Declared

ਕਰਨਾਟਕ ਦੇ 14 ਬਾਗੀ  ਵਿਧਾਇਕ ਅਯੋਗ ਕਰਾਰ

ਯੇਦੀਯੁਰੱਪਾ ਦੇ ਫਲੋਟ ਟੈਸਟ ਤੋਂ ਪਹਿਲਾਂ ਸਪੀਕਰ ਦਾ ਫੈਸਲਾ ਯੇਦੀਯੁਰੱਪਾ ਸਰਕਾਰ ਦੇ ਬਹੁਮਤ ਸਾਬਤ ਕਰਨ ਦਾ ਰਾਹ ਸਪੱਸ਼ਟ ਬਾਗੀ ਵਿਧਾਇਕ 2023 ਤੱਕ ਚੋਣ ਨਹੀਂ ਲੜ ਸਕਦੇ ਏਜੰਸੀ, ਬੰਗਲੌਰ ਕਰਨਾਟਕ ਵਿਧਾਨ ਸਭਾ ਸਪੀਕਰ ਕੇ. ਆਰ. ਰਮੇਸ਼ ਕੁਮਾਰ ਨੇ ਅੱਜ ਕਾਂਗਰਸ ਦੇ 11 ਤੇ ਜਨਤਾ ਦਲ (ਸੈਕਯੂਲਰ) ਦੇ ਤਿੰਨ ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ, ਜਿਸ ਨਾਲ […]
ਦੇਸ਼ 

ਯੂਪੀ ਗਠਜੋੜ ਦਾ ਅੰਤ, ਮਾਇਆ ਨੇ ਕੀਤਾ ਐਲਾਨ

ਬਸਪਾ ਇੱਕਲਿਆਂ ਲੜੇਗੀ ਸਾਰੀਆਂ ਚੋਣਾਂ ਸਪਾ ਦੇ ਵਿਹਾਰ ‘ਤੇ ਕੀਤੇ ਇਤਰਾਜ਼ ਮੀਡੀਆ ‘ਤੇ ਵੀ ਕੀਤੇ ਸਵਾਲ ਏਜੰਸੀ, ਲਖਨਊ ਲੋਕ ਸਭਾ ਚੋਣਾਂ ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਖਿਲੇਸ਼ ਯਾਦਵ ‘ਤੇ ਮੜਨ ਦੇ ਅਗਲੇ ਦਿਨ ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਅੱਜ ਸਾਰੀਆਂ ਚੋਣਾਂ ਇਕੱਲੇ ਦਮ ‘ਤੇ ਲੜਨ ਦਾ ਐਲਾਨ ਕੀਤਾ ਮਾਇਆਵਤੀ ਨੇ ਟਵੀਟ ਕਰਕੇ ਕਿਹਾ, ਉਂਜ […]
ਦੇਸ਼ 

ਪੰਜਾਬ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ

ਪੰਜਾਬ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਬਾਰ੍ਹਵੀਂ ਵਿੱਚੋਂ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਕੁੜੀਆਂ ਦਾ ਪਾਸ ਫ਼ੀਸਦ 90.86 ਰਿਹਾ। ਇਸ ਵਾਰ ਬਾਰ੍ਹਵੀਂ ‘ਚੋਂ 86 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਹਾਲਾਂਕਿ ਪਿਛਲੇ ਸਾਲ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ […]
ਦੇਸ਼  Breaking News  ਪੰਜਾਬ 

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦੇ ਨਤੀਜੇ ਐਲਾਨੇ

ਮੁੰਡਿਆਂ ਨੂੰ ਪਛਾੜ ਕੁੜੀਆਂ ਨੇ ਮਾਰੀ ਬਾਜ਼ੀ ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਵੀ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਕੇ ਬਾਜ਼ੀ ਮਾਰ ਲਈ ਹੈ। 10ਵੀਂ ਦੀ ਪ੍ਰੀਖਿਆ ‘ਚ ਸੂਬੇ ਭਰ ‘ਚੋਂ 317387 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ‘ਚੋਂ […]
ਦੇਸ਼  Breaking News  ਪੰਜਾਬ 

ਅਕਾਲੀ ਦਲ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ

ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਲੁਧਿਆਣਾ ਲੋਕ ਸਭਾ ਸੀਟ ਲਈ ਸੀਨੀਅਰ ਅਕਾਲੀ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਨੂੰ ਮੈਦਾਨ ਵਿਚ ਉਤਾਰਿਆ ਹੈ। ਇਸ ਦਾ ਐਲਾਨ ਸ਼ਨਿੱਚਰਵਾਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਤੋਂ ਪਹਿਲਾਂ ਲੁਧਿਆਣਾ ਸੀਟ ਲਈ ਸੀਨੀਅਰ ਆਗੂ ਅਤੇ ਬੁਲਾਰੇ […]
Breaking News  ਪੰਜਾਬ 

ਪੁਜਾਰਾ ਦਾ ਸੈਂਕੜਾ, ਭਾਰਤ ਨੇ 443 ‘ਤੇ ਐਲਾਨੀ ਪਾਰੀ

ਅਸਟਰੇਲੀਆ ਨੇ ਦੂਜੇ ਦਿਨ ਦੀ ਖੇਡ ਸਮਾਪਤੀ ਤੱਕ ਬਿਨਾ ਵਿਕਟ ਗਵਾਏ 8 ਦੌੜਾਂ ਬਣਾਈਆਂ ਮੈਲਬਰਨ | ਅਸਟਰੇਲਿਆਈ ਟੀਮ ਨੇ ਭਾਰਤ ਖਿਲਾਫ਼ ਤੀਜੇ ਟੈਸਟ ਤੋਂ ਪਹਿਲਾਂ ਮੈਲਬਰਨ ਪਿੱਚ ਦੇ ‘ਸਰਪ੍ਰਾਈਜ’ ਕਰਨ ਦੀ ਭਵਿੱਖਬਾਣੀ ਕੀਤੀ ਸੀ ਜਿਸ ਨੂੰ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੈਚ ਦੇ ਦੂਜੇ ਦਿਨ ਅੱਜ ਆਪਣੀ ਪਹਿਲੀ ਪਾਰੀ ‘ਚ ਸੱਤ ਵਿਕਟਾਂ […]
ਖੇਡ ਮੈਦਾਨ 

ਸੁਡਾਨ ‘ਚ ਐਮਰਜੈਂਸੀ ਦਾ ਐਲਾਨ

ਅਟਬਾਰਾ ‘ਚ ਪ੍ਰਦਰਸ਼ਨ ਤੋਂ ਬਾਅਦ ਐਲਾਨੀ ਐਮਰਜੈਂਸੀ ਖਾਰਤੁਮ, ਏਜੰਸੀ। ਸੁਡਾਨ ਦੀ ਸਰਕਾਰ ਨੇ ਬੁੱਧਵਾਰ ਨੂੰ ਨਾਹਰ ਅਲ ਨੀਲ ਪ੍ਰਾਂਤ ਦੇ ਅਟਬਾਰਾ ਸ਼ਹਿਰ ‘ਚ ਹੋਏ ਪ੍ਰਦਰਸ਼ਨ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਸੁਡਾਨ ਦੇ ਅਸ਼ਰੂਕ ਨੇਟ ਨੇ ਇਹ ਜਾਣਕਾਰੀ ਦਿੱਤੀ। ਨਾਹਰ ਅਲ ਨੀਲ ਪ੍ਰਾਂਤ ਦੇ ਬੁਲਾਰੇ ਇਬ੍ਰਾਹਿਮ ਮੁਖਤਾਰ ਨੇ ਦੱਸਿਆ ਕਿ ਸਰਕਾਰ ਦੀ ਸੁਰੱਖਿਆ […]
Breaking News  ਕੁੱਲ ਜਹਾਨ 

ਮੱਧ ਪ੍ਰਦੇਸ਼ ‘ਚ ਸਾਰੀਆਂ 230 ਸੀਟਾਂ ਦੇ ਨਤੀਜੇ ਐਲਾਨੇ

ਕਾਂਗਰਸ 114 ਤੇ ਭਾਜਪਾ 109 ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਦਿਨ ਤੇ ਫਿਰ ਰਾਤ ਭਰ ਚੱਲੀ ਗਿਣਤੀ ਤੋਂ ਬਾਅਦ ਅੱਜ ਸਵੇਰੇ ਸਾਰੀਆਂ 230 ਸੀਟਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਜਿਸ ਵਿੱਚ ਕਾਂਗਰਸ 114 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਉਭਰੀ ਹੈ। ਉਥੇ ਹੀ ਪੰਦਰ੍ਹਾਂ ਸਾਲਾਂ ਤੋਂ ਸੱਤਾ […]
ਦੇਸ਼  Breaking News 

ਭਾਜਪਾ ਨੇ ਰਾਜਸਥਾਨ ਲਈ ਐਲਾਨੇ 131 ਉਮੀਦਵਾਰ

ਨਵਿਆਂ ‘ਚ 25 ਉਮੀਦਵਾਰ ਨਵੇਂ ਨਵੀਂ ਦਿੱਲੀ, ਏਜੰਸੀ। ਭਾਰਤੀ ਜਨਤਾ ਪਾਰਟੀ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੇ 131 ਉਮੀਦਵਾਰਾਂ ਦਾ ਐਲਾਨ ਕਰ ਦਿੱਤੀ ਜਿਸ ਵਿੱਚ 85 ਵਰਤਮਾਨ ਵਿਧਾਇਕ ਸ਼ਾਮਲ ਹਨ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਅੱਜ ਰਾਤ ਇੱਥੇ ਹੋਈ ਬੈਠਕ ਤੋਂ ਬਾਅਦ ਪਾਰਟੀ ਜਨਰਲ ਸਕੱਤਰ ਜੇਪੀ ਨੱਡਾ ਨੇ ਪਾਰਟੀ ਮੁੱਖ ਦਫ਼ਤਰ ‘ਚ […]
ਦੇਸ਼  Breaking News  ਦਿੱਲੀ 

ਨਸ਼ੇ ਖ਼ਿਲਾਫ਼ ਫਿਰ ਐਲਾਨੀ ‘ਵਾਰ’, ਆਖਰ ਕਿੰਨਵੀਂ ਵਾਰ!, ਨਹੀਂ ਖ਼ਤਮ ਹੋਇਆ ਨਸ਼ਾ

ਪਿਛਲੇ ਡੇਢ ਸਾਲ ਤੋਂ ਕਈ ਵਾਰ ਐਲਾਨੀ ਜਾ ਰਹੀ ਐ ‘ਵਾਰ’ (ਜੰਗ) | Drug ਪੰਜਾਬ ਸਰਕਾਰ ਵੱਲੋਂ ਮੁੜ ਤੋਂ 6 ਮਹੀਨੇ ਲਈ ਐਲਾਨੀ ਗਈ ਜੰਗ | Drug ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਨਸ਼ੇ ਖ਼ਿਲਾਫ਼ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ‘ਵਾਰ’ (ਜੰਗ) ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਇਹ ਜੰਗ 6 ਮਹੀਨੇ […]
ਪੰਜਾਬ 

ਨੀਟ ਪ੍ਰੀਖਿਆ ਦੇ ਨਤੀਜੇ ਐਲਾਨੇ

ਬਿਹਾਰ ਦੀ ਕਲਪਨਾ ਕੁਮਾਰੀ ਰਹੀ ਮੋਹਰੀ ਨਵੀਂ ਦਿੱਲੀ, (ਏਜੰਸੀ)। ਦੇਸ਼ ਦੇ ਮੈਡੀਕਲ ਕਾਲਜਾਂ ‘ਚ ਦਾਖਲੇ ਲਈ ਕੇਂਦਰੀ ਮਾਧਮਿਕ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ ਕਰਵਾਈ ਕੌਮੀ ਪਾਤਰਤਾ ਦਾਖਲਾ ਪ੍ਰੀਖਿਆ (ਨੀਟ) ਦੇ ਨਤੀਜਿਆਂ ਦਾ ਸੋਮਵਾਰ ਨੂੰ ਐਲਾਨ ਕੀਤਾ ਗਿਆ, ਜਿਸ ‘ਚ ਸੱਤ ਲੱਖ 14 ਹਜ਼ਾਰ 562 ਵਿਦਿਆਰਥੀ ਸਫਲ ਐਲਾਨ ਕੀਤੇ ਗਏ ਇਸ ਪ੍ਰੀਖਿਆ ‘ਚ 12 ਲੱਖ 69 ਹਜ਼ਾਰ […]
ਦੇਸ਼ 

ਹਾਕੀ ਚੈਂਪੀਅੰਜ਼ ਟਰਾਫ਼ੀ : ਸ਼੍ਰੀਜੇਸ਼ ਨੂੰ ਮਿਲੀ ਕਪਤਾਨੀ

ਨਵੀਂ ਦਿੱਲੀ (ਏਜੰਸੀ)। ਤਜ਼ਰਬੇਕਾਰ ਗੋਲਕੀਪਰ ਪੀ.ਆਰ.ਸ਼੍ਰੀਜੇਸ਼ ਨੂੰ ਹਾਲੈਂਡ ਦੇ ਬ੍ਰੇਦਾ ‘ਚ 23 ਜੂਨ ਤੋਂ ਸ਼ੁਰੂ ਹੋਣ ਵਾਲੀ ਚੈਂਪੀਅੰਜ਼ ਟਰਾਫ਼ੀ ਦੇ ਆਖ਼ਰੀ ਵਾਰ ਦੇ ਸੀਜ਼ਨ ਲਈ 18 ਮੈਂਬਰੀ ਸੀਨੀਅਰ ਪੁਰਸ਼ ਹਾਕੀ ਟੀਮ ਦੀ ਕਮਾਨ ਸੌਂਪੀ ਗਈ ਹੈ। ਹਾਕੀ ਇੰਡੀਆ (ਐਚ.ਆਈ.) ਨੇ ਵੀਰਵਾਰ ਨੂੰ ਰਾਸ਼ਟਰੀ ਪੁਰਸ਼ ਟੀਮ ਦਾ ਐਲਾਨ ਕੀਤਾ ਜਿਸ ਦੀ ਕਪਤਾਨੀ ਗੋਲਕੀਪਰ ਸ਼੍ਰੀਜੇਸ਼ ਨੂੰ ਸੌਂਪੀ […]
Breaking News  ਖੇਡ ਮੈਦਾਨ