Digital Eye Strain

Digital Eye Strain: ਡਿਜ਼ੀਟਲ ਸਕਰੀਨ ਨਾਲ ਥੱਕ ਰਹੀਆਂ ਅੱਖਾਂ?

ਮੋਬਾਇਲ, ਕੰਪਿਊਟਰ, ਲੈਪਟਾਪ ਅਤੇ ਟੀਵੀ ਅੱਜ ਸਾਡੀ ਰੋਜ਼ਮਰ੍ਹਾ ਜਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ, ਪਰ ਵਧਦਾ ਸਕਰੀਨ ਸਮਾਂ ਅੱਖਾਂ ’ਤੇ ਲਗਾਤਾਰ ਦਬਾਅ ਪਾ ਰਿਹਾ ਹੈ ਇਸ ਦੇ ਕਾਰਨ ਅੱਖਾਂ ’ਚ ਥਕਾਵਟ, ਜਲਣ, ਸੁੱਕਾਪਣ, ਪਾਣੀ ਆਉਣਾ ਅਤੇ ਧੁੰਦਲਾ ਦਿਸਣ ਵਰਗੀਆਂ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ
ਦੇਸ਼  ਖਾਸ ਖਬਰ  ਸਿਹਤ 
Govt Ad Sach Kahoon Helpline Sachchi Shiksha Official