Chandigarh High Alert

Chandigarh High Alert: ਜਲੰਧਰ ਤੇ ਅੰਮ੍ਰਿਤਸਰ ’ਚ ਧਮਾਕੇ ਤੋਂ ਬਾਅਦ ਚੰਡੀਗੜ੍ਹ ’ਚ ਹਾਈ ਅਲਰਟ

ਜਲੰਧਰ ’ਚ ਬੀਐਸਐਫ ਹੈੱਡਕੁਆਰਟਰ ਬਾਹਰ ਹੋਏ ਧਮਾਕੇ ਤੋਂ ਬਾਅਦ, ਚੰਡੀਗੜ੍ਹ ’ਚ ਪੰਜਾਬ ਪੁਲਿਸ ਹੈੱਡਕੁਆਰਟਰ ਦੇ ਮੁੱਖ ਗੇਟ ਨੂੰ ਬੁਲੇਟਪਰੂਫ ਕਰ ਦਿੱਤਾ ਗਿਆ ਹੈ। ਸੁਰੱਖਿਆ ਦੇ ਉਦੇਸ਼ਾਂ ਲਈ ਹੈੱਡਕੁਆਰਟਰ ਬਾਹਰ ਵਾਧੂ ਪੰਜਾਬ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ
ਖਾਸ ਖਬਰ  ਚੰਡੀਗੜ੍ਹ 
Ad Ad Ad