Community

ਭਾਈਚਾਰਕ ਸਾਂਝ ਤੇ ਅਮਨ ਜ਼ਰੂਰੀ

ਉੱਤਰ ਪ੍ਰਦੇਸ਼ ’ਚ ਬਰੇਲੀ ਅਤੇ ਉੱਤਰਾਖੰਡ ’ਚ ਹਲਦਵਾਨੀ ’ਚ ਪੈਦਾ ਹੋਇਆ ਸੰਪ੍ਰਦਾਇਕ ਤਣਾਅ ਚਿੰਤਾਜਨਕ ਹੈ ਸ਼ਰਾਰਤੀ ਅਨਸਰ ਅਜਿਹੇ ਮੌਕਿਆਂ ਦਾ ਫਾਇਦਾ ਉਠਾ ਕੇ ਸਮਾਜ ’ਚ ਬਦਅਮਨੀ ਤੇ ਨਫਰਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ ਉੱਤਰਾਖੰਡ ’ਚ ਦੋ ਧਾਰਮਿਕ ਸਥਾਨਾਂ ਨੂੰ ਹਟਾਉਣ ਦੇ ਮਾਮਲੇ ਨੇ ਤੂਲ ਫੜ ਲਿਆ ਓਧਰ ਬਰੇਲੀ ’ਚ ਇੱਕ ਧਾਰਮਿਕ ਆਗੂ […]
ਦੇਸ਼  Breaking News  ਇੱਕ ਨਜ਼ਰ  ਵਿਚਾਰ  ਸੰਪਾਦਕੀ 

ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਤੋੜਨ ‘ਤੇ ਭੜਕੇ ਸਮਾਜ ਦੇ ਲੋਕ

ਐੱਸਡੀਐੱਮ ਰਾਜਪੁਰਾ ਤੇ ਪੁਲਿਸ ਪ੍ਰਸ਼ਾਸਨ ਨੇ ਦਿਖਾਈ ਸੂਝ ਬੂਝ | Babasaheb Ambedkar ਰਾਜਪੁਰਾ (ਅਜਯ ਕਮਲ)। ਰਾਜਪੁਰਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੀਤੀ ਰਾਤ ਇੱਥੋਂ ਦੇ ਆਈਟੀਆਈ ਚੌਂਕ ‘ਚ ਲੱਗੀ ਬਾਬਾ ਸਾਹਿਬ ਅੰਬੇਦਕਰ ਦੀ ਮੁਰਤੀ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਇੱਟ ਮਾਰ ਕੇ ਤੋੜ ਦਿੱਤਾ ਗਿਆ ਇਸ ਘਟਨਾ ਨੂੰ ਲੈ ਕੇ ਬਾਲਮੀਕਿ […]
ਸੂਬੇ  ਪੰਜਾਬ 

ਪਿੰਡਾਂ ‘ਚ ਭਾਈਚਾਰਕ ਸਾਂਝ ਪੈਦਾ ਕਰਨ ਦੀ ਲੋੜ

ਹਿਮਾਂਸ਼ੂ  ਕੁਝ ਸਮਾਂ ਸੀ ਜਦੋਂ ਪਿੰਡਾਂ ਵਿੱਚ ਹੀ ਨਹੀਂ ਬਲਕਿ ਸ਼ਹਿਰ ਦੇ ਲੋਕਾਂ ਵਿੱਚ ਵੀ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦੇਖਣ ਨੂੰ ਮਿਲਦੀ ਸੀ ਕਦੇ ਇੱਕ-ਦੂਜੇ ਦੇ ਦੁੱਖ-ਸੁੱਖ ਦੇ ਹਾਣੀਆਂ ਨੂੰ ਮੌਜੂਦਾ ਸਮੇਂ ਅੰਦਰ ਸਮੇਂ ਦੀ ਘਾਟ, ਸ਼ਰੀਕੇਬਾਜੀ ਤੋਂ ਇਲਾਵਾ ਪਰਿਵਾਰਾਂ ਵਿੱਚ ਪੈ ਰਹੀ ਆਪਸੀ ਫੁੱਟ ਨੇ ਇਸ ਭਾਈਚਾਰਕ ਸਾਂਝ ਨੂੰ ਖ਼ਤਮ ਕਰ ਕੇ ਰੱਖ […]
ਵਿਚਾਰ  ਲੇਖ 

ਕੌਮ ਦਾ ਮਹਾਨ ਜਰਨੈਲ ਜੱਸਾ ਸਿੰਘ ਆਹਲੂਵਾਲੀਆ

ਗੁਰਦੇਵ ਸਿੰਘ ਆਲੂਵਾਲੀਆ ਸਿੱਖ ਕੌਮ ਦੇ ਨਿਧੜਕ ਲੀਡਰ ਆਹਲੂਵਾਲੀਆ ਮਿਸਲ ਦੇ ਮੁਖੀ, ਸੁਲਤਾਨ-ਉਲ-ਕੌਮ ਦਾ ਖਿਤਾਬ ਪ੍ਰਾਪਤ ਜੱਸਾ ਸਿੰਘ ਦਾ ਜਨਮ  3 ਮਈ 1718 ਈ: ਨੂੰ ਸਰਦਾਰ ਬਦਰ ਸਿੰਘ ਤੇ ਮਾਤਾ ਜੀਵਨ ਕੌਰ ਦੇ ਘਰ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਹੁਣ ਪਾਕਿਸਤਾਨ) ਵਿਖੇ ਹੋਇਆ। ਸ: ਜੱਸਾ ਸਿੰਘ ਦੇ ਮਾਤਾ-ਪਿਤਾ ਨੂੰ ਕਈ ਸਾਲ ਬਾਅਦ ਔਲਾਦ ਪ੍ਰਾਪਤ ਹੋਈ। ਪਿਤਾ […]
ਵਿਚਾਰ  ਲੇਖ 

ਈਸਾਈ-ਭਾਈਚਾਰੇ ਪ੍ਰਤੀ ਐਨੀ ਨਫ਼ਰਤ ਕਿਉਂ? 

ਰਮੇਸ਼ ਠਾਕੁਰ ਸ੍ਰੀਲੰਕਾ ਹਮਲੇ ਦੀ ਭਿਆਨਕ ਤਸਵੀਰ ਈਸਾਈ-ਇਸਲਾਮ ਵਿਚਕਾਰ ਖਿੱਚਦੀ ਨਫ਼ਰਤ ਦੀ ਲਕੀਰ ਨੂੰ ਦਰਸ਼ਾ ਰਹੀ ਹੈ ਖੂਬਸੂਰਤ ਮੁਲਕ ‘ਚ ਅੱਤਵਾਦੀਆਂ ਨੇ ਆਤਮਘਾਤੀ ਹਮਲਾ ਨਹੀਂ, ਸਗੋਂ ਈਸਾਈ ਭਾਈਚਾਰੇ ਦੇ ਪ੍ਰਤੀ ਅੱਤਵਾਦੀਆਂ ਨੇ ਕਰੂਰਤਾ ਦਾ ਸਬੂਤ ਦਿੱਤਾ ਨਿਊਜ਼ੀਲੈਂਡ ‘ਚ ਪਿਛਲੇ ਮਹੀਨੇ ਦੋ ਮਸੀਤਾਂ ‘ਚ ਨਮਾਜ਼ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਬਾਅਦ ਹੀ ਤਮਾਮ ਇਸਲਾਮਿਕ ਅੱਤਵਾਦੀ ਸੰਗਠਨਾਂ ਨੇ […]
ਵਿਚਾਰ  ਲੇਖ 

ਚੀਫ ਇੰਜਨੀਅਰ ਨੂੰ ਰਿਵਰਟ ਕੀਤੇ ਜਾਣ ਕਾਰਨ ਭੜਕਿਆ ਐਸਸੀ ਸਮਾਜ

ਜਥੇਬੰਦੀਆਂ ਨੇ ਫੂਕਿਆ ਪਾਵਰਕੌਮ ਦੇ ਚੇਅਰਮੈਨ ਦਾ ਪੁਤਲਾ, ਕੀਤੀ ਨਾਅਰੇਬਾਜੀ ਪਟਿਆਲਾ, (ਖੁਸ਼ਵੀਰ ਸਿੰਘ ਤੂਰ) |ਅਨੁਸੂਚਿਤ ਜਾਤੀ ਨਾਲ ਸਬੰਧਿਤ ਪਾਵਰਕੌਮ ਦੇ ਚੀਫ ਇੰਜਨੀਅਰ ਹਰਮੇਸ਼ ਕੁਮਾਰ ਨੂੰ ਅਦਾਲਤ ਦੇ ਫੈਸਲੇ ਨੂੰ ਗਲਤ ਤਰਜਮਾਨੀ ਕਰਕੇ ਅਤੇ ਪਟੀਸ਼ਨਰ ਦੀ ਅੰਡਰਟੇਕਿੰਗ ਦਾ ਸਹਾਰਾ ਲੈ ਕੇ ਰਿਵਰਟ ਕੀਤੇ ਜਾਣ ਕਾਰਨ ਪੰਜਾਬ ਦੇ ਐਸ.ਸੀ ਸਮਾਜ ‘ਚ ਪਾਵਰਕੌਮ ਦੇ ਚੇਅਰਮੈਨ ਅਤੇ ਸਮੁੱਚੀ ਮੈਨੇਜਮੈਂਟ […]
ਪੰਜਾਬ 

ਜਲੰਧਰ : ਮੁਸਲਿਮ ਭਾਈਚਾਰੇ ਨੇ ਸਾੜਿਆ ਪਾਕਿ ਦਾ ਪੁਤਲਾ

ਜਲੰਧਰ । ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਸੀ.ਆਰ.ਪੀ.ਐੱਫ ਦੇ ਜਵਾਨਾਂ ‘ਤੇ ਹੋਏ ਹਮਲੇ ਖਿਲਾਫ ਅੱਜ ਖਾਮਬੜਾ ਦੀ ਮਸਜਿਦ ਏ ਕੂਬਾ ‘ਚ ਜੁਮਾ ਨਮਾਜ ਦੇ ਬਾਅਦ ਸੈਂਕੜੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਪੰਜਾਬ ਵਕਫ ਬੋਰਡ ਦੇ ਮੈਂਬਰ ਮੁਹੰਮਦ ਕਲੀਮ ਆਜ਼ਾਦ ਦੀ ਅਗਵਾਈ ‘ਚ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਅਤੇ ਅੱਤਵਾਦ ਦਾ ਪੁਤਲਾ […]
Breaking News  ਪੰਜਾਬ 

ਸਾਧ-ਸੰਗਤ ਦੀ ਸ਼ਰਧਾ ਅਥਾਹ, ਚੱਲੇ ਭਲਾਈ ਕਾਰਜਾਂ ਤੇ ਸਿਮਰਨ ਦਾ ਪ੍ਰਵਾਹ

ਪੰਜਾਬ ‘ਚ ਮੋਗਾ ਬਲਾਕ ਰਿਹਾ ਮੋਹਰੀ ਟਾਪ-10 ‘ਚ ਹਰਿਆਣਾ ਦੇ 7 ਤਾਂ ਪੰਜਾਬ ਦੇ 3 ਬਲਾਕ ਸ਼ਾਮਲ ਸਰਸਾ (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਫਿਰ ਹਰਿਆਣਾ ਦੇ ਜ਼ਿਲ੍ਹਾ ਕੈਥਲ ਬਲਾਕ ਦੀ ਸਾਧ-ਸੰਗਤ ਨੇ ਇੱਕ ਵਾਰ ਫਿਰ ਪਹਿਲਾ ਸਥਾਨ ਹਾਸਲ ਕੀਤਾ ਹੈ ਹਰਿਆਣਾ ਦੇ ਹੀ […]
ਦੇਸ਼  Breaking News 

ਚਿੱਟਾ ਹਾਥੀ ਸਾਬਿਤ ਹੋ ਰਿਹਾ 6 ਕਰੋੜ ਦੀ ਲਾਗਤ ਨਾਲ ਬਣਿਆ ਕਮਿਊਨਟੀ ਹੈਲਥ ਸੈਂਟਰ

ਸਾਦਿਕ, ਅਰਸ਼ਦੀਪ ਸੋਨੀ/ਸੱਚ ਕਹੂੰ ਨਿਊਜ਼ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਪਛੜ ਚੁੱਕੀ ਹੈ ਅਤੇ ਲੋਕਾਂ ਨੂੰ ਸਸਤੀਆਂ ਤੇ ਮਿਆਰੀ ਸਿਹਤ ਸਹੂਲਤ ਦੇਣ ਲਈ ਬਣਾਏ ਗਏ ਸਰਕਾਰੀ ਹਸਪਤਾਲ ਚਿੱਟਾ ਹਾਥੀ ਸਾਬਤ ਹੋ ਰਹੇ ਹਨ ਤੇ ਹਸਪਤਾਲਾਂ ‘ਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨਾ ਵੱਡੀ ਸਿਰਦਰਦੀ ਬਣ ਚੁੱਕੀ ਹੈ, […]
ਪੰਜਾਬ 

ਆਸਟਰੇਲੀਅਨ ਅਦਾਲਤ ਦੇ ਫ਼ੈਸਲੇ ‘ਤੇ ਪ੍ਰਵਾਸੀ ਪੰਜਾਬੀ ਭਾਈਚਾਰਾ ਨਾਖੁਸ਼ 

ਮਨਮੀਤ ਅਲੀਸ਼ੇਰ ਦੇ ਕਾਤਲ ਨੂੰ ਦਸ ਸਾਲ ਦੀ ਕੈਦ ਦਾ ਫੈਸਲਾ ਇਨਸਾਫ਼ ਲੈਣ ਲਈ ਉੱਚ ਅਦਾਲਤ ਜਾਵਾਂਗੇ : ਭਰਾ ਕਾਤਲ ਨੂੰ ਸ਼ੁਰੂ ਤੋਂ ਹੀ ਦੱਸਿਆ ਜਾ ਰਿਹਾ ਹੈ ਮਾਨਸਿਕ ਰੋਗੀ ਸੰਗਰੂਰ, ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼ 28 ਅਕਤੂਬਰ 2016 ਨੂੰ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਨਸਲੀ ਹਮਲੇ ਦਾ ਸ਼ਿਕਾਰ ਹੋਏ ਜ਼ਿਲ੍ਹਾ ਸੰਗਰੂਰ ਦੇ ਪਿੰਡ ਅਲੀਸ਼ੇਰ ਦੇ […]
ਪੰਜਾਬ 

ਹਰਿਆਣਾ ਵਿੱਚ ਭਾਜਪਾ ਖਿਲਾਫ਼ ਡਟੇ ਜਾਟ ਸੰਗਠਨ

ਕਿਹਾ, ਹਿੰਮਤ ਹੈ ਤਾਂ 16 ਅਗਸਤ ਤੋਂ ਬਾਅਦ ਕੋਈ ਪ੍ਰੋਗਰਾਮ ਕਰਕੇ ਦਿਖਾਉਣ ਸੀਐੱਮ | Jat Organization ਰੋਹਤਕ, (ਨਵੀਨ ਮਲਿਕ/ਸੱਚ ਕਹੂੰ ਨਿਊਜ਼)। ਅਖਿਲ ਭਾਰਤੀ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਨੇ ਮੁੱਖ ਮੰਤਰੀ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਉਹ 16 ਅਗਸਤ ਤੋਂ ਬਾਅਦ ਸੂਬੇ ਦੇ ਕਿਸੇ ਕੋਨੇ ‘ਚ ਪ੍ਰੋਗਰਾਮ ਕਰਕੇ ਦਿਖਾਉਣ। ਨਾਲ ਹੀ ਇਹ ਵੀ ਕਿਹਾ ਕਿ […]
ਦੇਸ਼ 

‘ਪੰਜਾਬ ਸਰਕਾਰ ਵੱਲੋਂ ਈਦ-ਉਲ-ਫ਼ਿਤਰ ਦੇ ਪਵਿੱਤਰ ਤਿਓਹਾਰ ਮੌਕੇ ਮੁਸਲਿਮ ਭਾਈਚਾਰੇ ਨੂੰ ਵੱਡਾ ਤੋਹਫ਼ਾ’

15 ਕਰੋੜ ਦੀ ਲਾਗਤ ਨਾਲ ਹਜ਼ਰਤ ਸ਼ੇਖ ਦਰਗਾਹ ਦੇ ਆਲੇ-ਦੁਆਲੇ ਦਾ ਕਾਇਆ ਕਲਪ ਕੀਤਾ ਜਾਵੇਗਾ: ਸਿੱਧੂ ਮਲੇਰਕੋਟਲਾ ਨੂੰ ‘ਸੈਲਾਨੀ ਕੇਂਦਰ’ ਵਜੋਂ ਵਿਕਸਤ ਕੀਤਾ ਜਾਵੇਗਾ ਮਾਲੇਰਕੋਟਲਾ/ਸੰਗਰੂਰ, (ਗੁਰਪ੍ਰੀਤ ਸਿੰਘ/ਗੁਰਤੇਜ ਜੋਸ਼ੀ)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਈਦ-ਉਲ-ਫ਼ਿਤਰ ਦੇ ਪਵਿੱਤਰ ਤਿਓਹਾਰ ਮੌਕੇ ਈਦਗਾਹ ਮਲੇਰਕੋਟਲਾ ਵਿਖੇ ਪੰਜਾਬ ਸਰਕਾਰ ਦੀ ਤਰਫੋਂ ਮੁਸਲਿਮ ਭਾਈਚਾਰੇ ਨੂੰ ਵੱਡਾ ਤੋਹਫ਼ਾ ਭੇਟ […]
Breaking News  ਪੰਜਾਬ