Deepfake
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Deepfake : ਡੀਪਫੇਕ ਖਿਲਾਫ 7 ਦਿਨਾਂ ’ਚ ਲਾਗੂ ਹੋਣਗੇ ਨਵੇਂ ਨਿਯਮ
Published On
By Sach Kahoon Punjabi Desk
ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਹੋ ਸਕਦੀ ਹੈ ਕਾਰਵਾਈ | Deepfake ਕੱਲ੍ਹ ਆਇਆ ਸੀ ਸਚਿਨ ਤੇਂਦੁਲਕਰ ਦਾ ਡੀਪਫੇਕ ਵੀਡੀਓ | Deepfake ਨਵੀਂ ਦਿੱਲੀ (ਏਜੰਸੀ)। ਡੀਪਫੇਕ ਨੂੰ ਲੈ ਕੇ ਸਰਕਾਰ ਨਵੇਂ ਨਿਯਮ ਲਿਆ ਰਹੀ ਹੈ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਅੱਜ ਭਾਵ 16 ਜਨਵਰੀ ਨੂੰ ਦੱਸਿਆ ਕਿ ਉਨ੍ਹਾਂ ਡੀਪਫੇਕ ’ਤੇ 2 ਮੀਟਿੰਗਾਂ ਕੀਤੀਆਂ। ਨਵੇਂ ਆਈਟੀ ਨਿਯਮਾਂ ’ਚ […]
Deepfake : ਸਚਿਨ ਤੇਂਦੁਲਕਰ ਹੋਏ ਡੀਪਫੇਕ ਦਾ ਸ਼ਿਕਾਰ
Published On
By Sach Kahoon Punjabi Desk
ਮੁੰਬਈ। ਭਾਰਤ ਦੇ ਸਾਬਕਾ ਕ੍ਰਿਕਟਰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਵੀ ਡੀਪ ਫੇਕ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਗੇਮਿੰਗ ਐਪ ‘ਸਕਾਈਵਰਡ ਐਵੀਏਟਰ ਕਵੈਸਟ’ ਨੂੰ ਪ੍ਰਮੋਟ ਕਰਦੀ ਨਜ਼ਰ ਆ ਰਹੀ ਹੈ। Deepfake ਸਚਿਨ ਨੇ ਖੁਦ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪੋਸਟ […]
ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੌਰ ’ਚ ਡੀਪਫੇਕ ਇੱਕ ਵੱਡੀ ਚੁਣੌਤੀ
Published On
By Sach Kahoon Punjabi Desk
Artificial Intelligence ਡੀਪਫੇਕ ਉਹ ਵੀਡੀਓ ਜਾਂ ਆਡੀਓ ਰਿਕਾਰਡਿੰਗ ਹੁੰਦੇ ਹਨ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (ਅਘ) ਦੀ ਵਰਤੋਂ ਕਰਕੇ ਇਹ ਵਿਖਾਉਣ ਲਈ ਤਿਆਰ ਕੀਤੇ ਜਾਂਦੇ ਹਨ ਕਿ ਕੋਈ ਅਜਿਹਾ ਕੁਝ ਕਹਿ ਰਿਹਾ ਹੈ ਜਾਂ ਕਰ ਰਿਹਾ ਹੈ ਜੋ ਉਸ ਨੇ ਕਦੇ ਨਹੀਂ ਕੀਤਾ। ਇਹ ਦੂਰਗਾਮੀ ਪ੍ਰਭਾਵਾਂ ਦੇ ਨਾਲ ਇੱਕ ਮਹੱਤਵਪੂਰਨ ਤਕਨੀਕੀ ਖਤਰੇ ਵਜੋਂ ਉੱਭਰਿਆ ਹੈ। ਕਿਹਾ ਜਾਂਦਾ […]
ਤਕਨੀਕ ਦੀ ਦੁਰਵਰਤੋਂ ’ਤੇ ਕੰਟਰੋਲ ਲਈ ਸਖ਼ਤੀ ਜ਼ਰੂਰੀ
Published On
By Sach Kahoon Punjabi Desk
ਆਰਟੀਫ਼ਿਸ਼ੀਅਲ ਇੰਟੈਲੀਜੈਂਸ ਜਾਂ ਏਆਈ | Deepfake ਡੀਪਫੇਕ ਨਿੱਜੀ ਜੀਵਨ ਤੋਂ ਅੱਗੇ ਵਧ ਕੇ ਹੁਣ ਸਿਆਸੀ ਅਤੇ ਸੰਸਾਰਕ ਸੰਦਰਭਾਂ ਲਈ ਇੱਕ ਗੰਭੀਰ ਖ਼ਤਰਾ ਬਣਦਾ ਜਾ ਰਿਹਾ ਹੈ 21ਵੀਂ ਸਦੀ ’ਚ ਬਨਾਉਟੀ ਬੌਧਿਕਤਾ (ਆਰਟੀਫ਼ਿਸ਼ੀਅਲ ਇੰਟੈਲੀਜੈਂਸ ਜਾਂ ਏਆਈ) ਤਕਨੀਕ ਦੇ ਆਗਮਨ ਨੇ ਜੇਕਰ ਸਹੂਲਤਾਂ ਦੇ ਨਵੇਂ ਰਸਤੇ ਖੋਲ੍ਹੇ ਹਨ ਤਾਂ ਦੁਨੀਆ ਭਰ ’ਚ ਚਿੰਤਾਵਾਂ ਵੀ ਵਧਾ ਦਿੱਤੀਆਂ ਹਨ […]
ਤਕਨੀਕ ਦੀ ਦੁਰਵਰਤੋਂ ਬੰਦ ਹੋਵੇ
Published On
By Sach Kahoon Punjabi Desk
ਡੀਪਫੇਕ ਏ ਆਈ ਤਕਨੀਕ ਦੀ ਵੀਡੀਓ ਨੇ ਭਾਰਤੀ ਸਮਾਜ ਲਈ ਨਵੇਂ ਖਤਰੇ ਖੜ੍ਹੇ ਕਰ ਦਿੱਤੇ ਹਨ ਬੀਤੇ ਦਿਨੀਂ ਇੱਕ ਅਦਾਕਾਰ ਦੀ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਫ਼ੀ ਹੰਗਾਮਾ ਹੋਇਆ ਸੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਰੁਝਾਨ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਅਰਾਜਕਤਾ ਫੈਲਾਉਣ ਵਾਲੀ ਕਰਾਰ ਦਿੱਤਾ ਹੈ ਅਸਲ ’ਚ ਇਹ ਤਕਨੀਕ […]
