dera volunteers

ਸਾਧ-ਸੰਗਤ ਨੇ ਬਣਾ ਕੇ ਦਿੱਤਾ ਪੱਕਾ ਮਕਾਨ

ਡਿੰਗੂ-ਡਿੰਗੂ ਕਰਦੀ ਛੱਤ ਦਾ ਮੁੱਕਿਆ ਫਿਕਰ, ਸਾਧ-ਸੰਗਤ ਨੇ ਬਣਾ ਕੇ ਦਿੱਤਾ ਪੱਕਾ ਮਕਾਨ ਮੌੜ ਮੰਡੀ, (ਰਾਕੇਸ਼ ਗਰਗ) ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 134 ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਮੌੜ ‘ਚ ਪੈਂਦੇ ਪਿੰਡ ਕਮਾਲੂ ਸਵੈਚ ਵਿਖੇ ਸਾਧ-ਸੰਗਤ ਵੱਲੋਂ ਇੱਕ ਵਿਧਵਾ ਭੈਣ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਗਿਆ ਪਿੰਡ ਦੇ ਭੰਗੀਦਾਸ ਕੇਵਲ ਸਿੰਘ ਨੇ […]
ਦੇਸ਼  ਪੰਜਾਬ  Breaking News 

ਬਲਾਕ ਜਗਰਾਓਂ ਦੀ 25 ਵੀਂ ਸਰੀਰਦਾਨੀ ਬਣੀ ਬਸੰਤ ਕੌਰ ਇੰਸਾਂ

45 ਮੈਂਬਰਾਂ ਸਮੇਤ ਵੱਡੀ ਗਿਣਤੀ ‘ਚ ਪੁੱਜੀ ਸਾਧ-ਸੰਗਤ ਨੇ ਕੀਤਾ ਰਵਾਨਾ ਜਗਰਾਓਂ (ਜਸਵੰਤ ਰਾਏ) ਬਲਾਕ ਜਗਰਾਓਂ ਦੀ ਡੇਰਾ ਸ਼ਰਧਾਲੂ ਮਾਤਾ ਬਸੰਤ ਕੌਰ ਇੰਸਾਂ (70) ਪਤਨੀ ਸੁਖਦੇਵ ਸਿੰਘ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਮਾਲਕ ਦੇ ਚਰਨਾਂ ‘ਚ ਸੱਚਖੰਡ ਜਾ ਬਿਰਾਜੇ, ਦੇਹਾਂਤ ਤੋਂ ਬਾਅਦ ਉਨਾਂ ਦੀ ਮ੍ਰਿਤਕ ਦੇਹ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ […]
ਦੇਸ਼  ਪੰਜਾਬ