Congress MLA resignation

ਅਸਤੀਫ਼ਾ ਮਨਜ਼ੂਰ ਕਰਵਾਉਣ ਲਈ ਪੇਸ਼ ਨਾ ਹੋਏ ਕਾਂਗਰਸੀ ਵਿਧਾਇਕ

ਦੂਜੀ ਵਾਰ ਵੀ ਪੇਸ਼ ਨਹੀਂ ਹੋਏ ਸਪੀਕਰ ਕੋਲ ਐਸ.ਵਾਈ.ਐਲ ਮੁੱਦੇ ‘ਤੇ 42 ਵਿਧਾਇਕਾਂ ਨੇ ਦਿੱਤਾ ਸੀ ਅਸਤੀਫ਼ਾ, ਪੇਸ਼ ਨਾ ਹੋਣ ਕਾਰਨ ਲਟਕ ਰਹੇ ਹਨ ਅਸਤੀਫ਼ੇ ਚੰਡੀਗੜ੍ਹ,(ਅਸ਼ਵਨੀ ਚਾਵਲਾ) ਐਸ.ਵਾਈ.ਐਲ. ਦੇ ਮੁੱਦੇ ‘ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਦੇ ਇਸ਼ਾਰੇ ‘ਤੇ ਅਸਤੀਫ਼ਾ ਦੇਣ ਵਾਲੇ ਪੰਜਾਬ ਦੇ 42 ਕਾਂਗਰਸੀ ਵਿਧਾਇਕ ਹੁਣ ਆਪਣਾ ਅਸਤੀਫ਼ਾ ਮਨਜ਼ੂਰ ਹੋਣ ਦੇ ਡਰ ਤੋਂ ਸਪੀਕਰ […]
ਪੰਜਾਬ  Breaking News