Coach
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮਿਸਬਾਹ ਬਣੇ ਪਾਕਿ ਟੀਮ ਦੇ ਮੁੱਖ ਕੋਚ ਤੇ ਚੋਣਕਰਤਾ
Published On
By Sach Kahoon Punjabi Desk
ਲਾਹੌਰ (ਏਜੰਸੀ)। ਪਾਕਿਸਤਾਨ ਦੀ ਟੀਮ ਦੇ ਮੁੱਖ ਕੋਚ ਅਤੇ ਚੋਣਕਰਤਾ ਦੇ ਨਾਂਅ ਦਾ ਐਲਾਨ ਹੋ ਗਿਆ ਹੈ ਪਾਕਿਸਤਾਨ ਕ੍ਰਿਕਟ ਬੋਰਡ ਨੇ ਪਹਿਲੀ ਵਾਰ ਅਜਿਹਾ ਕੀਤਾ ਹੈ ਜਦੋਂ ਇੱਕ ਹੀ ਸਖ਼ਸ ਨੂੰ ਟੀਮ ਦਾ ਮੁੱਖ ਕੋਚ ਅਤੇ ਚੋਣਕਰਤਾ ਨਿਯੁਕਤ ਕੀਤਾ ਹੈ ਬੁੱਧਵਾਰ ਦੀ ਸਵੇਰੇ ਪੀਸੀਬੀ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਸਾਬਕਾ ਦਿੱਗਜ਼ […]
ਮਿਤਾਲੀ ਦਾ ਵੱਡਾ ਖ਼ੁਲਾਸਾ: ਬਰਬਾਦ ਕਰਨਾ ਚਾਹੁੰਦੇ ਹਨ ਕੁਝ ਲੋਕ ਕਰੀਅਰ
Published On
By Sach Kahoon Punjabi Desk
ਬਾਹਰ ਰੱਖਣ ਦੇ ਫੈਸਲੇ ‘ਤੇ ਹਰਮਨਪ੍ਰੀਤ ਦੀ ਹਾਮੀ ‘ਤੇ ਵੀ ਜਿਤਾਈ ਨਿਰਾਸ਼ਾ ਨਵੀਂ ਦਿੱਲੀ, 27 ਨਵੰਬਰ ਭਾਰਤੀ ਮਹਿਲਾ ਇੱਕ ਰੋਜ਼ਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਸੁਪਰੀਮ ਕੋਰਟ ਵੱਲੋਂ ਬਣਾਈ ਪ੍ਰਬੰਧਕਾਂ ਦੀ ਕਮੇਟੀ (ਸੀਓਏ) ਦੀ ਮੈਂਬਰ ਡਾਹਿਨਾ ਇਡੁਲਜ਼ੀ ਅਤੇ ਕੋਚ ਰਮੇਸ਼ ਪੋਵਾਰ ‘ਤੇ ਪੱਖਪਾਤ ਦੇ ਦੋਸ਼ ਲਾਏ ਹਨ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ […]
ਬਚਪਨ ਦੇ ਕੋਚ ਅਚਰੇਕਰ ਦੇ ਆਸ਼ੀਰਵਾਦ ਲਈ ਪਹੁੰਚੇ ਸਚਿਨ ਅਤੇ ਕਾਂਬਲੀ
Published On
By Sach Kahoon Punjabi Desk
ਟੀਐਮਜੀਏ ਮੁੰਬਈ ਕ੍ਰਿਕਟ ਕੈਂਪ ਦੀ ਸ਼ੁਰੂਆਤ 1 ਤੋਂ 4 ਨਵੰਬਰ ਤੱਕ ਚੱਲੇਗਾ ਕੈਂਪ ਨਵੀਂ ਦਿੱਲੀ, 1 ਨਵੰਬਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਉਹਨਾਂ ਦੇ ਬਚਪਨ ਦੇ ਦੋਸਤ ਅਤੇ ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਮੁੰਬਈ ‘ਚ ਆਪਣੇ ਬਚਪਨ ਦੇ ਕੋਚ ਰਮਾਂਕਾਤ ਆਚਰੇਕਰ ਨੂੰ ਮਿਲਣ ਪਹੁੰਚੇ ਵੈਸੇ ਤਾਂ ਇਹ ਦੋਵੇਂ […]
ਹੈਸਨ ਬਣੇ ਕਿੰਗਜ਼ ਇਲੈਵਨ ਪੰਜਾਬ ਦੇ ਕੋਚ
Published On
By Sach Kahoon Punjabi Desk
ਛੇ ਸਾਲ ਰਹੇ ਨਿਊਜ਼ੀਲੈਂਡ ਦੇ ਕੋਚ ਵੈਲਿੰਗਟਨ, 30 ਅਕਤੂਬਰ ਨਿਊਜ਼ੀਲੈਂਡ ਦੇ ਮੁੱਖ ਕੋਚ ਮਾਈਕ ਹੈਸਨ ਆਈਪੀਐਲ ਟੀ20 ਲੀਗ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਦੇ ਨਵੇਂ ਮੁੱਖ ਕੋਚ ਬਣੇ ਹਨ ਇਸ ਸਾਲ ਜੂਨ ‘ਚ ਹੀ ਹੈਸਨ ਛੇ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਨਿਊਜ਼ੀਲੈਂਡ ਦੇ ਕੋਚ ਅਹੁਦੇ ਤੋਂ ਹਟ ਗਏ ਸਨ ਉਹਨਾਂ ਦਾ ਕਰਾਰ 2019 ਵਿਸ਼ਵ […]
ਸ਼ਾਸਤਰੀ ਦੁਨੀਆਂ ਦੇ ਸਭ ਤੋਂ ਮਹਿੰਗੇ ਕੋਚ
Published On
By Sach Kahoon Punjabi Desk
ਨਵੀਂ ਦਿੱਲੀ, 10 ਸਤੰਬਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਐਤਵਾਰ ਨੂੰ ਭਾਰਤੀ ਟੀਮ ਦੇ ਖਿਡਾਰੀਆਂ ਅਤੇ ਕੋਚ ਰਵੀ ਸ਼ਾਸਤਰੀ ਨੂੰ ਦਿੱਤੀ ਗਈ ਪੇਮੈਂਟ ਦੀ ਜਾਣਕਾਰੀ ਰਿਲੀਜ਼ ਕੀਤੀ ਹੈ ਖਿਡਾਰੀਆਂ ਦੀ ਕੇਂਦਰੀ ਕਰਾਰ ਦੀ ਰਿਟੇਨਰ ਫੀਸ ਮਿਲੀ ਜਦੋਂਕਿ ਟੈਸਟ ਖਿਡਾਰੀਆਂ ਨੂੰ ਵੀ ਆਈਸੀਸੀ ਵੱਲੋਂ ਟੈਸਟ ਰੈਂਕਿੰਗ ਦੀ ਇਨਾਮੀ ਰਾਸ਼ੀ ਦਾ ਹਿੱਸਾ ਦਿੱਤਾ ਗਿਆ ਭਾਵੇਂ […]
ਸੈਫ ਕੱਪ ਜਿੱਤਣਾ ਹੈ ਤਾਂ ਬਿਹਤਰ ਪ੍ਰਦਰਸ਼ਨ ਦੀ ਲੋੜ: ਕਾਂਸਟੇਨਟਾਈਨ
Published On
By Sach Kahoon Punjabi Desk
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar ਪਹਿਲੇ ਮੈਚ ਂਚ ਸ਼੍ਰੀਲੰਕਾ ਨੂੰ 2-0 ਨਾਲ ਹਰਾਇਆ ਅਗਲਾ ਮੈਚ ਮਾਲਦੀਵ ਨਾਲ 8 ਨੂੰ ਢਾਕਾ, 6 ਸਤੰਬਰ ਭਾਰਤੀ ਫੁੱਟਬਾਲ ਟੀਮ ਦੇ ਕੋਚ ਸਟੀਫਨ ਕਾਂਸਟੇਨਟਾਈਨ ਨੇ ਕਿਹਾ ਕਿ ਜੇਕਰ ਭਾਰਤ ਨੇ ਸੈਫ ਸੁਜੁਕੀ ਕੱਪ ਜਿੱਤਣਾ ਹੈ ਤਾਂ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਚੱਲ ਰਹੇ ਸੈਫ ਸੁਜੁਕੀ ਕੱਪ […]
ਪੂਜਾ ਮਲਿਕ ਇੰਸਾਂ ਬਣੀ ਭਾਰਤੀ ਟੀਮ ਦੀ ਕੋਚ
Published On
By Sach Kahoon Punjabi Desk
ਰੋਲਰ ਸਕੇਟਿੰਗ ਟੀਮ ਨਾਲ ਸਾਊਥ ਕੋਰੀਆ ਰਵਾਨਾ ਨਵੀਂ ਦਿੱਲੀ । 4 ਸਤੰਬਰ ਤੋਂ 14 ਸਤੰਬਰ ਤੱਕ ਸਾਊਥ ਕੋਰੀਆ ਦੇ ਸ਼ਹਿਰ ਨੋਮਵਿਨ ‘ਚ ਹੋਣ ਵਾਲੀ 18ਵੀਂ ਰੋਲਰ ਸਕੇਟਿੰਗ ਹਾਕੀ ਏਸ਼ੀਅਨ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦੀ ਕਮਾਨ ਬਤੌਰ ਕੋਚ ਪੂਜਾ ਮਲਿਕ ਇੰਸਾਂ ਸੰਭਾਲੇਗੀ। (Roller Skating) ਪੂਜਾ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀ ਬਚਪਨ ਤੋਂ ਵਿਦਿਆਰਥਣ ਵੀ ਰਹਿ ਚੁੱਕੀ […]
ਭਾਰਤ-ਪਾਕਿਸਤਾਨ ਪਹਿਲੀ ਵਾਰ ਨਹੀਂ ਖੇਡਣਗੇ ਸੋਨ ਤਗਮੇ ਲਈ, ਕੋਚ ਨੇ ਟੀਮ ਝੰਡੀ
Published On
By Sach Kahoon Punjabi Desk
ਕਾਂਸੀ ਤਗਮੇ ਲਈ ਭਿੜਨਗੇ ਅੱਜ ਜਕਾਰਤਾ, 31 ਅਗਸਤ ਭਾਰਤੀ ਹਾੱਕੀ ਟੀਮ ਦੀ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਮਲੇਸ਼ੀਆ ਹੱਥੋਂ ਸਡਨ ਡੈੱਥ ‘ਚ ਸਨਸਨੀਖੇਜ਼ ਹਾਰ ਤੋਂ ਹੈਰਾਨ ਕੋਚ ਹਰਿੰਦਰ ਸਿੰਘ ਨੇ ਆਪਣੀ ਟੀਮ ਨੂੰ ਇਸ ਹਾਰ ਲਈ ਝੰਡ ਪਾਈ ਹੈ ਪਿਛਲੀ ਚੈਂਪੀਅਨ ਹਾੱਕੀ ਟੀਮ ਇਸ ਹਾਰ ਤੋਂ ਬਾਅਦ ਸੋਨ ਤਗਮਾ ਨਹੀਂ ਬਚਾ ਸਕੀ ਅਤੇ ਹੁਣ […]
ਚਾਂਡੀਮਲ, ਕੋਚ ਤੇ ਮੈਨੇਜਰ ਦੱ. ਅਫ਼ਰੀਕਾ ਲੜੀ ਤੋਂ ਬਾਹਰ
Published On
By Sach Kahoon Punjabi Desk
ਆਈ.ਸੀ.ਸੀ. ਨੇ ਪਿਛਲੇ ਮਹੀਨੇ ਵੈਸਟਇੰਡੀਜ਼ ਦੌਰੇ ‘ਤੇ ਖੇਡ ਭਾਵਨਾ ਦਾ ਉਲੰਘਣ ਕਰਨ ਦਾ ਦੋਸ਼ੀ ਠਹਿਰਾਇਆ | Sports News ਗਾਲੇ (ਏਜੰਸੀ)। ਸ਼੍ਰੀਲੰਕਾਈ ਕਪਤਾਨ ਦਿਨੇਸ਼ ਚਾਂਡੀਮਲ ਅਤੇ ਉਸਦੇ ਦੋ ਕ੍ਰਿਕਟ ਅਧਿਕਾਰੀ ਕੋਚ ਚੰਡਿਕਾ ਹਥਰੂਸਿੰਘਾ ਅਤੇ ਮੈਨੇਜਰ ਅਸਾਂਕਾ ਗੁਰੁਸਿਨਹਾ ਦੱਖਣੀ ਅਫ਼ਰੀਕਾ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋਈ ਦੋ ਟੈਸਟ ਮੈਚਾਂ ਦੀ ਲੜੀ ‘ਚ ਹਿੱਸਾ ਨਹੀਂ ਲੈਣਗੇ ਸਾਰਿਆਂ ਨੂੰ ਆਈ.ਸੀ.ਸੀ. […]
ਸ੍ਰੀਲੰਕਾਈ ਕ੍ਰਿਕੇਟਰਾਂ ਲਈ ‘ਕੋਚ’ ਬਣੇ ਧੋਨੀ
Published On
By Sach Kahoon Punjabi Desk
ਮੁੰਬਈ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਹੁਸ਼ਿਆਰ ਖਿਡਾਰੀ ਮੰਨੇ ਜਾਣ ਵਾਲੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਆਖਰਕਾਰ ਉਨ੍ਹਾਂ ਨੂੰ ਮਹਾਨ ਅਤੇ ਅੱਵਲ ਦਰਜੇ ਦੇ ਕ੍ਰਿਕੇਟਰ ਦਾ ਦਰਜਾ ਕਿਉਂ ਹਾਸਲ ਹੈ ਉਨ੍ਹਾਂ ਦਾ ਇੱਕ ਵੀਡੀਓ ਜੋ ਇਨ੍ਹਾਂ ਦਿਨਾਂ ‘ਚ ਚਰਚਾ ‘ਚ ਹੈ ਉਸ ‘ਚ ਉਹ […]
ਰਾਮਕ੍ਰਿਸ਼ਨਨ ਤੇ ਸੱਤਿਆ ਨਾਰਾਇਣ ਨੂੰ ਮਿਲੇਗਾ ਦ੍ਰੋਣਾਚਾਰਿਆ ਐਵਾਰਡ
Published On
By Sach Kahoon Punjabi Desk
ਨਵੀਂ ਦਿੱਲੀ: ਐਥਲੈਟਿਕਸ ਕੋਚ ਦਿਵੰਗਤ ਰਾਮਕ੍ਰਿਸ਼ਨਨ ਗਾਂਧੀ ਅਤੇ ਰੀਓ ਪੈਰਾਲੰਪਿਕ ਸੋਨ ਤਮਗਾ ਜੇਤੂ ਟੀ ਮਰੀਆਪੱਨ ਦੇ ਕੋਚ ਸੱਤਿਆ ਨਾਰਾਇਣ ਦੇ ਨਾਂਅ ਦੀ ਪਹਿਲ ਇਸ ਸਾਲ ਦ੍ਰੋਣਾਚਾਰਿਆ ਪੁਰਸਕਾਰ ਲਈ ਕੀਤੀ ਗਈ ਹੈ ਗਾਂਧੀ ਨੇ ਗੁਰਮੀਤ ਸਿੰਘ ਨੂੰ ਕੋਚਿੰਗ ਦਿੱਤੀ ਸੀ ਜਿਨ੍ਹਾਂ ਨੇ ਪਿਛਲੇ ਸਾਲ ਜਾਪਾਨ ਦੇ ਨਾਓਮੀ ‘ਚ ਏਸ਼ਿਆਈ ਰੇਸਵਾਕਿੰਗ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਿਆ ਸੀ ਬਲਜਿੰਦਰ […]
ਕੋਚ ਬਣਨ ਦੀ ਹੋੜ ‘ਚ ਨਹੀਂ : ਗੈਰੀ ਕਸਟਰਨ
Published On
By Sach Kahoon Punjabi Desk
ਏਜੰਸੀ, ਜੋਹਾਨਸਬਰਗ:ਭਾਰਤੀ ਕ੍ਰਿਕਟ ਟੀਮ ਦੇ ਵਿਸ਼ਵ ਜੇਤੂ ਕੋਚ ਗੈਰੀ ਕਸਟਰਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਨਿਲ ਕੁੰਬਲੇ ਤੋਂ ਬਾਅਦ ਟੀਮ ਇੰਡੀਆ ਦਾ ਅਗਲਾ ਮੁੱਖ ਕੋਚ ਬਣਨ ਦੀ ਹੋੜ ‘ਚ ਸ਼ਾਮਲ ਨਹੀਂ ਹੈ ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਗੈਰੀ ਕਸਟਰਨ ਦੇ ਭਾਰਤੀ ਟੀਮ ਦਾ ਅਗਲਾ ਕੋਚ ਬਣਨ ਦੀ ਹੋੜ ‘ਚ ਸ਼ਾਮਲ ਹੋਣ ਦੀਆਂ ਖਬਰਾਂ ਸਾਹਮਣੇ […]
