Chileme Tunnel Rescue

Chileme Tunnel Rescue: ਚਿਲੀਮੇ ਸੁਰੰਗ ’ਚ ਫਸੇ ਲੋਕਾਂ ਦੀ ਭਾਲ ਤੇਜ਼, ਭਾਰਤੀ ਟੀਮਾਂ ਨੇ ਵਧਾਇਆ ਬਚਾਅ ਕਾਰਜ

ਨੇਪਾਲ ’ਚ ਚੱਲ ਰਹੇ ਬਚਾਅ ਕਾਰਜਾਂ ਵਿਚਕਾਰ, ਚਿਲੀਮੇ ਸੁਰੰਗ ’ਚ ਫਸੇ ਲੋਕਾਂ ਨੂੰ ਬਚਾਉਣ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਨੇਪਾਲੀ ਫੌਜ ਦੇ ਸਹਿਯੋਗ ਨਾਲ ਇਹ ਕਾਰਜ ਕਰ ਰਹੀ ਭਾਰਤੀ ਸੁਰੰਗ ਬਚਾਅ ਟੀਮ ਨੇ ਸੁਰੰਗ ਦੇ ਅੰਦਰ ਡੂੰਘੀ ਖੁਦਾਈ ਦਾ ਕੰਮ ਕੀਤਾ ਹੈ।
ਦੇਸ਼  ਖਾਸ ਖਬਰ