Convicts

ਲੁਧਿਆਣਾ ਦੁਰਾਚਾਰ ਮਾਮਲੇ ‘ਚ 6 ਦੋਸ਼ੀ ਕਾਬੂ, 60 ਦਿਨਾਂ ‘ਚ ਹੋਵੇਗੀ ਜਾਂਚ ਮੁਕੰਮਲ : ਗੁਪਤਾ

ਆਈ. ਜੀ. ਰੋਪੜ ਦੀ ਨਿਗਰਾਨੀ ਹੇਠ ਡੀ. ਐੱਸ. ਪੀ. ਦਾਖਾ ਕਰਨਗੇ ਮਾਮਲੇ ਦੀ ਜਾਂਚ ਲੁਧਿਆਣਾ | ਬੀਤੇ ਦਿਨੀਂ ਸਥਾਨਕ ਈਸੇਵਾਲ ਪਿੰਡ ਦੇ ਨਜ਼ਦੀਕ ਹੋਏ ਸਮੂਹਿਕ ਜਬਰ-ਜਨਾਹ ਦੇ ਮਾਮਲੇ ਵਿੱਚ ਪੁਲਿਸ ਨੇ 6 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਆਈ. ਜੀ. ਪੱਧਰ ਦੀ ਮਹਿਲਾ ਅਧਿਕਾਰੀ ਦੀ ਨਿਗਰਾਨੀ […]
ਪੰਜਾਬ 

ਥਾਈਲੈਂਡ ਦੀ ਅਦਾਲਤ ਨੇ 21 ਜਣੇ ਦੋਸ਼ੀ ਐਲਾਨੇ

ਮਨੁੱਖੀ ਤਸਕਰੀ ਮਾਮਲਾ ਬੈਂਕਾਕ:ਥਾਈਲੈਂਡ ਦੀ ਇੱਕ ਅਦਾਲਤ ਨੇ ਦੇਸ਼ ਦੇ ਸਭ ਤੋਂ ਵੱਡੇ ਮਨੁੱਖੀ ਤਸਕਰੀ ਦੇ ਮਾਮਲੇ ‘ਚ ਬੁੱਧਵਾਰ ਨੂੰ 21 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਅਦਾਲਤ ‘ਚ 103 ਵਿਅਕਤੀਆਂ ਖਿਲਾਫ਼ ਸੁਣਵਾਈ ਚੱਲ ਰਹੀ ਸੀ ਅਤੇ ਇਸ ਮਾਮਲੇ ‘ਚ ਅੱਜ ਸ਼ਾਮ ਤੱਕ ਫੈਸਲਾ ਆ ਸਕਦਾ ਹੈ ਇਨ੍ਹਾਂ ‘ਚੋਂ ਕੁਝ ਲੋਕ ਸੰਗਠਿਤ ਕੌਮਾਂਤਰੀ ਅਪਰਾਧ, ਬੰਦੀ ਬਣਾ […]
Breaking News  ਕੁੱਲ ਜਹਾਨ