Dharamshala Test

KL Rahul : ਧਰਮਸ਼ਾਲਾ ਟੈਸਟ ਤੋਂ ਵੀ ਬਾਹਰ ਹੋ ਸਕਦੇ ਹਨ ਰਾਹੁਲ, ਇਲਾਜ਼ ਲਈ ਗਏ ਹਨ ਵਿਦੇਸ਼

ਇੰਗਲੈਂਡ ਖਿਲਾਫ ਚੱਲ ਰਹੀ ਸੀਰੀਜ਼ ’ਚ ਸਿਰਫ ਇੱਕ ਹੀ ਮੈਚ ਖੇਡਿਆ ਪਾਟੀਦਾਰ ਨੂੰ ਹੀ ਮਿਲ ਸਕਦਾ ਹੈ ਮੌਕਾ ਸਪੋਰਟਸ ਡੈਸਕ। ਕੇਐੱਲ ਰਾਹੁਲ ਵੀ ਇੰਗਲੈਂਡ ਖਿਲਾਫ ਪੰਜਵੇਂ ਟੈਸਟ ਤੋਂ ਬਾਹਰ ਹੋ ਸਕਦੇ ਹਨ। ਉਹ ਹੈਦਰਾਬਾਦ ’ਚ ਪਹਿਲੇ ਟੈਸਟ ਦੌਰਾਨ ਜਖਮੀ ਹੋ ਗਏ ਸਨ। ਇਸ ਤੋਂ ਬਾਅਦ ਉਹ ਬਾਕੀ 3 ਟੈਸਟ ਨਹੀਂ ਖੇਡ ਸਕੇ। ਹੁਣ ਸੂਤਰਾਂ ਤੋਂ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ