Chandigarh History

Chandigarh City: ਚੰਡੀਗੜ੍ਹ, ਸੁਪਨਿਆਂ ਦੇ ਸ਼ਹਿਰ ਤੋਂ ਆਧੁਨਿਕ ਪੰਜਾਬ ਦੀ ਪਹਿਚਾਣ ਤੱਕ

ਚੰਡੀਗੜ੍ਹ ਸਿਰਫ਼ ਇੱਕ ਸ਼ਹਿਰ ਦਾ ਨਾਂਅ ਨਹੀਂ, ਸਗੋਂ ਆਧੁਨਿਕ ਭਾਰਤ ਦੇ ਸੁਫ਼ਨੇ, ਯੋਜਨਾਬੱਧ ਵਿਕਾਸ ਅਤੇ ਪੰਜਾਬ ਦੀ ਵਿਲੱਖਣ ਪਛਾਣ ਦਾ ਪ੍ਰਤੀਕ ਹੈ। ਆਜ਼ਾਦੀ ਤੋਂ ਬਾਅਦ ਵਸਾਇਆ ਗਿਆ ਇਹ ਸ਼ਹਿਰ ਅੱਜ ਆਪਣੀ ਖੂਬਸੂਰਤੀ, ਸਾਫ਼-ਸੁਥਰੇ ਮਾਹੌਲ, ਚੌੜੀਆਂ ਸੜਕਾਂ, ਹਰੇ-ਭਰੇ ਸੈਕਟਰਾਂ ਤੇ ਵਿਲੱਖਣ ਵਾਸਤੂਕਲਾ ਕਾਰਨ ਦੇਸ਼ ਹੀ ਨਹੀਂ
ਸੂਬੇ  ਖਾਸ ਖਬਰ  ਚੰਡੀਗੜ੍ਹ  ਸੱਚ ਕਹੂੰ ਵਿਸ਼ੇਸ਼ ਸਟੋਰੀ