Caught
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਕਰਜ਼ਾ ਮੁਆਫ਼ੀ ‘ਚ ਫੜਿਆ ਗਿਆ ਫਰਜ਼ੀਵਾੜਾ
Published On
By Sach Kahoon Punjabi Desk
ਕਿਸਾਨਾਂ ਦੇ 2 ਲੱਖ 3 ਹਜ਼ਾਰ ਕੇਸ ਪਾਏ ਗਏ ਫਰਜ਼ੀ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਸੋਸ਼ਲ ਆਡਿਟ ਵਿੱਚ ਆਇਆ ਸੱਚ ਬਾਹਰ ਛੋਟਾ ਕਿਸਾਨ ਦੱਸ ਕੇ ਵੱਡੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦਿਵਾਉਣਾ ਚਾਹੁੰਦੇ ਸਨ ਪ੍ਰਾਈਵੇਟ ਬੈਂਕ ਚੰਡੀਗੜ੍ਹ, ਅਸ਼ਵਨੀ ਚਾਵਲਾ ਕਾਂਗਰਸ ਸਰਕਾਰ ਵਿੱਚ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਕਰਜ਼ਾ ਮੁਆਫ਼ੀ ਵਿੱਚ ਵੱਡਾ ਫਰਜ਼ੀਵਾੜਾ ਨਿਕਲ ਕੇ ਬਾਹਰ ਆਇਆ […]
ਹਰਿਆਣਾ ‘ਚੋਂ ਲਿਆਂਦੀ ਜਾ ਰਹੀ ਸ਼ਰਾਬ ਦਾ ਟਰੱਕ ਫੜਿਆ
Published On
By Sach Kahoon Punjabi Desk
1150 ਪੇਟੀਆਂ ਸਰਾਬ ਬਰਾਮਦ, ਕਥਿਤ ਦੋਸ਼ੀ ਮੌਕੇ ਤੋਂ ਫਰਾਰ ਟਰੱਕ, ਸਕਾਰਪੀਓ, ਸਫਾਰੀ ਅਤੇ ਜੀਪ ਵੀ ਪੁਲਿਸ ਵੱਲੋਂ ਕਾਬੂ- ਨਿਹਾਲ ਸਿੰਘ ਵਾਲਾ (ਸੱਚ ਕਹੂੰ ਨਿਊਜ਼) ਜਿਲਾ ਪੁਲਿਸ ਮੁੱਖੀ ਗੁਰਲੀਨ ਸਿੰਘ ਵੱਲੋਂ ਨਸਾ ਸਮੱਗਲਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਸੁਬੇਗ ਸਿੰਘ ਦੀ ਅਗਵਾਈ ਹੇਠ ਇੱਕ ਟਰੱਕ, ਸਕਾਰਪੀਓ, ਸਫਾਰੀ ਅਤੇ ਜੀਪ ਵਿੱਚ ਲੱਦੀ ਜਾ ਰਹੀ ਭਾਰੀ […]
ਐਵੇਂ ਹੀ ਕਿਸੇ ਨੂੰ ਫੜ ਕੇ ਅੰਦਰ ਨਹੀਂ ਕੀਤਾ ਜਾ ਸਕਦਾ: ਅਮਰਿੰਦਰ
Published On
By Sach Kahoon Punjabi Desk
ਬਾਦਲਾਂ ਪ੍ਰਤੀ ਕਥਿੱਤ ਨਰਮੀ ‘ਤੇ ਬੋਲੇ ਮੁੱਖ ਮੰਤਰੀ ਸੱਚ ਕਹੂੰ ਨਿਊਜ਼, ਚੰਡੀਗੜ੍ਹ ਬੇਅਦਬੀ ਮਾਮਲਿਆਂ ਵਿੱਚ ਬਾਦਲਾਂ ਪ੍ਰਤੀ ਨਰਮੀ ਵਰਤੇ ਜਾਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਐਵੇਂ ਹੀ ਕਿਸੇ ਨੂੰ ਫੜ ਕੇ ਅੰਦਰ ਨਹੀਂ ਕੀਤਾ ਜਾ ਸਕਦਾ ਮੁੱਖ ਮੰਤਰੀ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ […]
ਕੇਂਦਰ ਨੇ ਸੂਬਾ ਸਰਕਾਰਾਂ ਹੱਥ ਫੜਾਇਆ ਠੂਠਾ : ਗਾਂਧੀ
Published On
By Sach Kahoon Punjabi Desk
ਲੋਕ ਸਭਾ ਮੈਂਬਰ ਨੇ ਪੰਜਾਬ ਲਈ ਆਰਥਿਕ ਖੁਦਮੁਖਤਿਆਰੀ ਦੀ ਕੀਤੀ ਮੰਗ ਪਹਿਲਾਂ ਬਾਦਲ ਅਤੇ ਹੁਣ ਮਨਪ੍ਰੀਤ ਇੱਕ ਹੱਥ ਠੂਠਾ ਅਤੇ ਦੂਜੇ ਹੱਥ ਬੁੱਕੇ ਲੈ ਕੇ ਜਾਂਦੇ ਹਨ ਕੇਂਦਰ ਕੋਲ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਇੱਕ ਦੇਸ਼ ਇੱਕ ਟੈਕਸ ਲਾਗੂ ਕਰਦੇ ਹੋਏ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਖ਼ਤਮ ਕਰਨ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ […]
ਨਾਕਾਬੰਦੀ ਦੌਰਾਨ ਫੜਿਆ ਇੱਕ ਹਜ਼ਾਰ ਲੀਟਰ ਦੁੱਧ ਨਕਲੀ ਹੋਣ ਦਾ ਸ਼ੱਕ
Published On
By Sach Kahoon Punjabi Desk
ਧੂਰੀ, (ਸੁਰਿੰਦਰ/ਸੱਚ ਕਹੂੰ ਨਿਊਜ਼)। ਕਿਸਾਨਾਂ ਵੱਲੋਂ ਵਿੱਢੇ ਗਏ ਸੰਘਰਸ਼ ਦੇ ਚਲਦਿਆਂ ਅੱਜ ਚੌਥੇ ਦਿਨ ਸ਼ਹਿਰ ਅੰਦਰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਰੋਕਣ ਸਬੰਧੀ ਕਿਸਾਨਾਂ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟਾਂ ‘ਤੇ ਨਾਕੇ ਲਾਏ ਗਏ ਇਸ ਦੌਰਾਨ ਲੁਧਿਆਣਾ-ਧੂਰੀ ਮੁੱਖ ਮਾਰਗ ‘ਤੇ ਟਰੱਕ ਯੂਨੀਅਨ ਧੂਰੀ ਨਜ਼ਦੀਕ ਲਗਾਏ ਗਏ ਨਾਕੇ ‘ਤੇ ਲੁਧਿਆਣਾ ਵੱਲੋਂ ਆ ਰਹੀ ਇੱਕ ਪਿਕਅੱਪ ਗੱਡੀ ਰੋਕ […]
ਸੁੱਤਾ ਰਿਹਾ ਪ੍ਰਸ਼ਾਸਨ, ਹੈਲੀਕਾਪਟਰ ‘ਤੇ ਸਵਾਰ ਕੈਪਟਨ ਨੇ ਖ਼ੁਦ ਫੜੀ ਨਜਾਇਜ਼ ਮਾਈਨਿੰਗ
Published On
By Sach Kahoon Punjabi Desk
ਜਲੰਧਰ ਜਾਂਦਿਆਂ ਰਸਤੇ ‘ਚ ਹੈਲੀਕਾਪਟਰ ਤੋਂ ਲਈਆਂ ਤਸਵੀਰਾਂ ਡੀਸੀ ਤੇ ਐੱਸਐੱਸਪੀ ਨੂੰ ਮੌਕੇ ‘ਤੇ ਦਿੱਤੇ ਕਾਰਵਾਈ ਦੇ ਆਦੇਸ਼ ਮੁੱਖ ਮੰਤਰੀ ਦੇ ਫੋਨ ਤੋਂ ਬਾਅਦ ਹਰਕਤ ‘ਚ ਆਇਆ ਪ੍ਰਸ਼ਾਸਨ, 30 ਟਿੱਪਰ, 5 ਜੇਸੀਬੀ ਸਣੇ 56 ਗੱਡੀਆਂ ਜ਼ਬਤ ਚੰਡੀਗੜ੍ਹ/ਜਲੰਧਰ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਬਾਰੇ ਕਈ ਵਾਰ ਸਖ਼ਤ ਆਦੇਸ਼ ਦੇਣ ਤੋਂ ਬਾਅਦ ਵੀ ਜਲੰਧਰ […]