਸ ‘ਚ ਪੱਤਰਕਾਰਾਂ ਨੂੰ ਕਿਹਾ, ਅਸੀਂ […]
ਮੋਦੀ ਮੰਤਰੀ ਮੰਡਲ-2 ‘ਤੇ ਚਰਚਾ ਸ਼ੁਰੂ
Published On
By Sach Kahoon Punjabi Desk
ਭਾਜਪਾ ਨੇ ਜੇਤੂ ਸਾਂਸਦਾਂ ਨੂੰ ਦਿੱਲੀ ਸੱਦਿਆ, ਮੋਦੀ ਨੇ ਅਸਤੀਫ਼ਾ ਰਾਸ਼ਟਰਪਤੀ ਨੂੰ ਸੌਂਪਿਆ ਨਵੀਂ ਦਿੱਲੀ | ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦੀ ਰਿਕਾਰਡ ਜਿੱਤ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਸ ਸਬੰਧ ‘ਚ ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ ਸ਼ਨਿੱਚਰਵਾਰ ਨੂੰ ਸ਼ਾਮ 5 ਵਜੇ ਸੱਦੀ ਗਈ ਹੈ ਇਸ […]
ਨਾਮ ਚਰਚਾਵਾਂ ‘ਚ ਪੁੱਜੇ ਲੱਖਾਂ ਸ਼ਰਧਾਲੂ
Published On
By Sach Kahoon Punjabi Desk
7 ਜ਼ਿਲ੍ਹਿਆਂ ‘ਚ ਹੋਈ ਨਾਮ ਚਰਚਾ, ਬਠਿੰਡਾ ‘ਚ ਪੁੱਜੇ 1 ਲੱਖ 24 ਹਜ਼ਾਰ 560 ਸ਼ਰਧਾਲੂ ਚੰਡੀਗੜ੍ਹ ( ਸੱਚ ਕਹੂੰ ਨਿਊਜ਼) | ਪੰਜਾਬ ਦੇ ਸੱਤ ਜ਼ਿਲ੍ਹਿਆਂ ‘ਚ ਅੱਜ ਸਾਧ-ਸੰਗਤ ਦਾ ਸਮੁੰਦਰ ਵਹਿ ਤੁਰਿਆ ਮੌਕਾ ਸੀ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਨੂੰ ਸਮਰਪਿਤ ਹੋਈਆਂ ਨਾਮ ਚਰਚਾਵਾਂ ਦਾ ਸਾਧ-ਸੰਗਤ ਦੀ ਡੇਰੇ ਪ੍ਰਤੀ ਸ਼ਰਧਾ ਤੇ ਉਤਸ਼ਾਹ ਅੱਗੇ ਅੱਜ ਸਾਰੇ […]
ਸਥਾਪਨਾ ਦਿਵਸ ਦੇ ਇਕੱਠਾਂ ਦੀ ਸਿਆਸੀ ਗਲਿਆਰਿਆਂ ‘ਚ ਚਰਚਾ ਸ਼ੁਰੂ
Published On
By Sach Kahoon Punjabi Desk
ਸਾਧ-ਸੰਗਤ ਦੀ ਇੱਕਜੁਟਤਾ ਨੇ ਨਵੇਂ ਸਮੀਕਰਨ ਪੈਦਾ ਕੀਤੇ ਪਟਿਆਲਾ, ਖੁਸ਼ਵੀਰ ਸਿੰਘ ਤੂਰ ਮਾਲਵੇ ‘ਚ ਡੇਰਾ ਸੱਚਾ ਸੌਦਾ ਦੇ ਮਨਾਏ ਗਏ ਸਥਾਪਨਾ ਦਿਵਸ ਮੌਕੇ ਨਾਮ-ਚਰਚਾ ਦੌਰਾਨ ਹੋਏ ਵੱਡੇ ਇਕੱਠ ਚਰਚਾ ਦਾ ਵਿਸ਼ਾ ਬਣ ਗਏ ਹਨ ਪਤਾ ਲੱਗਾ ਹੈ ਕਿ ਇਨ੍ਹਾਂ ਇਕੱਠਾਂ ਨੂੰ ਲੈ ਕੇ ਘੁਸਰ-ਮੁਸਰ ਹੋਣੀ ਸ਼ੁਰੂ ਹੋ ਗਈ ਹੈ ਅਤੇ ਸਾਧ-ਸੰਗਤ ਦੇ ਏਕੇ ਨੂੰ ਬੜੀ […]
ਕਪਤਾਨ ਦੇ ਮੰਤਰੀ ਦੀ ਅਧਿਕਾਰੀਆਂ ਨੂੰ ਧਮਕਾਉਣ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਤੇ ਆਮ ਲੋਕਾਂ ‘ਚ ਚਰਚਾ
Published On
By Sach Kahoon Punjabi Desk
ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਵਿਧਾਇਕਾਂ ਤੇ ਆਗੂਆਂ ਦੀਆਂ ਹੋ ਚੁੱਕੀਆਂ ਨੇ ਵੀਡੀਓ ਵਾਇਰਲ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੈਪਟਨ ਅਮਰਿੰਦਰ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਇੱਕ ਡੀਐੱਸਪੀ ਤੇ ਨਗਰ ਸੁਧਾਰ ਟਰੱਸਟ ਦੇ ਨਿਗਰਾਨ ਇੰਜੀਨੀਅਰ ਨੂੰ ਧਮਕਾਉਣ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਆਡੀਓ ਤੋਂ ਬਾਅਦ ਜਿੱਥੇ ਵਿਰੋਧੀ ਧਿਰਾਂ ਵੱਲੋਂ ਇਸ ਮੰਤਰੀ ਤੇ […]
ਹੁਣ ਗਲਬਾਤ ਨਹੀਂ ਸਗੋਂ ਸਿੱਧੀ ਕਾਰਵਾਈ ਕਰੇਂ ਕੇਂਦਰ ਸਰਕਾਰ!
Published On
By Sach Kahoon Punjabi Desk
ਪੰਜਾਬ ਵਿਧਾਨ ਸਭਾ ਵਿੱਚ ਇੱਕ ਨਰਾਜ਼ ਫੌਜੀ ਦੇ ਰੂਪ ਵਿੱਚ ਨਜ਼ਰ ਆਏ ਮੁੱਖ ਮੰਤਰੀ ਅਮਰਿੰਦਰ ਸਿੰਘ ਚੰਡੀਗੜ (ਅਸ਼ਵਨੀ ਚਾਵਲਾ)। ਹੁਣ ਪਾਕਿਸਤਾਨ ਨਾਲ ਕੋਈ ਗੱਲਬਾਤ ਕਰਨ ਦੀ ਥਾਂ ‘ਤੇ ਸਿੱਧੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਬੀਤੇ ਦਿਨੀਂ ਪੁਲਵਾਮਾ ਵਿੱਚ ਹੋਇਆ ਹਮਲਾ ਪਾਕਿਸਤਾਨ ਦੀ ਹੀ ਦੇਣ ਹੈ, ਇਸ ਲਈ ਕੇਂਦਰ ਸਰਕਾਰ ਨੂੰ ਹੁਣ ਕੋਈ ਵੀ ਪਿਆਰ ਨਾਲ ਗੱਲਬਾਤ ਕਰਨ […]
ਮੰਤਰੀਮੰਡਲ ਨੂੰ ਲੈ ਕੇ ਦੂਜੇ ਦਿਨ ਵੀ ਵਿਚਾਰ ਵਟਾਂਦਰਾ ਜਾਰੀ
Published On
By Sach Kahoon Punjabi Desk
ਗਹਿਲੋਤ ਨੂੰ ਮੁੱਖ ਮੰਤਰੀ ਬਣੇ ਨੂੰ ਹੋ ਗਿਆ ਹੈ ਹਫ਼ਤਾ ਜੈਪੁਰ, ਏਜੰਸੀ। ਰਾਜਸਥਾਨ ‘ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਸਹੁੰ ਚੁੱਕੇ ਨੂੰ ਕਰੀਬ ਇੱਕ ਹਫਤਾ ਹੋਣ ਜਾ ਰਿਹਾ ਹੈ ਪਰ ਅਜੇ ਕਾਂਗਰਸ ਸਰਕਾਰ ਦੇ ਮੰਤਰੀਮੰਡਲ ਦਾ ਗਠਨ ਨਹੀਂ ਹੋ ਸਕਿਆ ਹੈ ਅਤੇ ਇਸ ਲਈ ਦਿੱਲੀ ‘ਚ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸ੍ਰੀ […]
ਆਈਜੀ ਗੁਰਿੰਦਰ ਢਿੱਲੋਂ ਦੀ ਰਿਹਾਇਸ਼ ‘ਤੇ ਸੀਬੀਆਈ ਦੀ ਛਾਪੇਮਾਰੀ ਦੀ ਚਰਚਾ
Published On
By Sach Kahoon Punjabi Desk
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਸੀਬੀਆਈ ਵੱਲੋਂ ਫਿਰੋਜਪੁਰ ਰੇਜ ਦੇ ਆਈ.ਜੀ. ਗੁਰਿੰਦਰ ਸਿੰਘ ਢਿੱਲੋਂ ਦੀ ਇੱਥੇ ਅਰਬਨ ਅਸਟੇਟ ਵਿਖੇ ਸਥਿਤ ਨਿੱਜੀ ਰਿਹਾਇਸ਼ ਅਤੇ ਫੁਹਾਰਾ ਚੌਂਕ ਉੱਪਰ ਸਥਿਤ ਸਰਕਾਰੀ ਰਿਹਾਇਸ Àੁੱਪਰ ਛਾਪੇਮਾਰੀ ਦੀ ਚਰਚਾ ਅੱਜ ਦਿਨ ਭਰ ਰਹੀ। ਉਂਜ ਅਧਿਕਾਰਤ ਤੌਰ ‘ਤੇ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਹੋਈ। ਇੱਥੋਂ ਤੱਕ ਕਿ ਅੱਜ ਮੀਡੀਆ ਦਾ ਜਮਾਵੜਾ ਵੀ […]
ਅਮਰੀਕਾ ਤੇ ਤੁਰਕੀ ‘ਚ ਪਾਦਰੀ ਬਰੂਨਸਨ ਨੂੰ ਲੈ ਕੇ ਚਰਚਾ
Published On
By Sach Kahoon Punjabi Desk
ਬਰੂਨਸਨ ਦੀ ਰਿਹਾਈ ਨੂੰ ਲੈ ਕੇ ਤੁਰਕੀ ਨੂੰ ਚਿਤਾਵਨੀ ਦੇ ਚੁੱਕਿਆ ਅਮਰੀਕਾ ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਅਤੇ ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੂਸੋਗਲੂ ਨੇ ਸ਼ਨਿੱਚਰਵਾਰ ਨੂੰ ਅਮਰੀਕੀ ਪਾਦਰੀ ਐਂਡਰਿਊ ਬਰੂਨਸਨ ਨੂੰ ਲੈ ਕੇ ਚਰਚਾ ਕੀਤੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਗ ੱਲ ਦੀ ਜਾਣਕਾਰੀ ਦਿੱਤੀ। ਤੁਰਕੀ ‘ਚ ਪਾਦਰੀ ਬਰੂਨਸਨ ਨੂੰ ਹਿਰਾਸਤ […]