Curfew

ਉਦੈਪੁਰ ’ਚ ਵੀਰਵਾਰ ਨੂੰ ਕਰਫਿਊ ’ਚ ਦਿੱਤੀ 15 ਘੰਟੇਆਂ ਦੀ ਢਿੱਲ

ਉਦੈਪੁਰ ’ਚ ਵੀਰਵਾਰ ਨੂੰ ਕਰਫਿਊ ’ਚ ਦਿੱਤੀ 15 ਘੰਟੇਆਂ ਦੀ ਢਿੱਲ ਉਦੈਪੁਰ। ਰਾਜਸਥਾਨ ਦੇ ਉਦੈਪੁਰ ਸ਼ਹਿਰ ‘ਚ ਕਨ੍ਹਈਲਾਲ ਕਤਲ ਕਾਂਡ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਚੱਲਦਿਆਂ ਵੀਰਵਾਰ ਨੂੰ ਵੱਖ-ਵੱਖ ਥਾਣਾ ਖੇਤਰਾਂ ‘ਚ ਲਗਾਏ ਗਏ ਕਰਫਿਊ ‘ਚ 15 ਘੰਟਿਆਂ ਲਈ ਢਿੱਲ ਦਿੱਤੀ ਗਈ। ਅੱਜ ਧਨਮੰਡੀ, ਘੰਟਾਘਰ, ਹਾਥੀਪੋਲ, ਅੰਬਾਮਾਤਾ, ਸੂਰਜਪੋਲ, ਸਵੀਨਾ, ਭੂਪਾਲਪੁਰਾ, ਗੋਵਰਧਨਵਿਲਾਸ, ਹੀਰਨਮਾਗਰੀ, ਪ੍ਰਤਾਪਨਗਰ ਅਤੇ […]
ਦੇਸ਼  Breaking News  ਸੂਬੇ  ਰਾਜਸਥਾਨ 

ਕਨ੍ਹਈਆ ਲਾਲ ਕਤਲ ਕੇਸ: ਉਦੈਪੁਰ ਵਿੱਚ ਮੰਗਲਵਾਰ ਨੂੰ ਕਰਫਿਊ ਵਿੱਚ 14 ਘੰਟੇ ਦੀ ਢਿੱਲ

ਕਨ੍ਹਈਆ ਲਾਲ ਕਤਲ ਕੇਸ: ਉਦੈਪੁਰ ਵਿੱਚ ਮੰਗਲਵਾਰ ਨੂੰ ਕਰਫਿਊ ਵਿੱਚ 14 ਘੰਟੇ ਦੀ ਢਿੱਲ (ਸੱਚ ਕਹੂੰ ਨਿਊਜ਼) ਉਦੈਪੁਰ l ਰਾਜਸਥਾਨ ਦੇ ਉਦੈਪੁਰ ਸ਼ਹਿਰ ‘ਚ ਕਨ੍ਹਈਲਾਲ ਕਤਲ ਕਾਂਡ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਚੱਲਦਿਆਂ ਮੰਗਲਵਾਰ ਨੂੰ ਵੱਖ-ਵੱਖ ਥਾਣਾ ਖੇਤਰਾਂ ‘ਚ ਲਗਾਏ ਗਏ ਕਰਫਿਊ ‘ਚ 16 ਘੰਟਿਆਂ ਲਈ ਢਿੱਲ ਦਿੱਤੀ ਗਈ। ਅੱਜ ਧਨਮੰਡੀ, ਘੰਟਾਘਰ, ਹਾਥੀਪੋਲ, ਅੰਬਾਮਾਤਾ, […]
Breaking News  ਸੂਬੇ  ਰਾਜਸਥਾਨ 

ਜੋਧਪੁਰ ਸ਼ਹਿਰ ਵਿੱਚ ਕਰਫਿਊ ਦੇ ਚੌਥੇ ਦਿਨ ਦੋ ਘੰਟੇ ਦੀ ਢਿੱਲ

ਜੋਧਪੁਰ ਸ਼ਹਿਰ ਵਿੱਚ ਕਰਫਿਊ ਦੇ ਚੌਥੇ ਦਿਨ ਦੋ ਘੰਟੇ ਦੀ ਢਿੱਲ ਜੋਧਪੁਰ। ਰਾਜਸਥਾਨ ਦੇ ਜੋਧਪੁਰ ਸ਼ਹਿਰ ‘ਚ ਹਿੰਸਾ ਦੀ ਘਟਨਾ ਤੋਂ ਬਾਅਦ ਸ਼ਹਿਰ ਦੇ 10 ਥਾਣਾ ਖੇਤਰਾਂ ‘ਚ ਲਗਾਏ ਗਏ ਕਰਫਿਊ ‘ਚ ਅੱਜ ਚੌਥੇ ਦਿਨ ਵੀ ਦੋ ਘੰਟੇ ਦੀ ਢਿੱਲ ਦਿੱਤੀ ਗਈ। ਪੁਲਿਸ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਕਰਫਿਊ ‘ਚ ਢਿੱਲ ਦਿੱਤੀ […]
ਦੇਸ਼  Breaking News  ਸੂਬੇ  ਰਾਜਸਥਾਨ  ਖਾਸ ਖਬਰ 

ਆਰਥਿਕ ਸੰਕਟ ਦੇ ਵਿਚਕਾਰ ਸ਼੍ਰੀਲੰਕਾ ਵਿੱਚ ਲਾਗੂ ਹੋਇਆ ਕਰਫਿਊ

ਆਰਥਿਕ ਸੰਕਟ ਦੇ ਵਿਚਕਾਰ ਸ਼੍ਰੀਲੰਕਾ ਵਿੱਚ ਲਾਗੂ ਹੋਇਆ ਕਰਫਿਊ ਕੋਲੰਬੋ । ਸ਼੍ਰੀਲੰਕਾ ਸਰਕਾਰ ਨੇ ਭੋਜਨ ਅਤੇ ਈਂਧਨ ਦੀ ਕਮੀ ਦੇ ਖਿਲਾਫ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ, ਐਮਰਜੈਂਸੀ ਦੀ ਸਥਿਤੀ ਦੇ ਰੂਪ ਵਿੱਚ ਦੇਸ਼ ਵਿਆਪੀ 36 ਘੰਟੇ ਦਾ ਕਰਫਿਊ (Curfew in Sri Lanka) ਲਗਾਇਆ ਹੈ।ਬੀਬੀਸੀ ਦੀ ਰਿਪੋਰਟ ਮੁਤਾਬਕ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਦੇ […]
Breaking News  ਕੁੱਲ ਜਹਾਨ  ਖਾਸ ਖਬਰ 

ਦਿੱਲੀ ’ਚ ਅੱਜ ਰਾਤ ਤੋਂ ਅਗਲੇ ਸੋਮਵਾਰ ਤੱਕ ਪੂਰਨ ਤੌਰ ’ਤੇ ਕਰਫਿਊ

ਦਿੱਲੀ ’ਚ ਅੱਜ ਰਾਤ ਤੋਂ ਅਗਲੇ ਸੋਮਵਾਰ ਤੱਕ ਪੂਰਨ ਤੌਰ ’ਤੇ ਕਰਫਿਊ ਸੱਚ ਕਹੂੰ ਨਿਊਜ਼/ ਨਵੀਂ ਦਿੱਲੀ| ਰਾਜਧਾਨੀ ਦਿੱਲੀ ’ਚ ਦਿਨੋਂ ਦਿਨ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਅੱਜ ਰਾਤ ਤੋਂ ਅਗਲੇ ਸੋਮਵਾਰ ਤੱਕ ਕਰਫਿਊ ਦਾ ਐਲਾਨ ਕੀਤਾ ਹੈ। ਦਿੱਲੀ ’ਚ ਕੋਰੋਨਾ ਦੇ ਸੰਕਰਮਣ ਦੀ ਦਰ 30 ਫੀਸਦੀ ਤੱਕ ਪਹੁੰਚ […]
ਦੇਸ਼  Breaking News  ਦਿੱਲੀ  ਖਾਸ ਖਬਰ 

ਰਾਜਸਥਾਨ ’ਚ 3 ਮਈ ਸਵੇਰੇ 5:00 ਵਜੇ ਤੱਕ ਕਰਫਿਊ ਜਿਹੀਆਂ ਪਾਬੰਦੀਆਂ

ਰਾਜਸਥਾਨ ’ਚ 3 ਮਈ ਸਵੇਰੇ 5:00 ਵਜੇ ਤੱਕ ਕਰਫਿਊ ਜਿਹੀਆਂ ਪਾਬੰਦੀਆਂ ਜੈਪੁਰ, ਏਜੰਸੀ। ਰਾਜਸਥਾਨ ਸਰਕਾਰ ਨੇ ਵਿਸ਼ਵ ਮਹਾਂਮਾਰੀ ਕੋਰੋਨਾ ‘ਤੇ ਲਗਾਤਾਰ ਕੰਟਰੋਲ ਤੇ ਰੋਕਥਾਮ ਲਈ ਪ੍ਰਦੇਸ਼ ’ਚ ਅਗਲੀ ਤਿੰਨ ਮਈ ਸਵੇਰੇ 5 ਵਜੇ ਤੱਕ ਵੀਕੈਂਡ ਕਰਫਿਊ ਵਰਗੀਆਂ ਪਾਬੰਦੀਆਂ ਲਾਗੂ ਰੱਖਣ ਦਾ ਫੈਸਲਾ ਲਿਆਹ ੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਪ੍ਰਧਾਨਗੀ ’ਚ ਐਤਵਾਰ ਦੇਰ ਰਾਤ ਤੱਕ […]
ਦੇਸ਼  Breaking News  ਰਾਜਸਥਾਨ 

ਲੀਬੀਆ ਨੇ ਕਰਫਿਊ ਦੀ ਮਿਆਦ ਵਧਾਈ

ਲੀਬੀਆ ਨੇ ਕਰਫਿਊ ਦੀ ਮਿਆਦ ਵਧਾਈ ਤ੍ਰਿਪੋਲੀ। ਸੰਯੁਕਤ ਰਾਸ਼ਟਰ ਦੀ ਹਮਾਇਤ ਪ੍ਰਾਪਤ ਲੀਬੀਆ ਦੀ ਸਰਕਾਰ ਨੇ ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ 19) ਦੇ ਕਾਰਨ ਸੋਮਵਾਰ ਤੋਂ ਦੇਸ਼ ਵਿਚ ਕਰਫਿਊ ਨੂੰ ਹੋਰ 10 ਦਿਨਾਂ ਲਈ ਵਧਾ ਦਿੱਤਾ ਹੈ। ਲੀਬੀਆ ਦੇ ਅਧਿਕਾਰੀਆਂ ਦੇ ਅਨੁਸਾਰ ਕਰਫਿਊ ਪੀਰੀਅਡ ਸਥਾਨਕ ਸਮੇਂ ਅਨੁਸਾਰ 18.00 ਤੋਂ 06.00 ਤੱਕ ਹੋਵੇਗਾ। ਸਾਵਧਾਨੀ ਦੀਆਂ ਪਾਬੰਦੀਆਂ […]
ਕੁੱਲ ਜਹਾਨ  ਖਾਸ ਖਬਰ 

ਜਿਲ੍ਹੇ ‘ਚ ਵੱਖ-ਵੱਖ ਦੁਕਾਨਾਂ ਖੋਲ੍ਹਣ ਲਈ ਸਮਾਂ ਨਿਸ਼ਚਿਤ, 17 ਮਈ ਤੱਕ ਕਰਫਿਊ, ਤਾਲਾਬੰਦੀ ਜਾਰੀ

ਉਲੰਘਣਾਂ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ : ਜ਼ਿਲ੍ਹਾ ਮੈਜਿਸਟਰੇਟ ਫ਼ਾਜ਼ਿਲਕਾ (ਰਜਨੀਸ਼ ਰਵੀ) ਜ਼ਿਲ੍ਹਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਪੰਜਾਬ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਐਪੀਡੈਮਿਕ ਕੰਟਰੋਲ ਐਕਟ 1897 ਤਹਿਤ ਪੰਜਾਬ ਦੇ ਸਮੂਹ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ/ਅਡਵਾਈਜ਼ਰੀਆਂ ਨੂੰ […]
ਪੰਜਾਬ  Breaking News 

ਕਰਫਿਊ ਦੌਰਾਨ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਕਰਵਾਇਆ ਵਿਆਹ

ਕਰਫਿਊ ਦੌਰਾਨ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਕਰਵਾਇਆ ਵਿਆਹ ਲੁਧਿਆਣਾ, (ਵਨਰਿੰਦਰ ਮਣਕੂ) | ਲੁਧਿਆਣਾ ਦੇ ਜਨਤਾ ਨਗਰ ‘ਚ ਰਹਿੰਦੇ ਡੇਰਾ ਸੱਚਾ ਸੌਦਾ ਸ਼ਰਧਾਲੂ ਸੂਰਜ ਪ੍ਰਕਾਸ਼ ਇੰਸਾਂ ਨੇ ਆਪਣੇ ਬੇਟੇ ਆਸ਼ੂ ਇੰਸਾਂ ਦਾ ਵਿਆਹ 26 ਅਪਰੈਲ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿਕੇ ਕੀਤਾ ‘ਤੇ ਸਭ ਲਈ ਇੱਕ ਮਿਸਾਲ ਪੇਸ਼ ਕੀਤੀ। ਇਸ ਕੋਰੋਨਾ ਵਾਇਰਸ (ਕੋਵਿਡ-19) ਵਰਗੀ […]
ਮਾਨਵਤਾ ਭਲਾਈਕਾਰਜ 

ਕਰਫ਼ਿਊ ਦੇ ਬਾਵਜ਼ੂਦ ਕਾਤਲਾਂ ਦੇ ਹੌਂਸਲੇ ਬੁਲੰਦ

ਮਾਛੀਕੇ ਵਿਖੇ ਅੱਠ ਭੈਣਾਂ ਦੇ ਇਕਲੌਤੇ ਭਰਾ ਦਾ ਕੀਤਾ ਕਤਲ ਪੁਲੀਸ ਵੱਲੋਂ ਜਾਂਚ ਸ਼ੁਰੂ ਨਿਹਾਲ ਸਿੰਘ ਵਾਲਾ,(ਪੱਪੂ ਗਰਗ/ਸੁਖਮੰਦਰ ਸਿੰਘ) ਇੱਕ ਪਾਸੇ ਕਰਫ਼ਿਊ ਲਾ ਕੇ ਪੰਜਾਬ ਲਾਕ ਡਾਊਨ ਕੀਤਾ ਹੋਇਆ ਹੈ ਅਤੇ ਪੁਲਿਸ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਡੱਕਣ ਲਈ ਡਾਗਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਦੂਜੇ ਪਾਸੇ ਲਾਗਲੇ ਪਿੰਡ ਮਾਛੀਕੇ ਵਿੱਚ ਇੱਕ 25 ਸਾਲਾ […]
ਪੰਜਾਬ  Breaking News  ਖਾਸ ਖਬਰ 

ਪੰਜਾਬ ਤੇ ਪੰਜਾਬੀਆਂ ਦੇ ਵਡੇਰੇ ਹਿੱਤਾਂ ਦੀ ਖਾਤਰ ਕਰਫਿਊ ਲਾਉਣ ਲਈ ਹੋਣਾ ਪਿਆ ਮਜਬੂਰ  : ਮੁੱਖ ਮੰਤਰੀ

ਲੋਕਾਂ ਨੂੰ ਸਵੈ-ਇੱਛਾ ਨਾਲ ਕਰਫਿਊ ਦੀ ਪਾਲਣਾ ਕਰਨ ਦੀ ਅਪੀਲ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤ ਕਾਰਵਾਈ ਦੀ ਚਿਤਾਵਨੀ ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਮੌਜੂਦਾ ਸਮੇਂ ਪੈਦਾ ਹੋਏ ਜੰਗ ਵਰਗੇ ਹਾਲਾਤ ਨਾਲ ਨਿਪਟਣ ਵਾਸਤੇ ਲਾਏ ਗਏ ਕਰਫਿਊ ਦੀ ਸਵੈ-ਇੱਛਾ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ […]
ਪੰਜਾਬ  Breaking News  ਖਾਸ ਖਬਰ 

ਕੋਰੋਨਾ ਦੀ ਦਹਿਸ਼ਤ : ਕਾਲਾ ਬਾਜ਼ਾਰੀ ਕਰਨ ਵਾਲਿਆਂ ਵੱਲੋਂ ‘ਕਰਫਿਊ’ ਵਰਗੇ ਹਾਲਾਤ ਬਣਾਉਣ ਦੀਆਂ ਕੋਸ਼ਿਸ਼ਾਂ

ਸਬਜ਼ੀਆਂ ਦੇ ਰੇਟ ਵਿੱਚ ਕੀਤਾ ਵਾਧਾ, ਲੋਕ ਆਮ ਵਰਤੋਂ ਦਾ ਸਾਮਾਨ ਇਕੱਠਾ ਕਰਨ ਲੱਗੇ ਸੰਗਰੂਰ, (ਗੁਰਪ੍ਰੀਤ ਸਿੰਘ) ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਦੇ ਚਲਦਿਆਂ ਕੁਝ ਮੁਨਾਫ਼ਾਖੋਰ ਆਪਣਾ ਉੱਲੂ ਸਿੱਧਾ ਕਰਨ ਲੱਗ ਗਏ ਹਨ ਲੋਕਾਂ ਵਿੱਚ ਕੋਰੋਨਾ ਦੀ ਦਹਿਸ਼ਤ ਬਣਾ ਕੇ ਅਗਾਮੀ ਦਿਨਾਂ ਵਿੱਚ ਕਰਫਿਊ ਵਰਗੇ ਹਾਲਾਤ ਦੱਸ ਕੇ ਲੋਕਾਂ ਨੂੰ ਡਰਾ ਰਹੇ ਹਨ ਜਿਸ […]
ਪੰਜਾਬ