Communication Skills

Engineering Students: ਇੰਜੀਨੀਅਰਿੰਗ ’ਚ ਵੀ ਹੈ ਸਾਫਟ ਸਕਿੱਲਸ ਦਾ ਮਹੱਤਵ

ਅੱਜ ਦੇ ਦੌਰ ’ਚ ਸਾਫਟਵੇਅਰ ਇੰਜੀਨੀਅਰ ਉਹ ਨਹੀਂ ਹੁੰਦਾ ਜੋ ਸਿਰਫ਼ ਕੋਡ ਲਿਖਣਾ ਜਾਣਦਾ ਹੋਵੇ, ਸਗੋਂ ਉਹ ਹੁੰਦਾ ਹੈ ਜੋ ਤਕਨੀਕੀ ਮੁਹਾਰਤ ਦੇ ਨਾਲ-ਨਾਲ ਸਾਫਟ ਸਕਿੱਲਸ- ਸਮੱਸਿਆ ਹੱਲ, ਸੰਚਾਰ, ਟੀਮਵਰਕ, ਅਨੁਕੂਲਤਾ ਤੇ ਸਮਾਂ ਪ੍ਰਬੰਧਨ ’ਚ ਵੀ ਨਿਪੁੰਨ ਹੋਵੇ। ਸਾਫਟਵੇਅਰ ਵਿਕਾਸ ਇੱਕ ਸਮਾਜਿਕ-ਤਕਨੀਕੀ ਪ੍ਰਕਿਰਿਆ ਹੈ
ਸਿੱਖਿਆ / ਰੁਜਗਾਰ  ਦੇਸ਼  ਲੇਖ  ਖਾਸ ਖਬਰ  ਵਿਚਾਰ