Crow Spoke

ਕਾਂ ਅਜੇ ਵੀ ਬੋਲਦਾ, ਪਰ ਟਾਵਾਂ-ਟਾਵਾਂ

ਕਦੇ ਮੈਂ ਸੋਚਦਾ ਹੁੰਦਾ ਸੀ ਕਿ ਅਸੀਂ ਐਵੇਂ ਹੀ ਬੀਤੇ ਸਮੇਂ ਦੀਆਂ ਯਾਦਾਂ ਵਿੱਚ ਗੁਆਚੇ ਰਹਿੰਦੇ ਹਾਂ, ਏਦਾਂ ਹੁੰਦਾ ਸੀ, ਉਦਾਂ ਹੁੰਦਾ ਸੀ। ਬੀਤ ਗਿਆ, ਸੋ ਬੀਤ ਗਿਆ, ਛੱਡੋ ਪਰ੍ਹਾਂ। ਪਰ ਮੈਂ ਗਲਤ ਸਾਂ। ਸਾਡਾ ਬੀਤਿਆ ਵਕਤ ਸੀ ਹੀ ਏਨਾ ਵਧੀਆ ਕਿ ਸਾਨੂੰ ਇਹ ਭੁੱਲਣਾ ਵੀ ਨਹੀਂ ਚਾਹੀਦਾ। ਖਾਣਾ-ਪੀਣਾ ਅਜਿਹਾ ਸੀ ਕਿ ਬੰਦਾ ਉਮਰ ਹੰਢਾਉਂਦਾ […]
ਲੇਖ  ਵਿਚਾਰ